Breaking News
Home / खबरे / ਮਾਂ ਪੁੱਤ ਜੰਗਲ ਚੋਂ ਪੁਲਸ ਨੇ ਛੁਡਵਾਇਆ ਸੱਤ ਕੁੜੀਆਂ

ਮਾਂ ਪੁੱਤ ਜੰਗਲ ਚੋਂ ਪੁਲਸ ਨੇ ਛੁਡਵਾਇਆ ਸੱਤ ਕੁੜੀਆਂ

ਪਟਿਆਲਾ ਦੇ ਗੋਬਿੰਦ ਬਾਗ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਮਾਂ ਪੁੱਤ ਦੇ ਜੰਗਲ ਦੇ ਵਿੱਚ ਸੱਤ ਕੁੜੀਆਂ ਫਸੀਆਂ ਹੋਈਆਂ ਸਨ ਪੁਲੀਸ ਨੂੰ ਜਦੋਂ ਇਸ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਸ ਦੇ ਵੱਲੋਂ ਇੱਥੇ ਜਾ ਕੇ ਰੇਡ ਕੀਤੀ ਜਾਂਦੀ ਹੈ ਤੇ ਪੁਲਸ ਦੇ ਵੱਲੋ ਜਦੋਂ ਇਸ ਰੇਡ ਵਾਲੀ ਥਾਂ ਤੇ ਪਹੁੰਚਿਆ ਜਾਂਦਾ ਹੈ ਤਾਂ ਪੁਲੀਸ ਵੀ ਕਾਫੀ ਜ਼ਿਆਦਾ ਹੈਰਾਨ ਰਹਿ ਜਾਂਦੀ ਹੈ

ਕਿਉਂਕਿ ਮਾਂ ਪੁੱਤ ਦੇ ਨਾਲ ਇੱਕ ਹੋਰ ਇਸ ਧੰਦੇ ਚ ਮੁਖੀ ਵੱਲੋਂ ਸੱਟ ਕੁਡ਼ੀਆਂ ਨੂੰ ਫਸਾਇਆ ਗਿਆ ਸੀ ਤਿੰਨ ਕੁੜੀਆਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਸੀ ਵੱਖ ਵੱਖ ਥਾਵਾਂ ਤੋਂ ਸਬੰਧਤ ਹਨ ਇਹ ਕੁੜੀਆਂ ਜਿਨ੍ਹਾਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ ਇਨ੍ਹਾਂ ਕੁੜੀਆਂ ਦੀ ਉਮਰ ਵੀਹ ਤੋਂ ਲੈ ਕੇ ਪੱਚੀ ਸਾਲ ਦੀ ਦੱਸੀ ਜਾ ਰਹੀ ਹੈ ਪੁਲੀਸ ਵੱਲੋਂ ਮੌਕੇ ਉੱਤੇ

ਰੇਡ ਮਾਰ ਕੇ ਜਿਥੇ ਇਨ੍ਹਾਂ ਤਿੰਨ ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿਚ ਲਿਆ ਅਤੇ ਬਾਕੀ ਸੱਤ ਕੁੜੀਆਂ ਨੂੰ ਇਸ ਮਾਂ ਪੁੱਤ ਦੇ ਜੰਗਲ ਅਤੇ ਇਕ ਹੋਰ ਵਿਅਕਤੀ ਜੋ ਇਸ ਮਾਮਲੇ ਵਿੱਚ ਇਨ੍ਹਾਂ ਦੇ ਨਾਲ ਸੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਪੁਲੀਸ ਦੇ ਵੱਲੋਂ ਇਨ੍ਹਾਂ ਤਿੰਨਾਂ ਦਿੱਤੇ ਧਾਰਾਵਾਂ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਕਾਰਵਾਈ

ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਕੋਲ ਹੋਰ ਕਿੰਨੀਆਂ ਕੁ ਕੁੜੀਆਂ ਦੇ ਸੰਬੰਧਿਤ ਇੰਨਾ ਕੋਲ ਜਾਣਕਾਰੀ ਏ ਮਾਂ ਪੁੱਤ ਦੇ ਵੱਲੋਂ ਪੈਸਾ ਬਣਾਉਣ ਦੇ ਲਾਲਚ ਦੇ ਵਿਚ ਇਨ੍ਹਾਂ ਸੱਤ ਕੁੜੀਆਂ ਦੇ ਨਾਲ ਨਾਲ ਹੋਰ ਕਈ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਸੀ ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਧਾਰਾ ਦੋ ਸੌ ਅਠਾਈ ਲਗਾ ਦਿੱਤੀ ਗਈ ਹੈ ਅਤੇ ਐੱਸਐੱਸਪੀ ਦੇ ਵੱਲੋਂ ਇੱਕ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਗ਼ੈਰ ਕਾਨੂੰਨੀ ਕੰਮ ਨੂੰ ਲੈ ਕੇ ਠੱਲ੍ਹ ਪਾਏ ਜਾਣ ਦੇ ਲਈ ਲਗਾਤਾਰ ਰੇਡਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *