Breaking News
Home / खबरे / 15 ਮਿੰਟ ਮਾਂ ਅਤੇ ਉਸ ਦੇ ਮਾਸੂਮ ਬੱਚੇ ਦੇ ਉਪਰੋਂ ਲੰਘਦੀ ਰਹੀ ਸੁਪਰਫਾਸਟ ਟਰੇਨ

15 ਮਿੰਟ ਮਾਂ ਅਤੇ ਉਸ ਦੇ ਮਾਸੂਮ ਬੱਚੇ ਦੇ ਉਪਰੋਂ ਲੰਘਦੀ ਰਹੀ ਸੁਪਰਫਾਸਟ ਟਰੇਨ

ਸੋਸ਼ਲ ਮੀਡੀਆ ਉੱਪਰ ਬਿਹਾਰ ਦੇ ਜਮਾਲਪੁਰ ਦੇ ਇੱਕ ਸਟੇਸ਼ਨ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਸਟੇਸ਼ਨ ਦੀ ਵੀਡੀਓ ਦੇ ਵਿਚ ਇਕ ਟ੍ਰੇਨ ਚੱਲਦੀ ਹੋਏ ਨਜ਼ਰ ਆ ਰਹੀਆਂ ਤੇ ਸਕੀਮ ਦੇ ਮਗਰੋਂ ਵੀ ਇੱਕ ਝੁੰਡ ਵਿਖਾਈ ਨਹੀਂ ਦੇ ਰਿਹਾ ਹੈ ਅਤੇ ਇਹ ਸਾਰੇ ਵਿਅਕਤੀਆਂ ਦੇ ਵੱਲੋਂ ਨਾਂ ਚੋਂ ਕਹਿੰਦੇ ਵਿਚ ਚਲਿਆ ਗਿਆ ਅਤੇ ਬਾਅਦ ਵਿਚ ਉਹੋ ਝੁੰਡ ਬਣਾ ਕੇ ਰੇਲਵੇ ਟ੍ਰੈਕ ਵੱਲ ਵੇਖਣ ਲੱਗਦੇ ਹਨ

ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿੱਥੇ ਕਿ ਇੱਕ ਮਹਿਲਾ ਦੇ ਵੱਲੋਂ ਆਪਣੇ ਬੱਚੇ ਦੇ ਨਾਲ ਟਰੇਨ ਤੋਂ ਉਤਰਿਆ ਜਾ ਰਿਹਾ ਸੀ ਅਤੇ ਉਸਦਾ ਹੱਥ ਅਚਾਨਕ ਹੀ ਫਿਸਲ ਜਾਂਦਾ ਹੈ ਅਤੇ ਉਹ ਟਰੇਨ ਤੋ ਉਤਰਨ ਦੇ ਲਈ ਆਪਣਾ ਸੰਤੁਲਨ ਖੋ ਬੈਠਿਆ ਤੇ ਸੰਤੁਲਨ ਵਿਗੜਨ ਦੇ ਨਾਲ ਉਹ ਟਰੈਕ ਦੇ ਉਪਰ ਜਾ ਕੇ ਡਿੱਗ ਪੈਂਦੀ ਹੈ ਅਤੇ ਸਾਰੀ ਟਰੇਨ ਉਸਦੀ ਉਪਰ ਦੀ ਅਤੇ

ਉਸ ਦੇ ਬੱਚੇ ਉੱਪਰ ਦੀ ਲੰਘ ਰਹੀਆਂ ਹੁੰਦੀਆਂ ਉੱਥੇ ਹੀ ਜੀਪੀਆਰਐੱਸ ਦੀ ਜ਼ੁਬਾਨ ਅਤੇ ਹੋਰ ਜਵਾਨਾਂ ਦੀ ਵੱਲੋਂ ਟ੍ਰੇਨ ਔਖਾ ਵੀ ਨਹੀਂ ਜਾ ਸਕਦਾ ਕਿਉਂਕਿ ਟ੍ਰੇਨ ਆਪਣੀ ਰਫ਼ਤਾਰ ਫੜ ਚੁੱਕੀ ਸੀ ਜਿੱਥੇ ਪਹਿਲਾਂ ਟਰੇਨ ਆ ਕੇ ਰੁਕਦੀ ਅਤੇ ਫੇਰ ਦੁਬਾਰਾ ਉੱਥੇ ਹੀ ਝੱਲਦੀ ਹੈ ਬੀਕੇਯੂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹਾਂ ਕਿ ਕਿੰਨਾ ਖਤਰਨਾਕ ਸੀ ਇਸ ਤਰ੍ਹਾਂ ਬਾਹਰ ਆਉਣਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਮਹਿਲਾ ਨੂੰ ਟ੍ਰੈਕ ਤੋਂ ਚੁੱਕਿਆ ਗਿਆ ਮਹਿਲਾ ਬਿਲਕੁੱਲ ਠੀਕ ਠਾਕ ਸੀ ਪਰ ਉਸ ਨੂੰ ਮੁੱਢਲੀ ਸਹਾਇਤਾ ਦੇਣ ਦੇ ਲਈ ਹਸਪਤਾਲ ਦੇ ਵਿੱਚ ਉਸ ਦੇ ਬੱਚੇ ਨਾ ਭੇਜ ਦਿੱਤਾ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *