Breaking News
Home / खबरे / ਪਹਾੜੀ ਡਰਾਈਵਰ ਲੈ ਰਿਹਾ ਸੀ ਫੁੱਲ ਜਾਰੀ ਦੇਖੋ ਫਿਰ ਪੁਲੀਸ ਨੂੰ ਫੜੇ ਰੰਗੇ ਹੱਥੀਂ

ਪਹਾੜੀ ਡਰਾਈਵਰ ਲੈ ਰਿਹਾ ਸੀ ਫੁੱਲ ਜਾਰੀ ਦੇਖੋ ਫਿਰ ਪੁਲੀਸ ਨੂੰ ਫੜੇ ਰੰਗੇ ਹੱਥੀਂ

ਜਲੰਧਰ ਦੇ ਵੱਲੋਂ ਪੁਲਸ ਨੇ ਨਾਕਾ ਲਗਾ ਕੇ ਲਗਾਤਾਰ ਤਲਾਸ਼ੀ ਲੲੀ ਜਾ ਰਹੀ ਸੀ ਜਦੋਂ ਤਲਾਸ਼ੀ ਲੈ ਰਹੀ ਪੁਲਸ ਦੇ ਵੱਲੋਂ ਲਗਾਤਾਰ ਹਰ ਇਕ ਦੀ ਗੱਡੀ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਸਨ ਇਸੇ ਇਸ ਸਮੇਂ ਪੁਲੀਸ ਦੇ ਵੱਲੋਂ ਇੱਕ ਹਿਮਾਚਲ ਦੇ ਨੰਬਰ ਵਾਲੀ ਗੱਡੀ ਨੂੰ ਰੋਕਿਆ ਗਿਆ ਅਤੇ ਇਸ ਗੱਡੀ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਪੁਲਸ ਵੀ ਹੈਰਾਨ ਰਹਿ ਗਈ

ਪਹਿਲਾਂ ਪੁਲੀਸ ਦੇ ਵੱਲੋਂ ਇਸ ਸਚਿਨ ਡਰਾੲੀਵਰ ਤੋਂ ਕਾਗਜ਼ਾਤ ਮੰਗੇ ਗਏ ਪਰ ਉਸਦੇ ਵੱਲੋਂ ਕਾਗਜ਼ ਨਹੀਂ ਵਿਖਾਏ ਗਏ ਜਿਸ ਤੋਂ ਬਾਅਦ ਪੁਲਸ ਨੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਉਸ ਕੋਲੋਂ ਗਾਂਜਾ ਬਰਾਮਦ ਕੀਤਾ ਗਾਂਜਾ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਇਹ ਗਾਂਜਾ ਤੋਂ ਕਿੱਥੋਂ ਲਿਆ ਹੈ ਤਾਂ ਉਸ ਦਾ ਕਹਿਣਾ ਸੀ ਕਿ ਇਹ ਪੰਜਾਬ ਦੇ ਵਿੱਚ ਹੀ ਮਿਲਦਾ ਹੈ

ਪੁਲੀਸ ਵੱਲੋਂ ਹੁਣ ਤੱਕ ਸਿਰਫ ਗਾਂਜਾ ਮਿਲਣ ਦੀ ਹੀ ਗੱਲ ਕਹੀ ਗਈ ਹੈ ਜਿਥੇ ਪੰਜਾਬ ਦੇ ਵਿੱਚ ਨੌਜਵਾਨ ਲਗਾਤਾਰ ਅਮਲ ਤੇ ਲੱਗ ਰਹੇ ਨੇ ਤੇ ਲਗਾਤਾਰ ਅਮਲ ਦਾ ਸੇਵਨ ਕਰਦੇ ਨੇ ਇਸੇ ਹੀ ਸਮੇਂ ਕਈ ਬੱਚਿਆਂ ਦੀ ਚਿੱਟਾ ਖਾਣ ਦੇ ਕਰਕੇ ਵੀ ਮੌ ਤ ਹੋਈ ਹੈ ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਗੱਡੀ ਦੀ ਤਲਾਸ਼ੀ ਨਹੀਂ ਲਈ ਗਈ ਇਹ ਗੱਡੀ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *