Breaking News
Home / खबरे / ਬੱਚੇ ਨੂੰ ਸੀ ਘਰੇ ਜਾਣ ਦੀ ਕਾਹਲੀ ਪਿਓ ਨੇ ਪੁੱਛਿਆ ਸਵਾਲ ਦੇਖੋ ਫਿਰ ਦਿੱਤਾ ਕਿਵੇਂ ਦਾ ਜਵਾਬ

ਬੱਚੇ ਨੂੰ ਸੀ ਘਰੇ ਜਾਣ ਦੀ ਕਾਹਲੀ ਪਿਓ ਨੇ ਪੁੱਛਿਆ ਸਵਾਲ ਦੇਖੋ ਫਿਰ ਦਿੱਤਾ ਕਿਵੇਂ ਦਾ ਜਵਾਬ

ਅਕਸਰ ਹੀ ਸੋਸ਼ਲ ਮੀਡੀਆ ਦੀ ਉੱਪਰ ਬੱਚਿਆਂ ਦੀਆਂ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਬੱਚੇ ਦੀ ਵੀਡੀਓ ਵਿਖਾਉਣ ਜਾ ਰਹੀਆਂ ਉਸ ਬੱਚੇ ਦੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਬੱਚੇ ਦੁਆਰਾ ਆਪਣੇ ਪਿਓ ਨੂੰ ਘਰੇ ਜਾਣ ਦੇ ਲਈ ਕਿਹਾ ਜਾਂਦਾ ਹੈ ਤੇ ਆਪਣੇ ਭਰਾਵਾਂ ਨੂੰ ਕਿਹਾ

ਜਾਂਦਾ ਹੈ ਕਿ ਉਹ ਜਲਦੀ ਘਰੇ ਚਲੇ ਅਤੇ ਉਸਨੇ ਆਪਣੀ ਮਾਂ ਕੋਲ ਜਾਣਾ ਹੈ ਪਰ ਪਿਤਾ ਦੇ ਵੱਲੋਂ ਆਪਣੇ ਬੱਚੇ ਦਾ ਟੈਲੇਂਟ ਸਾਰੀ ਦੁਨੀਆਂ ਨੂੰ ਵਿਖਾਉਂਦੇ ਲਈ ਉਸ ਤੋਂ ਸਵਾਲ ਪੁੱਛੇ ਜਾਂਦੇ ਹਨ ਅਤੇ ਸਵਾਲ ਪੁੱਛਣ ਤੋਂ ਬਾਅਦ ਹੀ ਉਸ ਨੂੰ ਘਰ ਲੈ ਕੇ ਜਾਵੇਗਾ ਜਿਸ ਤੋਂ ਬਾਅਦ ਬੱਚੇ ਵੱਲੋਂ ਜੋ ਚ ਫਲ ਸੁਆਲਾਂ ਦੇ ਜੁਆਬ ਦਿੱਤੇ ਜਾਂਦੇ ਨੇ ਉਹ ਸਵਾਲ ਸੁਣ ਕੇ

ਤੁਸੀਂ ਵੀ ਹੈਰਾਨ ਰਹਿ ਜਾਓਗੇ ਬੱਚੇ ਜੋ ਕਿ ਕਾਫ਼ੀ ਜ਼ਿਆਦਾ ਨਿੱਕੇ ਹੁੰਦੇ ਨੇ ਤੇ ਕੁਝ ਸਿੱਖਣਾ ਵੀ ਉਨ੍ਹਾਂ ਲਈ ਕਾਫੀ ਵੱਡਾ ਕੰਮ ਹੁੰਦਾ ਹੈ ਪਰ ਇਸ ਬੱਚੇ ਨੇ ਦੇਖੋ ਕਿਵੇਂ ਆਪਣੀਆਂ ਉਂਗਲਾਂ ਦੇ ਤੇ ਸਭ ਕੁੱਝ ਰਟਿਆ ਪਿਆ ਹੈ ਇਸ ਬੱਚੇ ਦੇ ਵੱਲੋਂ ਆਪਣੇ ਪਿਓ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਪਿਓ ਦੇ ਵੱਲੋਂ ਸਾਰੀ ਹੀ ਲਗਪਗ ਰਾਜਾਂ ਦੀਆਂ ਰਾਜਧਾਨੀਆਂ ਪੁੱਛ ਲਈਆਂ ਜਾਂਦੀਆਂ ਹਨ ਅਤੇ ਬੱਚੇ ਦੇ ਵੱਲੋਂ ਹਰੇਕ ਚੀਜ਼ ਨੂੰ ਸਹੀ ਸਹੀ ਦੱਸਿਆ ਜਾਂਦਾ ਹੈ ਉਸ ਨੂੰ ਹਰੇਕ ਰਾਜਧਾਨੀ ਦੇ ਬਾਰੇ ਵਿੱਚ ਪਤਾ ਹੀ ਤੁਸੀਂ ਵੀ ਇਸ ਬੱਚੇ ਦੇ ਬਾਰੇ ਵਿਚ ਜਾਣ ਕੇ ਕਾਫੀ ਜ਼ਿਆਦਾ ਹੈਰਾਨ ਰਹਿ ਜਾਵੋਗੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *