Breaking News
Home / खबरे / ਪੁਲੀਸ ਦੇ ਉਪਰ ਨਿਸ਼ਾਨ ਸਾਹਿਬ ਨੂੰ ਕੱਟਣ ਦੇ ਲਾਏ ਗਏ ਆਰੋਪ ਆਮ ਲੋਕਾਂ ਦੇ ਨਾਲ ਭਖਿਆ ਮਸਲਾ

ਪੁਲੀਸ ਦੇ ਉਪਰ ਨਿਸ਼ਾਨ ਸਾਹਿਬ ਨੂੰ ਕੱਟਣ ਦੇ ਲਾਏ ਗਏ ਆਰੋਪ ਆਮ ਲੋਕਾਂ ਦੇ ਨਾਲ ਭਖਿਆ ਮਸਲਾ

ਧਰਮਾਂ ਦੇ ਨਾਂ ਤੇ ਜਿਥੇ ਲੋਕ ਵੰਡੇ ਹੋਏ ਨੇ ਉੱਥੇ ਹੀ ਲੋਕਾਂ ਦੇ ਆਪਸੀ ਧਰਮਾਂ ਦੇ ਨਾਂ ਤੇ ਕਈ ਵਾਰ ਜੱਦੋਜਹਿਦ ਜਾਂ ਫਿਰ ਉੱਚੀ ਨੀਵੀਂ ਗੱਲਬਾਤ ਵੀ ਹੋ ਜਾਂਦੀ ਹੈ ਪਰ ਤਪਾ ਮੰਡੀ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਪੁਲਸ ਦੇ ਨਾਲ ਆਮ ਲੋਕਾਂ ਦੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ ਅਤੇ ਪੁਲੀਸ ਦੇ ਵੱਲੋਂ ਇੱਥੇ ਕਿ ਜੋ ਕੁਝ ਵੀ ਕੀਤਾ ਗਿਆ ਉਹ ਇਥੇ ਦੇ ਲੋਕਾਂ ਦਾ ਕਹਿਣਾ ਹੈ

ਕਿ ਕਾਫ਼ੀ ਜ਼ਿਆਦਾ ਨਿੰਦਣਯੋਗ ਸੀ ਦਲਿਤ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਪੁਲਸ ਵਾਲਿਆਂ ਨੂੰ ਰੋਕਿਆ ਗਿਆ ਪਰ ਪੁਲਸ ਵਾਲਿਆਂ ਨੇ ਉਨ੍ਹਾਂ ਦੀ ਧਾਰਮਿਕ ਅਸਥਾਨ ਦੇ ਉੱਪਰ ਆ ਕੇ ਨਿਸ਼ਾਨ ਸਾਹਿਬ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਪੁਲਸ ਦੇ ਵੱਲੋਂ ਉਨ੍ਹਾਂ ਦੇ ਉੱਤੇ ਇੱਟਾਂ ਵੀ ਚਲਾਈਆਂ ਗਈਆਂ ਅਤੇ ਇੱਟਾਂ ਚਲਾਉਣ ਦੇ ਨਾਲ ਨਾਲ ਜਦੋਂ ਐੱਸ ਐੱਚ ਓ ਵੱਲੋਂ

ਗੱਲ ਕਰਨ ਦੇ ਲਈ ਆਮ ਲੋਕਾਂ ਨੂੰ ਇਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਤੇ ਲਾਠੀਚਾਰਜ ਵੀ ਕੀਤਾ ਗਿਆ ਤੇ ਬਜ਼ੁਰਗਾਂ ਤੇ ਵੀ ਇਹ ਲਾਠੀਆਂ ਬਰਸਾਈਆਂ ਗਈਆਂ ਇੰਨਾ ਹੀ ਨਹੀਂ ਗੋਲੀ ਚੱਲਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਇਹ ਮਸਲਾ ਪੁਲੀਸ ਦੇ ਨਾਲ ਹੀ ਆਮ ਲੋਕਾਂ ਦਾ ਭਾਗ ਹੈ ਕਿਉਂਕਿ ਨਗਰ ਨਿਗਮ ਦੇ ਵੱਲੋਂ ਇਸ ਥਾਂ ਦੇ ਉੱਤੇ ਕਬਜ਼ਾ ਕਰਨ

ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਥੇ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਥਾਂ ਉਨ੍ਹਾਂ ਦਾ ਇਸ ਲਈ ਉਹ ਸਰਕਾਰ ਦੀ ਇੱਥੇ ਇੱਕ ਨਹੀਂ ਚੱਲਣ ਦੇਣਗੇ ਮੌਕੇ ਤੇ ਛਣਕਦੇ ਹਾਲਾਤ ਵੇਖ ਕੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਬਹਿਸਬਾਜ਼ੀ ਹੋਈ ਅਤੇ ਕਿਸ ਤਰ੍ਹਾਂ ਦੇ ਨਾਲ ਪੁਲੀਸ ਵਾਲਿਆਂ ਦੀ ਗੱਡੀ ਭੰਨੀ ਪਹੀਆ ਗੱਡੀ ਦਾ ਸ਼ੀਸ਼ਾ ਵੀ ਫਰੰਟ ਵਾਲਾ ਭੰਨ ਦਿੱਤਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *