Breaking News
Home / खबरे / ਨਵੇਂ ਸਾਲ ਤੇ ਹੁੱਲੜਬਾਜ਼ਾਂ ਨੂੰ ਪੰਜਾਬ ਪੁਲਸ ਨੇ ਸਿਖਾਇਆ ਸਬਕ

ਨਵੇਂ ਸਾਲ ਤੇ ਹੁੱਲੜਬਾਜ਼ਾਂ ਨੂੰ ਪੰਜਾਬ ਪੁਲਸ ਨੇ ਸਿਖਾਇਆ ਸਬਕ

ਜਲੰਧਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਸਥਿਤ ਪੀਵੀਆਰ ਮਾਲਦੀਵ ਚ ਨਵੇਂ ਸਾਲ ਦੇ ਜਸ਼ਨ ਤੇ ਵਿਚ ਲਗਾਤਾਰ ਪਰਿਵਾਰਾਂ ਦੀ ਵੱਲੋਂ ਇਕੱਠਾ ਹੋਇਆ ਗਿਆ ਸੀ ਇੰਨਾ ਹੀ ਨਹੀਂ ਕਈ ਲੋਕਾਂ ਦੇ ਵੱਲੋਂ ਇੱਥੇ ਹੁੱਲੜਬਾਜ਼ੀ ਵੀ ਕੀਤੀ ਪੁਲਿਸ ਦੇ ਵੱਲੋਂ ਜਦੋਂ ਇਸ ਹੁੱਲੜਬਾਜ਼ੀ ਨੂੰ ਜ਼ਿਆਦਾ ਹੁੰਦਿਆਂ ਵੇਖਿਆ ਗਿਆ ਤਾਂ ਪੁਲੀਸ ਨੇ ਇੱਥੇ ਆ ਕੇ ਉਨ੍ਹਾਂ ਨੂੰ ਚੰਗਾ ਹੀ

ਸਬਕ ਸਿਖਾਇਆ ਪੁਲਸ ਦੇ ਵੱਲੋਂ ਪਹਿਲਾਂ ਸਭ ਨੂੰ ਇਸ ਬਾਰੇ ਅਲਰਟ ਕੀਤਾ ਗਿਆ ਪਰ ਪੁਲੀਸ ਦੀ ਜਦੋਂ ਕੋਈ ਗੱਲ ਨਹੀਂ ਸੀ ਸੁਣਦਿਆਂ ਤਾਂ ਪੁਲੀਸ ਦੇ ਵੱਲੋਂ ਇਨ੍ਹਾਂ ਹੁਲੜਬਾਜ਼ਾਂ ਦੇ ਪਰ ਡੰਡਾ ਵੀ ਵਰ੍ਹਾਇਆ ਗਿਆ ਕਈ ਕੁੜੀ ਮੁੰਡਿਆਂ ਦੇ ਵੱਲੋਂ ਪੁਰਾਣੇ ਸਾਲ ਦੇ ਖਤਮ ਅਤੇ ਨਵੇਂ ਸਾਲ ਦੇ ਆਉਣ ਕਰਕੇ ਤੇ ਪਾਰਟੀਆਂ ਵੀ ਕੀਤੀਆਂ ਜਾ ਰਹੀਆਂ ਸੀ

ਅਤੇ ਪਰਿਵਾਰ ਵੀ ਇੱਥੇ ਕਾਫ਼ੀ ਇਕੱਠੇ ਹੋਏ ਸੀ ਕਿਉਂਕਿ ਬੀਤੇ ਸਮੇਂ ਕੋਰੋਨਾ ਕਾਲ ਦੇ ਕਰਕੇ ਜਿੱਥੇ ਇਹ ਜਸ਼ਨ ਨਹੀਂ ਮਨਾਏ ਗਏ ਉਥੇ ਇਸ ਵਾਰ ਇਹ ਇਕੱਠ ਜ਼ਿਆਦਾ ਹੋਇਆ ਪੁਲੀਸ ਦਾ ਕਹਿਣਾ ਹੈ ਕਿ ਲਗਾਤਾਰ ਉਥੇ ਟੀਮਾਂ ਤਾਇਨਾਤ ਸੀ ਪਰ ਉੱਥੇ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਥੋੜ੍ਹੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਟ੍ਰੈਫਿਕ ਵਗੈਰਾ ਦੇ ਵਿਚ ਉਨ੍ਹਾਂ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਹੋਇਆ ਪਰ ਉਨ੍ਹਾਂ ਨੇ ਕਿਹਾ ਕਿ ਮੈਂਬਰਾਂ ਦੇ ਵੱਲੋਂ ਇਸ ਸਬੰਧ ਵਿੱਚ ਜਲਦ ਹੀ ਇਨ੍ਹਾਂ ਹੁੱਲੜਬਾਜ਼ਾਂ ਦੇ ਉੱਤੇ ਕਾਬੂ ਪਾ ਲਿਆ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *