Breaking News
Home / खबरे / DSP ਦੀ ਕਾਰ ਤੇ ਪਿਆ ਰੇਤਾ ਤਾਂ ਗੁੱਸੇ ਦੇ ਵਿੱਚ ਵੇਖੋ ਕਿਵੇਂ ਗਵਾਂਢੀ ਨੂੰ ਕੁੱਟਿਆ ਖੁੱਲ੍ਹ ਗਿਆ ਤੌਲੀਆ ਪਰ ਨਾ ਹਟੇ

DSP ਦੀ ਕਾਰ ਤੇ ਪਿਆ ਰੇਤਾ ਤਾਂ ਗੁੱਸੇ ਦੇ ਵਿੱਚ ਵੇਖੋ ਕਿਵੇਂ ਗਵਾਂਢੀ ਨੂੰ ਕੁੱਟਿਆ ਖੁੱਲ੍ਹ ਗਿਆ ਤੌਲੀਆ ਪਰ ਨਾ ਹਟੇ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੇ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਕ ਵਿਅਕਤੀ ਦੇ ਵੱਲੋਂ ਦੂਜੇ ਵਿਅਕਤੀ ਦੇ ਨਾਲ ਖਹਿਬਡ਼ਾ ਖਹਿਬਡ਼ੀ ਚੱਲੀ ਜਾਰੀ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਪਿੱਛੇ ਕੀ ਮਸਲਾ ਹੈ ਅਸਲ ਵਿਚ ਇਹ ਇੰਦੌਰ ਦੇ ਡੀਐਸਪੀ ਹਨ ਜਿਨ੍ਹਾਂ ਦੀ ਕਾਰ ਦੇ ਉੱਪਰ ਰੇਤਾ ਪੈ ਗਿਆ ਤੇ

ਗੁੱਸੇ ਵਿਚ ਲਾਲ ਹੋਏ ਡੀਐੱਸਪੀ ਦੇ ਵੱਲੋਂ ਲਗਾਤਾਰ ਆਪਣੇ ਗਵਾਂਢੀ ਨੂੰ ਕਹੀਆਂ ਸੁਣੀਆਂ ਜਾ ਰਹੀਆਂ ਸਨ ਜਦੋਂ ਗਵਾਂਢੀ ਦੇ ਵਲੋਂ ਉਨ੍ਹਾਂ ਦੇ ਘਰ ਜਾ ਕੇ ਗੱਲ ਪੁੱਛਣ ਦੀ ਹਿੰਮਤ ਕੀਤੀ ਗਈ ਤਾਂ ਡੀਐੱਸਪੀ ਦੇ ਵੱਲੋਂ ਆਪਣੇ ਆਹੁਦੇ ਦਾ ਰੁਤਬਾ ਦੇਖਦਿਆਂ ਹੋਇਆਂ ਆਮ ਲੋਕਾਂ ਨੂੰ ਜਿਸ ਤਰ੍ਹਾਂ ਦੇ ਨਾਲ ਪੁਲੀਸ ਪੇਸ਼ ਆਉਂਦੀ ਹੈ ਉਸੇ ਤਰ੍ਹਾਂ ਗੁਆਂਢੀ ਦੇ ਨਾਲ ਵੀ ਕੀਤਾ ਗਿਆ

ਗੁਆਂਢੀਆਂ ਦੇ ਘਰ ਮੁਰੰਮਤ ਚੱਲ ਰਹੀ ਸੀ ਅਤੇ ਮੁਰੰਮਤ ਦੇ ਦੌਰਾਨ ਉਨ੍ਹਾਂ ਦੀ ਫਾਰਚੂਨਰ ਕਾਰ ਦੇ ਉੱਪਰ ਰੇਤਾ ਪੈ ਜਾਂਦਾ ਏ ਤੇ ਡੀ ਐੱਸ ਪੀ ਦੇ ਵੱਲੋਂ ਇਸ ਗੱਲ ਨੂੰ ਸਹਾਰਿਆ ਨਹੀਂ ਜਾਂਦਾ ਅਤੇ ਉਹ ਆਪਣੇ ਗੁਆਂਢੀ ਤੇ ਭੜਕ ਜਾਂਦੇ ਹਨ ਤੇ ਜੋ ਉਨ੍ਹਾਂ ਦਾ ਹਾਲ ਕਰਦੇ ਹੋ ਤੁਸੀਂ ਵੇਖ ਸਕਦੇ ਹੋ ਤੇ ਉਨ੍ਹਾਂ ਵੱਲੋਂ ਸੋਟੀ ਚੁੱਕ ਕੇ ਆਪਣੇ ਗਵਾਂਢੀ ਵੱਲ ਵੀ ਵਧਿਆ ਜਾਂਦਾ ਹੈ ਉਨ੍ਹਾਂ ਦਾ ਤੌਲੀਆ ਵੀ ਖੁੱਲ੍ਹ ਜਾਂਦਾ ਹੈ ਪਰ ਉਨ੍ਹਾਂ ਦੇ ਵੱਲੋਂ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਸੀਸੀਟੀਵੀ ਕੈਮਰੇ ਦੇ ਵਿੱਚ ਉਨ੍ਹਾਂ ਵੱਲੋਂ ਵਿਅਕਤੀ ਦੀ ਨਾਲ ਪਹਿਲਾਂ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ ਹੈ ਫਿਰ ਤੌਲੀਆ ਖੁੱਲ੍ਹਣ ਤੇ ਅੰਦਰ ਜਾਂਦੇ ਨੇ ਤੌਲੀਆ ਬੰਨ੍ਹ ਕੇ ਆਉਂਦੇ ਨੇ ਤੇ ਨਾਲ ਸੋਟੀ ਚੁੱਕ ਕੇ ਲੈ ਕੇ ਆਉਂਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ
ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *