Breaking News
Home / खबरे / ਕੈਨੇਡਾ ਦੇ ਵਿੱਚ ਮੁੜ ਸਖ਼ਤੀ ਹੋਈ ਖੂਹ ਪਾਬੰਦੀਆਂ ਕੀਤੀਆਂ ਗਈਆਂ ਜਾਰੀ

ਕੈਨੇਡਾ ਦੇ ਵਿੱਚ ਮੁੜ ਸਖ਼ਤੀ ਹੋਈ ਖੂਹ ਪਾਬੰਦੀਆਂ ਕੀਤੀਆਂ ਗਈਆਂ ਜਾਰੀ

ਕਿਊਬਿਕ ਦੇ ਵਿੱਚ ਮੁੜ ਤੋਂ ਦੁਬਾਰਾ ਫਿਰ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ ਨੇ ਅੱਜ ਅਖੀਰਲੇ ਦਿਨ ਇਕੱਤੀ ਦਸੰਬਰ ਨੂੰ ਕਿਊਬਕ ਵਿੱਚ ਸੋਲ਼ਾਂ ਹਜਾਰ ਚਾਰ ਸੌ ਇਕਾਹਠ ਮੁਲਕਾਂ ਪਰਸ ਚ ਨਵੇਂ ਮਾਮਲੇ ਦਰਜ ਕੀਤੇ ਗਏ ਜਦ ਕਿ ਤੇਰਾਂ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਅੱਜ ਦੇ ਸੋਲ਼ਾਂ ਹਜਾਰ ਕੇਸਾਂ ਨਾਲ ਹੁਣ ਕਿਊਬਕ ਵਿੱਚ ਕੁੱਲ ਕੇਸਾਂ

ਦੀ ਗਿਣਤੀ ਛੇ ਲੱਖ ਤਿੱਨ ਹਜਾਰ ਅਠਾਹਠ ਹੋ ਚੁੱਕੀ ਹੈ ਜਿਸ ਵਿੱਚੋਂ ਗਿਆਰਾਂ ਹਜਾਰ ਸੱਤ ਸੌ ਚੌਵੀ ਲੋਕਾਂ ਦੀ ਮੌਤ ਹੋ ਚੁੱਕੀ ਇੱਕ ਵਿਚ ਕਰੋੜਾਂ ਦੀ ਪ੍ਰੀਖਿਆ ਦੀ ਗਿਣਤੀ ਲਗਾਤਾਰ ਹਸਪਤਾਲਾਂ ਵਿਚ ਵੀ ਵਧ ਰਹੀ ਅਤੇ ਇਸ ਵੇਲੇ ਇੱਕ ਹਜਾਰ ਤਰੇਂਹਠ ਕਰੁਣਾ ਅਮਰੀਕ ਹਸਪਤਾਲ ਚ ਦਾਖਲ ਹੋਏ ਜਿਨ੍ਹਾਂ ਵਿੱਚੋਂ ਇੱਕ ਸੌ ਇਕਵੰਜਾ ਆਈ ਸੀ ਵਿੱਚ ਦਾਖਿਲ ਕਰਵਾਇਆ

ਗਿਆ ਹੈ ਬੀਤੇ ਚੌਵੀ ਘੰਟਿਆਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇੱਕ ਸੌ ਬਾਈ ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਤੇਰਾਂ ਆਈਸੀਯੂ ਚ ਦਾਖ਼ਲ ਕੀਤੀ ਗਈ ਉਕਤ ਐਕਟ ਕੇਸਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਜਦਕਿ ਅਧਿਕਾਰਤ ਤੌਰ ਤੇ ਅੱਜ ਇਸ ਸਬੰਧੀ ਕੋਈ

ਜਾਣਕਾਰੀ ਨਹੀਂ ਦਿੱਤੀ ਗਈ ਪਰ ਬੀਤੇ ਦਿਨ ਜਿਥੇ ਕੋਰੋਨਾ ਮਹਾਂਮਾਰੀ ਦੇ ਨਾਲ ਛਿਆਸੀ ਹਜ਼ਾਰ ਐਕਟਿਵ ਕੇ ਦੱਸੇ ਜਾ ਰਹੇ ਸੀ ਉਥੇ ਹੀ ਅੱਜ ਸੋਲ਼ਾਂ ਹਜ਼ਾਰ ਕੇਸ ਦਰਜ ਕੀਤੇ ਗਏ ਹਨ ਜਿਸ ਕਰਕੇ ਇਹ ਗਿਣਤੀ ਇਕ ਲੱਖ ਤੋਂ ਪਾਰ ਹੁੰਦੀ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਵਿੱਚੋਂ ਕਿੰਨਿਆਂ ਦੀ ਰਿਕਵਰੀ ਹੋ ਚੁੱਕੀ ਹੈ ਇਸ ਪਾਰੀ ਵਿਚ ਵੀ ਕੋਈ ਸਾਹਮਣੇ ਰਿਪੋਰਟ ਨਜ਼ਰ ਨਹੀਂ

ਆਈ ਅਤੇ ਇਸ ਦੇ ਨਾਲ ਹੁਣ ਕਿਊਬਿਕ ਦੇ ਵਿਚ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਅੱਜ ਰਾਤ ਨੂੰ ਪਹਿਲਾਂ ਕਰਫਿਊ ਨਾਈਟ ਕਰਫਿਊ ਲੱਗੇਗਾ ਚੋਖੀ ਰਾਤ ਨੂੰ ਦੱਸ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਲੱਗੇਗਾ ਤੇ ਅਗਲੇ ਆਦੇਸ਼ਾਂ ਤੱਕ ਲਮਕਿਆ ਹੀ ਰਹੇਗਾ ਇਸੇ ਨਾਲ ਹੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਘਰਾਂ ਦੇ ਵਿੱਚ ਵੀ ਘੱਟ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਿਰਫ ਪਰਿਵਾਰਕ ਮੈਂਬਰ ਹੀ ਘਰ ਦੇ ਵਿਚ ਪਾਰਟੀ ਕਰ ਸਕਦੇ ਹਨ ਅਜੇ ਉੱਥੇ ਹੀ ਦੂਜੇ ਪਾਸੇ ਹੁਣ ਰੈਸਟੋਰੈਂਟਾਂ ਵਿੱਚ ਵੀ ਡਾਇਨ ਬੰਦ ਕਰ ਦਿੱਤੀ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *