Breaking News
Home / खबरे / ਇਸ ਦੇਸ਼ ਦਾ ਵੀਜ਼ਾ ਲਵਾ ਕੇ ਤੁਸੀਂ ਵੀ ਕਮਾ ਸਕਦੇ ਹਨ ਲੱਖਾਂ ਰੁਪਏ

ਇਸ ਦੇਸ਼ ਦਾ ਵੀਜ਼ਾ ਲਵਾ ਕੇ ਤੁਸੀਂ ਵੀ ਕਮਾ ਸਕਦੇ ਹਨ ਲੱਖਾਂ ਰੁਪਏ

ਗੁਰਜੰਟ ਸਿੰਘ ਸੰਧੂ ਜਿਨ੍ਹਾਂ ਦੇ ਵਲੋਂ ਯੂਰਪ ਦੇ ਸੰਬੰਧ ਵਿਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਉਨ੍ਹਾਂ ਨੇ ਯੂਰਪ ਦੇ ਪੁਰਤਗਾਲ ਬੀਜਾ ਦੇ ਬਾਰੇ ਚ ਜਾਣਕਾਰੀ ਦਿੱਤੀ ਹੈ ਕਿ ਕਿੰਨਾ ਸਾਡਾ ਖਾਣ ਪੀਣ ਦੇ ਉੱਤੇ ਅਤੇ ਕਿੰਨਾ ਸਾਡਾ ਰਹਿਣ ਸਹਿਣ ਦੇ ਉੱਤੇ ਸਾਰਾ ਖਰਚ ਆਉਂਦੇ ਉਨ੍ਹਾਂ ਦਾ ਕਹਿਣਾ ਹੈ ਕਿ ਕਈਆਂ ਦੇ ਵੱਲੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਇਨ੍ਹਾਂ ਵੀਜ਼ਿਆਂ ਤੇ ਆਉਣ ਦੇ ਲਈ ਕੀ ਕੀ ਜਾਣਕਾਰੀ ਚਾਹੀਦੀ

ਅਤੇ ਉਨ੍ਹਾਂ ਵੱਲੋਂ ਅਜਿਹੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਈ ਏਜੰਟਾਂ ਦੇ ਵਲੋਂ ਸਾਡੇ ਨਾਲ ਧੋਖਾ ਕੀਤਾ ਜਾਂਦਾ ਹੈ ਪਰ ਅੱਜ ਉਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਤੁਸੀਂ ਇਸ ਜਾਣਕਾਰੀ ਦੇ ਆਧਾਰ ਦੇ ਉਪਰ ਖੁਦ ਵੀ ਪੁਰਤਗਾਲ ਦੇ ਲਈ ਜਾ ਸਕਦੇ ਹੋ ਅਤੇ ਅੱਜਕੱਲ੍ਹ ਹਰ ਇੱਕ ਨੂੰ ਬੇਰੁਜ਼ਗਾਰੀ ਜਿਸ ਦੌਰ ਵਿੱਚ ਪੰਜਾਬ ਵਿੱਚ ਰਹਿਣਾ ਕਾਫੀ ਮੁਸ਼ਕਲ ਹੋ ਗਏ ਤਿਉਹਾਰ ਕੋਈ ਪੰਜਾਬ ਤੋਂ ਬਾਹਰ ਨਿਕਲ

ਵਿਦੇਸ਼ ਵਿੱਚ ਜਾਣਾ ਚਾਹੁੰਦਾ ਹੈ ਅਤੇ ਕਈ ਨੌਜਵਾਨਾਂ ਦੀ ਵੱਲੋਂ ਯੂਰੋਪ ਦਾ ਸੁਪਨਾ ਵੀ ਦੇਖਿਆ ਜਾਂਦਾ ਹੈ ਉਨ੍ਹਾਂ ਨੇ ਦੱਸਿਆ ਕਿ ਪੁਰਤਗਾਲ ਦੇ ਵਿੱਚ ਖੇਤੀ ਦੇ ਕੰਮ ਦੇ ਨਾਲ ਨਾਲ ਕਈ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਕਰ ਤੁਸੀਂ ਵੀ ਵਧੀਆ ਪੈਸੇ ਕਮਾ ਸਕਦੇ ਉਨ੍ਹਾਂ ਨੇ ਕਿਹਾ ਕਿ ਪੁਰਤਗਾਲ ਦੇ ਵਿੱਚ ਖੇਤੀ ਦੇ ਕੰਮ ਜ਼ਮੀਰਾਂ ਨੂੰ ਫਿਕਸ ਪੈਸੇ ਮਿਲਦੇ ਹਨ ਅਤੇ ਤੁਸੀਂ ਰੈਸਟੋਰੈਂਟ ਵਿਚ ਕੰਮਕਾਰ ਕਰਨ ਲੱਗ ਜਾਂਦੇ ਹੋ ਤਾਂ ਵੀ

ਤੁਹਾਨੂੰ ਅੱਠ ਯੂਰੋ ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲਦੇ ਹਨ ਜੇਕਰ ਤੁਸੀਂ ਅੱਠ ਘੰਟੇ ਲਵਾਉਨੀ ਆਂ ਤੁਹਾਨੂੰ ਚੌਂਹਠ ਯੂਰੋ ਬਣ ਜਾਂਦੇ ਹਨ ਅਤੇ ਜੇਕਰ ਤੁਸੀਂ ਅਲੋਕ ਗ੍ਰਾਫਿਟੀ ਮੈਸੇਂਜਰ ਦਿਓ ਤੁਹਾਨੂੰ ਇੱਥੇ ਜ਼ਿਆਦਾਤਰ ਰਾਧਿਕਾ ਮਿਲਣਗੇ ਜਿੱਥੇ ਰਾਤ ਰੈਸਟੋਰੈਂਟ ਖੁੱਲ੍ਹਦੇ ਹੈ ਰਾਤ ਨੂੰ ਹੀ ਪੱਬ ਵਗੈਰਾ ਖੁੱਲ੍ਹਦੇ ਹਨ ਤੇ ਉਥੇ ਤੁਹਾਨੂੰ ਬਾਰਾਂ ਯੂਰੋ ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲੇਗਾ ਜਿੱਥੇ ਤੁਸੀਂ ਆਰਾਮ ਦੇ ਨਾਲ ਪੰਦਰਾਂ ਸੋਲ਼ਾਂ

ਸੋ ਯੂਰੋ ਤੱਕ ਕਮਾ ਸਕਦੀਆਂ ਕਈ ਵੀਰ ਭੈਣ ਹੋ ਸਕਦੇ ਯੂਰਪ ਦੇ ਵਿੱਚ ਵੀ ਹੋਣ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕੀ ਕੰਮ ਕਰਨ ਤਾਂ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਨ੍ਹਾਂ ਵੀਰਾਂ ਤੱਕ ਪਹੁੰਚਾ ਸਕਦੇ ਨੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਸਖ਼ਤ ਤੋਂ ਸਖ਼ਤ ਲੋੜ ਹੋਵੇ ਕਿਵੇਂ ਸਾਨੂੰ ਹਰ ਇੱਕ ਦੇਸ਼ ਦੇ ਬਾਰੇ ਵਿਚ ਜਾਣਕਾਰੀ ਹੋਣਾ ਬਹੁਤ ਮਹੱਤਵਪੂਰਨ ਹੈ ਜੇਕਰ ਸਾਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਤਾਂ ਅਸੀਂ ਪਿੱਛੇ ਰਹਿ ਜਾਂਦੇ ਹਾਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *