Breaking News
Home / खबरे / ਵਾਪਰਿਆ ਅਜਿਹਾ ਸੜਕ ਹਾਦਸਾ ਜਿਸ ਕਾਰਨ ਲੋਕਾਂ ਦੇ ਅੰਦਰ ਸਾਈ ਹੈ ਸੋਗ ਦੀ ਲਹਿਰ

ਵਾਪਰਿਆ ਅਜਿਹਾ ਸੜਕ ਹਾਦਸਾ ਜਿਸ ਕਾਰਨ ਲੋਕਾਂ ਦੇ ਅੰਦਰ ਸਾਈ ਹੈ ਸੋਗ ਦੀ ਲਹਿਰ

ਪੰਜਾਬ ਅੰਦਰ ਬਹੁਤ ਹੀ ਭਿਆਨਕ ਹਾਦਸੇ ਹੋ ਰਹੇ ਹਨ ਜਿਥੇ ਹੀ ਕੋਰੋਨਾ ਕਾਰਨ ਲੋਕਾਂ ਦੀ ਲੱਖਾਂ ਦੀ ਗਿਣਤੀ ਵਿਚ ਮੌਤ ਹੋ ਗਈ ਹੈ ਉਥੇ ਹੀ ਸੜਕ ਹਾਦਸਿਆਂ ਨਾਲ ਵੀ ਲੱਖਾਂ ਦੀ ਗਿਣਤੀ ਚ ਮੌਤਾਂ ਹੋ ਚੁੱਕੀਆਂ ਹਰ ਰੋਜ਼ ਹੀ ਅਜਿਹੇ ਭਿਆਨਕ ਹਾਦਸਿਆਂ ਦੇ ਸਾਹਮਣੇ ਆਉਣ ਨਾਲ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਸਾਲ ਦੀ ਸ਼ੁਰੂਆਤ ਇਨ੍ਹਾਂ ਹਾਦਸਿਆਂ ਵਿਚ ਇਸ ਦੁਨੀਆ ਦੇ ਗਏ ਲੋਕਾਂ ਦੀ ਕਮੀ ਇਨ੍ਹਾਂ ਦੇ ਪਰਿਵਾਰਾਂ ਤੋਂ ਕਦੇ ਵੀ ਨਹੀਂ ਪੂਰੀ ਹੋਵੇਗੀ ਪਟਿਆਲਾ ਵਿੱਚ ਥਾਪਰ ਕਾਲਜ ਦੇ ਨੇੜੇ ਹੀ ਇਹ ਸਡ਼ਕੀ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ

ਕਿ ਦੋ ਗੱਡੀਆਂ ਚੌਂਕ ਕਰਾਸ ਕਰ ਰਹੀਆਂ ਸਨ ਅਤੇ ਉਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ ਇਨ੍ਹਾਂ ਵਿੱਚੋਂ ਇੱਕ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਕਾਰਨ ਸਾਰੀ ਮੋਟਰ ਗੱਡੀਆਂ ਆਪਸ ਵਿਚ ਟਕਰਾ ਗਏ ਸਨ ਅਤੇ ਕਾਲਜ ਦੇ ਸਾਹਮਣੇ ਹੀ ਵਿਦਿਆਰਥੀਆਂ ਨੇ ਧਰਨਾ ਲਗਾਇਆ ਹੋਇਆ ਸੀ ਅਤੇ ਇਨ੍ਹਾਂ ਵਿਦਿਆਰਥੀਆਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਕਿਉਂਕਿ ਇਹ ਗੱਡੀ ਉਨ੍ਹਾਂ ਉੱਪਰ ਚੜ੍ਹ ਗਈ ਸੀ ਅਤੇ ਮੌਕੇ ਤੇ ਦੋਨੋਂ ਡਰਾਈਵਰਾਂ ਦੀ ਵੀ ਮੌਤ ਹੋ ਗਈ ਸੋ ਕੁੱਲ ਮਿਲਾ ਕੇ ਤਿੰਨ ਵਿਅਕਤੀ ਇਸ ਦੁਨੀਆਂ ਤੋਂ ਚਲੇ ਗਏ ਅਜਿਹੇ ਭਿਆਨਕ ਹਾਦਸੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੰਦੇ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *