Breaking News
Home / खबरे / ਵਿਜੀਲੈਂਸ ਦਫਤਰ ਦੇ ਵਿਚ ਦੇਖੋ ਕਿਵੇਂ ਨੌਜਵਾਨ ਨੇ ਪਾਈਆਂ ਕਲਰਕ ਨੂੰ ਭਾਜੜਾਂ

ਵਿਜੀਲੈਂਸ ਦਫਤਰ ਦੇ ਵਿਚ ਦੇਖੋ ਕਿਵੇਂ ਨੌਜਵਾਨ ਨੇ ਪਾਈਆਂ ਕਲਰਕ ਨੂੰ ਭਾਜੜਾਂ

ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀਂ ਟਰੈਕ ਕਰਦੇ ਦਫ਼ਤਰ ਦੀ ਵੀਡੀਓ ਸਾਂਝੀ ਕੀਤੀ ਗਈ ਸੀ ਇਹ ਵੀਡੀਓ ਵਰੁਣ ਸਰੀਨ ਦੀ ਵੱਲੋਂ ਸਾਂਝੀ ਕੀਤੀ ਗਈ ਸੀ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਰਟੀਓ ਦਫ਼ਤਰ ਦੇ ਵਿਚ ਹੋ ਰਹੇ ਘਪਲੇ ਨੂੰ ਲੈ ਕੇ ਆਪਣੇ ਚਲਾਨ ਵੀ ਭੇਜੇ ਗਏ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਵੱਲੋਂ ਚਲਾਨ ਦੋ

ਨੰਬਰ ਦੇ ਵਿੱਚ ਭੁਗਤਾਏ ਜਾਂਦੇ ਹਨ ਜਿਨ੍ਹਾਂ ਦੇ ਵਿਚ ਢਾਈ ਲੱਖ ਰੁਪਿਆ ਅਤੇ ਪੂਰੇ ਮਹੀਨੇ ਦਾ ਪਚੱਤਰ ਲੱਖ ਰੁਪਿਆ ਆਪਣੀ ਜੇਬ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਸਰਕਾਰ ਨੂੰ ਵੱਡਾ ਘਾਟਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਅਾ ਕਿ ੳੁਨ੍ਹਾਂ ਓਰਿਜਨਲ ਚਲਾਨੇ ਤੇ ਇੱਥੇ ਜੋ ਸਰਦਾਰ ਰੰਧਾਵਾ ਬੈਠੇ ਨੇ ਉਨ੍ਹਾਂ ਦੇ ਵੱਲੋਂ ਅਸੀਂ ਹੁਣ ਜਦੋਂ ਰਿਜਨਲ ਚਲਾਨ ਮੰਗੇ ਤਾਂ ਉਨ੍ਹਾਂ ਦੇ ਕੋਲ ਇਹ ਕਾਪੀਆਂ ਨਹੀਂ ਸਨ

ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵੀਡੀਓ ਬੰਦ ਕਰ ਲਈ ਜਾਵੇ ਪਰ ਇਹ ਵੀਡੀਓ ਤਾਂ ਰਿਕਾਰਡ ਕੀਤੀ ਗਈ ਤਾਂ ਜੋ ਇਸ ਵੀਡੀਓ ਦੇ ਬਾਰੇ ਵਿਚ ਹਰੇਕ ਨੂੰ ਜਾਣਕਾਰੀ ਹੋ ਜਾਵੇ ਵਰੁਣ ਦੇ ਵੱਲੋਂ ਵੇਖੋ ਕਿਸ ਤਰ੍ਹਾਂ ਦੇ ਲਾਲ ਸਰਦਾਰ ਨੂੰ ਲਿਓਨ ਲਾ ਦਿੱਤੇ ਪਸੀਨੇ ਉਨ੍ਹਾਂ ਨੇ ਦੱਸਿਆ ਕਿ ਆਈ ਟੀ ਓ ਦੇਣ ਅਫਸਰ ਅਰਸ਼ਦੀਪ ਸਿੰਘ ਜੀ ਨੇ ਸਾਨੂੰ ਭਰੋਸਾ ਦਿਵਾਇਆ ਕਿ

ਇਸ ਦੇ ਉੱਤੇ ਰਿਟਰਨ ਕੰਪਲੇਨ ਜ਼ਰੂਰ ਕੀਤੀ ਜਾਵੇਗੀ ਤੇ ਉਦੋਂ ਉਹ ਨੌਜਵਾਨ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਇਹੀ ਕੰਮ ਉਨ੍ਹਾਂ ਦੀ ਦੇਖ ਰੇਖ ਵਿਚ ਹੋ ਰਿਹਾ ਹੈ ਤਾਂ ਇਹ ਕਾਫੀ ਗ਼ਲਤ ਹੈ ਕੀ ਕਦੀ ਉਨ੍ਹਾਂ ਨੂੰ ਨਹੀਂ ਲੱਗਿਆ ਕਿ ਇਸ ਦੇ ਵਿੱਚ ਘਪਲਾ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਲਗਾਤਾਰ ਕੁਰੱਪਸ਼ਨ ਵੱਲੋਂ ਹੀ ਲੁੱਟਿਆ ਜਾ ਰਿਹਾ ਹੈ ਤੇ ਕਰੱਪਸ਼ਨ ਕਰ ਕਰ ਕੇ ਲੋਕਾਂ ਦੇ ਵੱਲੋਂ ਲਗਾਤਾਰ ਆਪਣੀਆਂ ਜੇਬਾਂ ਭਰਿਆ ਜਾ ਰਹੀਆ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *