Breaking News
Home / खबरे / ਵੇਖੋ ਪੁਲਿਸ ਵਾਲੇ ਵੀ ਇਹ ਗੰਦੀ ਕਰਤੂਤ ਜਨਾਨੀ ਨੂੰ ਛੇੜਦਾ ਸੀ ਫਿਰ ਕੀਤਾ ਕੁਟਾਪਾ

ਵੇਖੋ ਪੁਲਿਸ ਵਾਲੇ ਵੀ ਇਹ ਗੰਦੀ ਕਰਤੂਤ ਜਨਾਨੀ ਨੂੰ ਛੇੜਦਾ ਸੀ ਫਿਰ ਕੀਤਾ ਕੁਟਾਪਾ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਆਏ ਦਿਨੀਂ ਪੁਲਿਸ ਅਫ਼ਸਰਾਂ ਜਾਂ ਬਹੁਤ ਸਾਰੀਆਂ ਵੀਡੀਓ ਅਜਿਹੀਆਂ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਕਰਕੇ ਇਸ ਮਹਿਕਮੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਉਸੇ ਹੀ ਤਰ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਪੁਲੀਸ ਦੀ ਇੱਕ ਆ ਰਹੀ ਤਾਜ਼ਾ ਕਰਤੂਤ ਜਿਸ ਲਈ ਵਿੱਚ ਇੱਕ ਪੰਜਾਬ ਪੁਲਸ ਦਾ ਆਦਮੀ ਇਕ ਟਰੱਕ ਦੇ ਵਿਚ ਬੈਠੀ ਇਕ ਔਰਤ ਨੂੰ ਛੇੜ ਰਿਹਾ ਸੀ।

ਉਹ ਉਸ ਦੇ ਮੋਢੇ ਉੱਪਰ ਹੱਥ ਰੱਖ ਕੇ ਉਸ ਤੋਂ ਉਸ ਦਾ ਨੰਬਰ ਮੰਗ ਰਿਹਾ ਸੀ। ਪਰ ਇਸੇ ਸਮੇਂ ਜਦੋਂ ਨੇੜੇ ਮਿੰਟੀ ਲੋਕਾਂ ਨੂੰ ਉਸ ਨੂੰ ਇਹ ਹਰਕਤ ਕਰਦੇ ਦੇਖਿਆ। ਤਾਂ ਉਨ੍ਹਾਂ ਨੇ ਆਪਣੇ ਫੋਨ ਦਾ ਕੈਮਰਾ ਔਨ ਕੀਤਾ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਿਵੇਂ ਜਿਵੇਂ ਵੀਡੀਓ ਬਣ ਰਹੀ ਸੀ ਤਾਂ ਉਸ ਪੁਲੀਸ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਹ ਉਸ ਆਦਮੀ ਤੋਂ ਮਾਫੀ ਮੰਗਣ ਲੱਗਾ ਜੋ ਵੀਡੀਓ ਬਣਾ ਰਿਹਾ ਸੀ ਇਸੇ ਸਮੇਂ ਇੱਕ ਦੂਸਰਾ ਪੁਲਸ ਵਾਲਾ ਆਉਂਦਾ ਹੈ। ਅਤੇ ਆਪਣੀ ਬਦਮਾਸ਼ੀ ਦਿਖਾਉਣ ਲੱਗ ਜਾਂਦਾ ਹੈ। ਉਹ ਟਰੱਕ ਵਾਲੇ ਨੂੰ ਰੋਕ ਕੇ ਉਸ ਵੀਡੀਓ ਬਣਾਉਣ ਵਾਲੇ ਆਦਮੀ ਦੀ ਨਾਲ ਬਦਤਮੀਜ਼ੀ ਕਰਨ ਲੱਗ ਜਾਂਦਾ ਹੈ। ਇਹ ਸਭ ਕੁਝ ਵੀ ਕੈਮਰੇ ਦੇ ਵਿਚ ਹੀ ਰਿਕਾਰਡ ਹੋ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਚ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *