Breaking News
Home / खबरे / ਇਸ ਦੇਸ਼ ਨੇ ਉਡਾਣ ਲਈ ਲਾਈ ਪਾਬੰਦੀ

ਇਸ ਦੇਸ਼ ਨੇ ਉਡਾਣ ਲਈ ਲਾਈ ਪਾਬੰਦੀ

ਸਪੇਨ ਦੀ ਸਰਕਾਰ ਨੇ ਯੂਰਪੀਨ ਸੰਘ (ਈ.ਯੂ) ਅਤੇ ਸੇੈਨੇਗਨ ਖੇਤਰ ਤੋ ਬਾਹਰ ਦੇ ਦੇਸ਼ਾਂ ਵਿੱਚ ਯਾਤਰਾ ਕਰਨ ਤੇ ਪਾਬੰਦੀਆਂ ਨੂੰ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ ਸਪੇਨ ਦੀ ਸਰਕਾਰੀ ਬੁਲੇਟਿਨ ਬੀ ਓ ਈ ਮੁਤਾਬਿਕ 31ਮਾਰਚ ਨੂੰ ਖਤਮ ਹੋਣ ਵਾਲੀ ਇਸ ਮੁਨਿਆਦ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ ਬੀ ਓ ਏ ਨੇ ਕਿਹਾ ਹੈ ਕਿ ਕੀ ਇਹ ਪਾਬੰਦੀ ਚੱਲ ਰਹੀ ਕੁੋਵਿਡ 19ਮਹਾਮਾਰੀ ਦੌਰਾਨ ਜਨਤਕ ਵਿਵਸਥਾ ਅਤੇ ਸਿਹਤ ਲਈ ਯੂਰਪੀ ਸੰਘ ਜਾ ਸੰਬੰਧਿਤ ਸ਼ੈਨੇਗਨ ਮੁਲਕਾਂ ਤੋਂ ਬਾਹਰਲੇ ਤੀਜੇ ਮੁਲਕਾਂ ਵਿਚਾਲੇ ਗੈਰ ਜ਼ਰੂਰੀ ਯਾਤਰਾ ਬ੍ਰਿਟੇਨ ਤੋਂ ਸਪੇਨ ਬੰਦਰਗਾਹਾ ਦੇ ਹਵਾਈ ਅੱਡਿਆਂ ਤੇ 31ਮਾਰਚ ਤੋਂ ਪਾਬੰਦੀ ਅੱਗੇ ਨਹੀਂ ਵਧਾਈ ਜਾਵੇਗੀ

ਇਸ ਦੇ ਨਾਲ ਹੀ ਗੈਰ ਸਪੇਨਿਸ਼ ਨਾਗਰਿਕਾ ਜਾਂ ਦੇਸ਼ਵਾਸੀਆਂ ਲਈ ਦੋਹਾਂ ਮੁਲਕਾਂ ਦਰਮਿਆਨ 1ਅਪ੍ਰੈਲ ਤੋਂ ਮੁਡ਼ ਸ਼ੁਰੂ ਕੀਤਾ ਜਾ ਸਕੇ ਦੇਸ਼ ਦੇ ਸਿਹਤ ਮੰਤਰਾਲੇ ਮੁਤਾਬਿਕ ਸਪੇਨ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 42ਲੱਖ ਤੋਂ ਵੱਧ ਲੋਕ ਕੋਰੂਨਾ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 75ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਪੂਰੇ ਯੂਰਪ ਵਿਚ ਅਮਰੀਕਾ ਅਤੇ ਭਾਰਤ ਤੋਂ ਬਾਅਦ ਯੂਰਪ ਦੇ ਮੁਲਕਾਂ ਵਿਚ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਤਕ ਦੁਨੀਆ ਭਰ ਕੋਰੋਨਾ ਦੇ ਮਾਮਲੇ ਜਿਹੜੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋਂ 28ਲੱਖ 9 ਹਜ਼ਾਰ 2ਸੌ 26ਲੋਕਾਂ ਦੀ ਮੌਤ ਹੋ ਗਈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *