Breaking News
Home / खबरे / ਵਿਦਾ ਹੋਣ ਸਮੇਂ ਦੇਖੋ ਕਿਵੇਂ ਲਾੜੀ ਲੜ ਰਹੀ ਜ਼ਮੀਨ ਤੇ ਪਰਿਵਾਰ ਨੇ ਜੋ ਕੀਤਾ ਵੇਖ ਸਭ ਰਹਿ ਗਏ ਹੈਰਾਨ

ਵਿਦਾ ਹੋਣ ਸਮੇਂ ਦੇਖੋ ਕਿਵੇਂ ਲਾੜੀ ਲੜ ਰਹੀ ਜ਼ਮੀਨ ਤੇ ਪਰਿਵਾਰ ਨੇ ਜੋ ਕੀਤਾ ਵੇਖ ਸਭ ਰਹਿ ਗਏ ਹੈਰਾਨ

ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੀਆਂ ਅਕਸਰ ਹੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਵਾਲੀ ਵੀਡੀਓ ਇੱਕ ਲਾੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਲਾੜੀ ਦੇ ਜੀਵਨ ਵਿਚ ਜੇਕਰ ਵੇਖਿਆ ਜਾਵੇ ਤਾਂ ਉਸ ਦੇ ਵੱਲੋਂ ਵਿਆਹ ਵਾਲੇ ਦਿਨ ਆਪਣੀ ਲਾੜੀ ਦੇ ਘਰ ਨੂੰ ਅਪਨਾਉਣਾ ਹੀ ਆਪਣਾ ਘਰ ਹੁੰਦਾ ਹੈ ਉਸ ਨੂੰ ਆਪਣਾ ਪੇਕਾ ਘਰ ਛੱਡਣਾ ਪੈਂਦਾ ਹੈ ਅਤੇ ਇਹੀ ਵਜ੍ਹਾ

ਸਮਾਂ ਕੁੜੀ ਤੇ ਉਹ ਸਮਾਂ ਹੁੰਦਾ ਜਦੋਂ ਉਹ ਆਪਣੇ ਮਾਪਿਆਂ ਨੂੰ ਹਮੇਸ਼ਾਂ ਦਿਲੀ ਛੱਡ ਜਾਂਦੀ ਹੈ ਤੇ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਜਾ ਰਹੀ ਹੁੰਦੀ ਹੈ ਇਹ ਸਮਾਂ ਕਾਫ਼ੀ ਜ਼ਿਆਦਾ ਕਠਿਨ ਹੁੰਦਾ ਹੈ ਹਰੇਕ ਦੇ ਲਈ ਇਹ ਸਮਾਂ ਬਹੁਤ ਔਖਾ ਹੁੰਦਾ ਹੈ ਜੇਕਰ ਕਿਸੇ ਦੀ ਵਿਦਾਈ ਹੋ ਰਹੀ ਹੋਵੇ ਤਾਂ ਹੀ ਵਿਦਾਈ ਵੇਖ ਕੇ ਵਿਆਹੀਆਂ ਹੋਈਆਂ ਔਰਤਾਂ ਵੀ ਰੌਣ ਲੱਗ ਜਾਂਦੀਆਂ

ਹਨ ਕਿਉਂਕਿ ਉਹ ਗਲਬਾ ਪੜਾਓ ਸਮਾਂ ਯਾਦ ਆ ਜਾਂਦੈ ਜਦੋਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਹਮੇਸ਼ਾ ਦੇ ਲਈ ਆਪਣੇ ਸਹੁਰੇ ਪਰਿਵਾਰ ਵਿਚ ਆ ਗਈਆਂ ਸਨ ਸਾਰੇ ਪਰਿਵਾਰ ਦੇ ਵਿਚ ਜਿੱਥੇ ਇਕਦਮ ਨਵਾਂ ਮਾਹੌਲ ਹੁੰਦਾ ਹੈ ਅਤੇ ਨਵੇਂ ਲੋਕ ਹੁੰਦੇ ਨੇ ਉੱਥੇ ਰਹਿਣਾ ਕੁੜੀ ਦੇ ਲਈ ਕਾਫੀ ਚੁਣੌਤੀ ਭਰਿਆ ਵੀ ਹੁੰਦਾ ਹੈ ਜ਼ਰਾ ਇਹ ਸੋਸ਼ਲ ਮੀਡੀਆ ਤੇ ਜੋ

ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਦੇ ਵਿੱਚ ਤੁਸੀਂ ਵੇਖ ਸਕਦੇ ਓਂ ਖਿਲਾੜੀ ਜ਼ਮੀਨ ਦੇ ਉਪਰ ਕਿਸ ਤਰ੍ਹਾਂ ਦੇ ਨਾਲ ਲੜ ਰਹੀ ਹੈ ਤੇ ਉਸ ਦੀ ਕਿੰਨੀ ਬੁਰੀ ਹਾਲਤ ਹੈ ਪਰ ਪਰਿਵਾਰਕ ਮੈਂਬਰ ਉਸ ਨੂੰ ਪਾਣੀ ਵਗੈਰਾ ਪਿਆਉਣ ਦੀ ਥਾਂ ਉਸ ਦੀਆਂ ਲੱਤਾਂ ਪੈਰਾਂ ਤੋਂ ਫੜ ਕੇ ਉਸ ਨੂੰ ਗੱਡੀ ਦੇ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਨੇ ਜਸ਼ਨ ਗੱਡੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲਿਜਾਇਆ ਜਾ ਰਿਹਾ ਹੈ ਤੇ ਲਾੜੀ ਵੱਲੋਂ ਵਾਰ ਵਾਰ ਗੱਡੀ ਖੋਲ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *