Breaking News
Home / खबरे / ਰਾਤੀਂ ਸੁੱਤੇ ਪਏ ਮਰੇ ਤਿੱਨ ਬੱਚੇ ਬੇਹੋਸ਼ ਹੋਏ ਮਾਪੇ ਘਰ ਚ ਵਿਛੇ ਸੱਥਰ

ਰਾਤੀਂ ਸੁੱਤੇ ਪਏ ਮਰੇ ਤਿੱਨ ਬੱਚੇ ਬੇਹੋਸ਼ ਹੋਏ ਮਾਪੇ ਘਰ ਚ ਵਿਛੇ ਸੱਥਰ

ਅਬੋਹਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਬੋਹਰ ਦੇ ਇਕ ਪਰਿਵਾਰ ਦੇ ਵੱਲੋਂ ਠੰਢ ਨੂੰ ਰਾਹਤ ਪਾਉਣ ਦੇ ਲਈ ਰਾਤ ਨੂੰ ਕਮਰਾ ਬੰਦ ਕਰਕੇ ਅੰਗੀਠੇ ਲਗਾਈ ਗਈ ਅਤੇ ਕੋਲਿਆਂ ਬਾਲ ਕੇ ਇਸ ਪਰਿਵਾਰ ਦੇ ਵੱਲੋਂ ਇਹ ਅੰਗੀਠੀ ਚਲਾਈ ਗਈ ਅਤੇ ਰਾਹਤ ਪਾਉਣ ਦੇ ਲਈ ਚਲਾਈ ਇਹ ਅੰਗੂਠੀ ਇਸ ਪਰਿਵਾਰ ਦੇ ਲਈ ਉਸ ਵੇਲੇ ਘਾਤਕ ਬਣ ਗਈ ਜਦੋਂ ਅੰਗੀਠੀ ਵਿੱਚੋਂ ਨਿਕਲਣ ਵਾਲੀਆਂ

ਹਾਨੀਕਾਰਕ ਗੈਸਾਂ ਹੀ ਪਰਿਵਾਰ ਦੇ ਸਰੀਰ ਵਿਚ ਜਾਣ ਲੱਗੀਆਂ ਅਕਸਰ ਵੇਖਿਆ ਜਾਂਦਾ ਹੈ ਕਈ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਥੇ ਕਿ ਘੋੜਿਆਂ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਜਾਨ ਚਲੀ ਜਾਂਦੀ ਹੈ ਪਰ ਫਿਰ ਵੀ ਲੋਕਾਂ ਦੇ ਵੱਲੋਂ ਲਗਾਤਾਰ ਗੋਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਪਰਿਵਾਰ ਦੇ ਵੱਲੋਂ ਵੀ ਅਜਿਹਾ ਹੀ ਕੀਤਾ ਵਿਹੜੇ ਦੇ ਪਰਿਵਾਰ ਦੇ ਪੰਜ ਮੈਂਬਰ ਰਹਿੰਦੇ ਸੀ

ਅਤੇ ਉਹ ਡੈਮ ਵਿੱਚ ਕੰਮ ਕਰਦੇ ਸੀ ਤੇ ਡੇਅਰੀ ਦਾ ਕੰਮ ਕੀਤਾ ਜਾਂਦਾ ਸੀ ਇਸ ਪਰਵਾਸੀ ਮਜ਼ਦੂਰ ਪਰਿਵਾਰ ਦੇ ਕੁੱਲ ਪੰਜ ਮੈਂਬਰ ਸਨ ਜਿਨ੍ਹਾਂ ਦੇ ਵਿੱਚ ਤਿੰਨ ਬੱਚੇ ਦੋ ਕੁੜੀਆਂ ਤੇ ਇੱਕ ਮੁੰਡੇ ਦੀ ਇਸ ਦੀ ਮੌ, ਤ ਹੋ ਗਈ ਅਤੇ ਇੰਨਾ ਹੀ ਨਹੀਂ ਮਾਤਾ ਪਿਤਾ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਕਦੀ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਹਮੇਸ਼ਾਂ ਕੋਈ

ਖਿੜਕੀ ਬਾਰੀ ਖੋਲ੍ਹ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਜੇਕਰ ਵੈਂਟੀਲੇਸ਼ਨ ਨਹੀਂ ਹੋਵੇਗੀ ਤਾਂ ਵੱਡੀ ਦੁਵਿਧਾ ਖੜ੍ਹੀ ਹੋ ਸਕਦੀ ਹੈ ਜਿਸ ਤਹਿਤ ਪਰਿਵਾਰ ਦੇ ਨਾਲ ਹੋਇਆ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਫਿਰ ਵੀ ਲੋਕਾਂ ਦੇ ਵੱਲੋਂ ਬਿਨਾਂ ਸਮਝ ਤੋਂ ਹੀ ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਅਗਨੀ ਵਿੱਚੋਂ ਕਾਰਬਨ ਮੋਨੋਆਕਸਾਈਡ ਨਿਕਲੀ ਅਤੇ ਕਾਰਬਨ ਮੋਨੋਆਕਸਾਈਡ ਇੱਕ ਕੇ ਬਲੱਡ ਦੇ ਨਾਲ ਮਿਲ ਕੇ ਉਹ ਆਕਸੀਜਨ ਦੀ ਨਾਲ ਜੁੜਨ ਦੀ ਸ਼ਮਤਾ ਘਟਾ ਦਿੰਦੀ ਹੈ ਜਿਸ ਕਰਕੇ ਸਭ ਕੁਝ ਹੋਇਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *