Breaking News
Home / खबरे / ਆਉਣ ਵਾਲੇ ਸਾਲ ਦੇ ਵਿਚ ਕਈ ਬਦਲਾਅ

ਆਉਣ ਵਾਲੇ ਸਾਲ ਦੇ ਵਿਚ ਕਈ ਬਦਲਾਅ

ਕਿਸਾਨਾਂ ਦੀ ਵੱਡੀ ਸ਼ੰਕਰਾਰੀਆ ਚ ਸਾਲ ਦੋ ਹਜਾਰ ਇੱਕੀ ਅਤੇ ਅਸੀਂ ਸਾਰੇ ਦੋ ਹਜਾਰ ਬਾਈ ਦਾ ਸੁਆਗਤ ਕਰਦੇ ਹਨ ਨਵੇਂ ਸਾਲ ਦੀ ਸਾਰਿਆਂ ਨੂੰ ਜਿਹੜੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਅਤੇ ਦੋ ਹਜਾਰ ਬਾਈ ਦੇ ਇਸ ਨਵੇਂ ਸਾਲ ਦੇ ਲਈ ਹਰ ਕੋਈ ਮਨੋਕਾਮਨਾਵਾਂ ਕਰ ਰਿਹਾ ਹੈ ਕਿ ਅਗਲਾ ਸਾਲ ਉਨ੍ਹਾਂ ਦੇ ਲਈ ਖੁਸ਼ੀਆਂ ਭਰਿਆ ਹੈ ਕਿਉਂਕਿ ਬੀਤੇ ਸਾਲ ਵਿੱਚ ਜਿੱਥੇ ਕਿਸਾਨਾਂ ਦੇ ਧਰਨੇ ਦੇ

ਕਾਰਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਅਤੇ ਇਹ ਸਾਲ ਕਿਸਾਨੀ ਅੰਦੋਲਨ ਦੇ ਨਾਂ ਤੇ ਹੀ ਯਾਦ ਰੱਖਿਆ ਜਾਵੇਗਾ ਤੇ ਆਉਣ ਵਾਲੇ ਸਾਲ ਦੇ ਵਿਚ ਹੁਣ ਕਈ ਬਦਲਾਅ ਵੀ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਲੋਕੀਂ ਇਹ ਵੀ ਦੁਆ ਕਰਦੇ ਨੇ ਕਿ ਇਸ ਸਾਲ ਆਮ ਲੋਕਾਂ ਨੂੰ ਮਹਿੰਗਾਈ ਤੋਂ ਛੁਟਕਾਰਾ ਮਿਲੇਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ

ਫਿਲਹਾਲ ਲੋਕਾਂ ਦੀਆਂ ਦੁਆਵਾਂ ਰੰਗ ਲਿਆਉਂਦੀਆਂ ਨਹੀਂ ਦਿਖਾਈ ਦੇ ਰਹੀਆਂ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਵੀ ਮਹਿੰਗਾਈ ਦੇ ਨਾਲ ਹੋ ਰਹੀ ਹੈ ਸਾਲ ਦੋ ਹਜਾਰ ਬਾਈ ਤੋਂ ਏਟੀਐਮ ਤੋਂ ਨਕਦੀ ਕਢਵਾਉਣਾ ਮਹਿੰਗਾ ਹੋ ਜਾਵੇਗਾ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਚਿਪਕ ਕਾਕ ਤੇ ਏਟੀਐਮ ਤੋਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਵੱਧ ਕੜਵਾਉਂਦੇ ਹਨ ਤਾਂ ਚਾਰਜ ਲਗਾ ਸਕਦੇ ਨੇ

ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੀ ਐਕਸਿਸ ਬੈਂਕਾਂ ਜਾਂ ਹੋਰ ਬੈਂਕਾਂ ਤੇ ਏਟੀਐਮ ਤੇ ਮੁਫ਼ਤ ਸੀਮਾ ਤੋਂ ਵੱਧ ਵਿਅਕਤੀ ਲੈਣ ਦੇਣ ਦੇ ਉੱਪਰ ਇੱਕੀ ਰੁਪਏ ਅਤੇ ਲੈਣ ਦੇਣ ਦਾ ਹੋਰ ਟੈਕਸ ਲੱਗੇਗਾ ਇੱਕ ਜਨਵਰੀ ਦੋ ਹਜਾਰ ਬਾਈ ਤੋਂ ਲਾਗੂ ਹੋਣਗੀਆਂ ਇਸ ਲਈ ਜੀ ਆਪ ਲੋਕਾਂ ਤੀਜੇ ਪਕੂਰ ਬੇਟੇ ਦੀ ਹੋਣ ਵਾਲੀ ਹੈ ਅਗਲੇ ਮਹੀਨੇ ਤੋਂ ਜੇਕਰ ਗਾਹਕ ਮੁਫਤ ਲੈ ਦੇਂਦੀ ਮਹੀਨਾਵਾਰ ਸੀਮਾ ਨੂੰ ਪਾਰ ਕਰਦੇ ਹਨ ਤਾਂ ਗਾਹਕਾਂ ਨੂੰ ਵੀਹ ਰੁਪਏ ਦੀ ਬਜਾਏ ਇੱਕੀ ਰੁਪਏ ਪ੍ਰਤੀ ਟ੍ਰਾਂਜੈਕਸ਼ਨ ਦੇਣਾ ਪਵੇਗਾ ਅਤੇ ਆਰਬੀਆਈ ਦੇ ਹੁਕਮਾਂ ਤਹਿਤ ਕੀਤਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *