Breaking News
Home / खबरे / 7 ਮਹੀਨਿਆਂ ਦੀ ਬੱਚੀ ਕਰੇਗੀ ਤੁਹਾਨੂੰ ਸਵਾਲ ਵੇਖੋ ਸੁਣ ਸਵਾਲ ਤੁਹਾਡੀ ਵੀ ਕੰਬ ਜਾਵੇਗੀ ਰੂਹ

7 ਮਹੀਨਿਆਂ ਦੀ ਬੱਚੀ ਕਰੇਗੀ ਤੁਹਾਨੂੰ ਸਵਾਲ ਵੇਖੋ ਸੁਣ ਸਵਾਲ ਤੁਹਾਡੀ ਵੀ ਕੰਬ ਜਾਵੇਗੀ ਰੂਹ

ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਮੁਕਤਸਰ ਦੇ ਵਿੱਚ ਇੱਕ ਹੋਰ ਨੌਜਵਾਨ ਦੇ ਘਰੇ ਮਾਤਮ ਛਾ ਗਿਆ ਹੈ ਅਤੇ ਇਸ ਮਾਸੂਮ ਬੱਚੀ ਦਾ ਕੀ ਕਸੂਰ ਜਿਸ ਦੇ ਪਿਤਾ ਦੇ ਵੱਲੋਂ ਇਹੀ ਕੁਝ ਕੀਤਾ ਜਾ ਰਿਹਾ ਸੀ ਅਤੇ ਉਹ ਵੱਡੀ ਹੋ ਕੇ ਸਰਕਾਰ ਨੂੰ ਸਵਾਲ ਪੁੱਛੇਗੀ ਲੀਡਰਾਂ ਨੂੰ ਸਵਾਲ ਪੁੱਛੇਗੀ ਕਿ ਇਨ੍ਹਾਂ ਲੀਡਰਾਂ ਅਤੇ ਸਰਕਾਰਾਂ ਦੇ ਕੋਲ ਇਸ ਬੱਚੀ ਦੇ ਸਵਾਲਾਂ ਦੇ

ਜਵਾਬ ਹੋਣਗੇ ਜਾਂ ਫਿਰ ਨਹੀਂ ਹਰਪ੍ਰੀਤ ਸਿੰਘ ਉਰਫ਼ ਗੱਗੀ ਨਾਮ ਦੇ ਇਸ ਨੌਜਵਾਨ ਦੇ ਦੁਬਾਰਾ ਅਮਲ ਦਾ ਸੇਵਨ ਕੀਤਾ ਜਾਂਦਾ ਸੀ ਜਿਸ ਕਰਕੇ ਇਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ ਪਰ ਇਸਦੇ ਵੱਲੋਂ ਹੁਣ ਜਦੋਂ ਹਫ਼ਤਾ ਕੁ ਪਹਿਲਾਂ ਹੀ ਘਰੇ ਆਇਆ ਗਿਆ ਤੇ ਅੱਜ ਫਿਰ ਇਸਨੇ ਘਰੋਂ ਕੋਈ ਆਨਾ ਬਹਾਨਾ ਲਾ ਕੇ ਜਲਦੀ ਚਲਾ ਗਿਆ

ਅਤੇ ਫਿਰ ਘਰੇ ਸੁਨੇਹਾ ਆਉਂਦਾ ਏ ਕਿ ਤੁਹਾਡਾ ਮੁੰਡਾ ਇਸ ਜਗ੍ਹਾ ਤੇ ਡਿੱਗਿਆ ਪਿਆ ਹੈ ਜਿਥੇ ਕਿ ਚਾਰ ਘੰਟਿਆਂ ਤੋਂ ਡਿੱਗੇ ਪਏ ਇਸ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਇਸ ਨੌਜਵਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਜਾਂਦਾ ਇਸ ਦੇ ਮੂੰਹ ਵਿੱਚੋਂ ਵੀ ਖੂਨ ਆ ਰਿਹਾ ਸੀ ਤੇ ਜਦੋਂ ਹਸਪਤਾਲ ਵਿਚ ਇਸ ਨੂੰ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ

ਕਰਾਰ ਦੇ ਦਿੱਤਾ ਹਰਪ੍ਰੀਤ ਕੌਰ ਦਾ ਇਕੱਲਾ ਹੀ ਨੌਜਵਾਨ ਸੀ ਪਿਤਾ ਦੀ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਹਰਪ੍ਰੀਤ ਨੇ ਵੀ ਆਪਣੇ ਪਰਿਵਾਰ ਨੂੰ ਇਕੱਲਾ ਛੱਡ ਦਿੱਤਾ ਹੈ ਦੇਸ਼ ਪਰਿਵਾਰ ਦੇ ਵਿੱਚ ਹੁਣ ਉਸਦੀ ਮਾਂ ਅਤੇ ਪਤਨੀ ਅਤੇ ਨਿੱਕੀ ਦੀ ਸੱਤ ਸਾਲਾਂ ਦੀ ਬੱਚੀ ਰਹਿ ਗਈ ਹੈ ਜਿਸਦੇ ਵੱਲੋਂ ਅਜੇ ਆਪਣੇ ਪਿਉ ਨੂੰ ਵੇਖਣਾ ਸੀ ਉਸਦੇ ਨਾਲ ਗੱਲਾਂ ਕਰਨੀਆਂ ਸੀ

ਉਹ ਪਿਓ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਿਆ ਗਿਆ ਪਰਿਵਾਰਕ ਮੈਂਬਰਾਂ ਦਾ ਵੀ ਕਾਫੀ ਬੁਰਾ ਹਾਲ ਹੈ ਉੱਧਰ ਹੀ ਪਿੰਡ ਦੇ ਲੋਕਾਂ ਦੇ ਨਾਂ ਨਾਲ ਉਸੇ ਦੋਸਤ ਮਿੱਤਰਾਂ ਦਾ ਕਹਿਣਾ ਹੈ ਕਿ ਪਰਿਵਾਰ ਕਾਫ਼ੀ ਜ਼ਿਆਦਾ ਗ਼ਰੀਬ ਹੈ ਅਤੇ ਇਸ ਪਰਿਵਾਰ ਦੇ ਵਿੱਚੋਂ ਕਮਾਈ ਦਾ ਕੋਈ ਵੀ ਸਾਧਨ ਨਹੀਂ ਰਿਹਾ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਜਿਹੇ ਨਸ਼ਿਆਂ ਤੇ ਠੱਲ੍ਹ ਪਾਈ ਜਾ ਸਕੇ ਸਰਕਾਰ ਦੇ ਵੱਲੋਂ ਜਾਣ ਬੁੱਝ ਕੇ ਹੀ ਸਭ ਕੁਝ ਕੀਤਾ ਜਾਂਦਾ ਇੱਥੇ ਆਪਣਾ ਨਫ਼ਾ ਕੱਢਿਆ ਜਾ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *