Home / खबरे / ਇਸ ਕਾਰਨ ਭੱਜੀ ਵਿਆਹ ਤੋਂ ਪਹਿਲਾਂ ਜਾਗੋ ਵਾਲੇ ਦਿਨ ਵਿਆਹ ਵਾਲੀ ਕੁੜੀ

ਇਸ ਕਾਰਨ ਭੱਜੀ ਵਿਆਹ ਤੋਂ ਪਹਿਲਾਂ ਜਾਗੋ ਵਾਲੇ ਦਿਨ ਵਿਆਹ ਵਾਲੀ ਕੁੜੀ

ਦੋਸਤੋ ਚੱਲ ਰਹੇ ਸਮੇਂ ਦੇ ਵਿਚ ਮੁੰਡਾ ਕੁੜੀ ਪਿਆਰ ਦੀ ਬੰਧਨਾਂ ਦੇ ਵਿੱਚ ਛੇਤੀ ਹੀ ਬੰਨ੍ਹੇ ਜਾਂਦੇ ਹਨ ਅਤੇ ਉਹ ਸਭ ਨੂੰ ਭੁੱਲ ਕੇ ਅਜਿਹਾ ਕਰ ਝੁਕ ਜਾਂਦੇ ਹਨ ਜਿਸ ਦੇ ਕਾਰਨ ਉਨ੍ਹਾਂ ਦੇ ਮਾਪਿਆਂ ਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕਈ ਅਜਿਹੇ ਕਦਮ ਚੁੱਕ ਲੈਂਦੀ ਹੈ ਜਿਸ ਦਾ ਭੁਗਤਾਨ ਉਨ੍ਹਾਂ ਦੇ ਮਾਪਿਆਂ ਨੂੰ ਕਰਨਾ ਪੈਂਦਾ ਹੈ।ਦੋਸਤੋ ਅਜਿਹਾ ਹੀ ਬਹੁਤ ਹੈਰਾਨੀ ਵਾਲਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਕਪੂਰਥਲਾ ਤਹਿਸੀਲ ਫਗਵਾੜਾ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਸੁਖਦੀਪ ਨਾਂ ਦੀ ਲੜਕੀ ਜਿਸਦਾ ਕਿ ਦੋ ਦਿਨ ਬਾਅਦ ਵਿਆਹ ਹੋਣ ਵਾਲਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕਈ ਅਜਿਹੇ ਕਦਮ ਚੁੱਕ ਲੈਂਦੀ ਹੈ ਜਿਸ ਦਾ ਭੁਗਤਾਨ ਉਨ੍ਹਾਂ ਦੇ ਮਾਪਿਆਂ ਨੂੰ ਕਰਨਾ ਪੈਂਦਾ ਹੈ।ਦੋਸਤੋ ਅਜਿਹਾ ਹੀ ਬਹੁਤ ਹੈਰਾਨੀ ਵਾਲਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਕਪੂਰਥਲਾ ਤਹਿਸੀਲ ਫਗਵਾੜਾ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਸੁਖਦੀਪ ਨਾਂ ਦੀ ਲੜਕੀ ਜਿਸਦਾ ਕਿ ਦੋ ਦਿਨ ਬਾਅਦ ਵਿਆਹ ਹੋਣ ਵਾਲਾ ਸੀ,ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸ ਦੇ ਪ੍ਰੇਮੀ ਦਾ ਨਾਮ ਗੁਰਸੇਵਕ ਸਿੰਘ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।ਲੜਕੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ 18 ਮਾਰਚ ਦੀ ਰਾਤ ਨੂੰ ਲੜਕੀ ਘਰੋਂ ਚਲੀ ਗਈ ਸੀ। ਜਦੋ ਤੱਕ ਘਰਵਾਲਿਆਂ ਨੂੰ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਦੋ ਦਿਨ ਬਾਅਦ ਲੜਕੀ ਦਾ ਵਿਆਹ ਹੋਣਾ ਸੀ ਪਰ ਲੜਕੀ ਪਹਿਲਾਂ ਹੀ ਘਰੋਂ ਫਰਾਰ ਹੋ ਗਈ।ਲੜਕੀ ਦੇ ਘਰ ਵਾਲਿਆਂ ਵੱਲੋਂ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਘਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਕੀ ਨੂੰ ਪੂਰੀ ਜਾਇਦਾਦ ਦੇ ਵਿੱਚੋਂ ਬੇਦਖ਼ਲ ਕਰਨਾ ਚਾਹੁੰਦੇ ਹਾਂ।ਪੁਲਿਸ ਦੇ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ।ਇਸ ਮਾਮਲੇ ਨੂੰ ਦੇਖਕੇ ਪਤਾ ਚਲਦਾ ਹੈ ਕਿ ਕਲਯੁਗੀ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਇਸ ਪੀੜੀ ਨੂੰ ਸੂਝਵਾਨ ਅਤੇ ਸਮਝਦਾਰ ਬਣਨ ਦੀ ਲੋੜ ਹੈ।ਸੀ,ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।ਉਸ ਦੇ ਪ੍ਰੇਮੀ ਦਾ ਨਾਮ ਗੁਰਸੇਵਕ ਸਿੰਘ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।ਲੜਕੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ 18 ਮਾਰਚ ਦੀ ਰਾਤ ਨੂੰ ਲੜਕੀ ਘਰੋਂ ਚਲੀ ਗਈ ਸੀ। ਜਦੋ ਤੱਕ ਘਰਵਾਲਿਆਂ ਨੂੰ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਦੋ ਦਿਨ ਬਾਅਦ ਲੜਕੀ ਦਾ ਵਿਆਹ ਹੋਣਾ ਸੀ ਪਰ ਲੜਕੀ ਪਹਿਲਾਂ ਹੀ ਘਰੋਂ ਫਰਾਰ ਹੋ ਗਈ।ਲੜਕੀ ਦੇ ਘਰ ਵਾਲਿਆਂ ਵੱਲੋਂ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।ਘਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਕੀ ਨੂੰ ਪੂਰੀ ਜਾਇਦਾਦ ਦੇ ਵਿੱਚੋਂ ਬੇਦਖ਼ਲ ਕਰਨਾ ਚਾਹੁੰਦੇ ਹਾਂ।ਪੁਲਿਸ ਦੇ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ।ਇਸ ਮਾਮਲੇ ਨੂੰ ਦੇਖਕੇ ਪਤਾ ਚਲਦਾ ਹੈ ਕਿ ਕਲਯੁਗੀ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਇਸ ਪੀੜੀ ਨੂੰ ਸੂਝਵਾਨ ਅਤੇ ਸਮਝਦਾਰ ਬਣਨ ਦੀ ਲੋੜ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *