Breaking News
Home / खबरे / ਇਕ ਲੜਕੀ ਨੇ ਆਪਣੇ ਹੀ ਵਿਆਹ ਵਿੱਚ ਆਪਣੀ ਮਾਂ ਨੂੰ ਨਹੀਂ ਬੁਲਾਇਆ

ਇਕ ਲੜਕੀ ਨੇ ਆਪਣੇ ਹੀ ਵਿਆਹ ਵਿੱਚ ਆਪਣੀ ਮਾਂ ਨੂੰ ਨਹੀਂ ਬੁਲਾਇਆ

ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜੋ ਕਿ ਇਕ ਲੜਕਾ ਅਤੇ ਲੜਕੀ ਦੇ ਆਪਸੀ ਸਬੰਧਾਂ ਦਾ ਹੁੰਦਾ ਹੈ ਅਤੇ ਇਸ ਵਿੱਚ ਸਾਰੇ ਰਿਸ਼ਤੇ ਬਹੁਤ ਮਹੱਤਵ ਰੱਖਦੇ ਹਨ ਖ਼ਾਸ ਕਰਕੇ ਮਾਤਾ ਅਤੇ ਪਿਤਾ ਪਰ ਜੇ ਇਸ ਰਿਸਤੇ ਵਿੱਚ ਮਾਤਾ ਅਤੇ ਪਿਤਾ ਨੂੰ ਨਾ ਬੁਲਾਇਆ ਜਾਵੇ ਤਾਂ ਉਨ੍ਹਾਂ ਦੇ ਦਿਲ ਤੇ ਕੀ ਬੀਤੀ ਹੈ ਇਹ ਉਨ੍ਹਾਂ ਨੂੰ ਹੀ ਪਤਾ ਅਤੇ ਅਜਿਹਾ ਹੀ ਇੱਕ ਲੜਕੀ ਨੇ ਕੀਤਾ ਹੈ ਉਸ ਲੜਕੀ ਦਾ ਰਿਸ਼ਤਾ ਮਾਸਾਹਾਰੀ ਲੜਕੇ ਨਾਲ ਜੁੜ ਗਿਆ ਸੀ ਅਤੇ ਉਸ ਦੇ ਆਪਣੇ ਪਰਿਵਾਰ ਵਾਲੇ ਸ਼ਾਕਾਹਾਰੀ ਸਨ ਅਤੇ ਉਸ ਨੇ ਇਹ ਸੋਚ ਲੈ ਕੇ ਮੈਂ ਆਪਣੇ ਵਿਆਹ ਵਿਚ ਆਪਣੇ ਮਾਤਾ ਪਿਤਾ ਨੂੰ ਨਹੀਂ ਮੰਨਦੀ ਤਾਂ ਜੋ ਉਨ੍ਹਾਂ ਦੇ ਇਸ ਸਾਕਾਹਾਰੀ ਬੰਧਨ ਵਿਚ ਕੋਈ ਵੀ ਦਿੱਕਤ ਆ ਸਕੇ ਅਤੇ ਇਸ ਲੜਕੀ ਨੇ ਆਪਣੀ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜਿਸ ਕਾਰਨ ਉਸਨੇ ਆਪਣੇ ਹੈਡਰ ਵਿੱਚ ਲਿਖਿਆ ਹੈ ਕਿ ਮੈਂ ਆਪਣੇ ਆਪ ਤੇ ਗਰਵ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਇਸ ਵਿਆਹ ਵਿੱਚ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਬੁਲਾਇਆ ਤਾਂ ਕੁਝ ਕੁ ਲੋਕ ਇਸ ਤੇ ਗਲਤ ਕੁਮੈਂਟ ਵੀ ਕਰ ਰਹੇ ਹਨ

ਕਿ ਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਇਹ ਕਿਹਾ ਹੈ ਕਿ ਤੁਸੀਂ ਸ਼ਾਕਾਹਾਰੀ ਲੋਕਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਲੜਕੀ ਨੇ ਦੁਬਾਰਾ ਇਹ ਕੁਮੈਂਟ ਕੀਤਾ ਕਿ ਨਹੀਂ ਮੈਂ ਇਸ ਪੋਸਟ ਵਿਚ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਇਸ ਮਾਸਾਹਾਰੀ ਪਰਿਵਾਰ ਦੇ ਰੀਤੀ ਰਿਵਾਜ਼ਾਂ ਤੋਂ ਦੂਰ ਰੱਖਿਆ ਹੈ ਅਤੇ ਇਹ ਮੇਰਾ ਪਰਸਨਲ ਮਾਮਲਾ ਹੈ ਅਤੇ ਪਰ ਫੇਰ ਵੀ ਲੋਕ ਉਸ ਨੂੰ ਤੰਗ ਕਰਨੋਂ ਨਹੀਂ ਹਟਦੇ ਜਦੋਂ ਉਨ੍ਹਾਂ ਦੇ ਮਾਤਾ ਪਿਤਾ ਨੇ ਇਹ ਪੋਸਟ ਦੇਖੀ ਉਨ੍ਹਾਂ ਨੇ ਕਿਹਾ ਕਿ ਕੁਝ ਵੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਅਸੀਂ ਇਸ ਵਿਆਹ ਤੋਂ ਬਹੁਤ ਖੁਸ਼ ਹਾਂ ਅਤੇ ਸਾਨੂੰ ਪਤਾ ਹੈ ਕਿ ਸਾਡੀ ਲੜਕੀ ਨੇ ਸਾਡੇ ਲਈ ਇਹ ਸਭ ਕੀਤਾ ਹੈ ਅਤੇ ਸਾਨੂੰ ਆਪਣੀ ਲੜਕੀ ਤੇ ਗਰਭ ਮਹਿਸੂਸ ਹੋ ਰਿਹਾ ਹੈ ਪਰ ਅਜਿਹਾ ਲੜਕੀ ਨੂੰ ਵੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਜੇਕਰ ਉਸ ਦਾ ਪਰਸਨਲ ਮਾਮਲਾ ਸੀ ਤਾਂ ਉਹ ਖ਼ੁਦ ਹੀ ਇਸ ਨੂੰ ਪਰਸਨਲ ਰੱਖ ਲੈਂਦੀ ਪੋਸਟ ਕਰਨ ਦੀ ਕੀ ਲੋੜ ਸੀ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *