Breaking News
Home / खबरे / ਅਾਖਿਰ ਆ ਗਿਆ ਸੱਚ ਸਾਹਮਣੇ ਕਿਸ ਨਹੀਂ ਕੀਤੀਆਂ ਇਹ ਸਭ ਬੇਅਦਬੀਆਂ

ਅਾਖਿਰ ਆ ਗਿਆ ਸੱਚ ਸਾਹਮਣੇ ਕਿਸ ਨਹੀਂ ਕੀਤੀਆਂ ਇਹ ਸਭ ਬੇਅਦਬੀਆਂ

ਤੂਰਾਂ ਤੇ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਇਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ਵਿਚ ਸਾਫ ਸਾਫ ਵੇਖਿਆ ਜਾਏ ਕਿ ਕਿਸ ਤਰ੍ਹਾਂ ਦੇ ਨਾਲ ਉਹ ਚੌਂਕੜੀ ਮਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ ਅਤੇ ਉਸ ਦੇ ਵੱਲੋਂ ਪਹਿਲਾਂ ਸਾਰੀ ਕੁੰਡੀ ਲਾ ਲਏ ਜਾਂਦੇ ਨੇ ਤੇ

ਉਹ ਅੱਗੇ ਵੀ ਅਕਸਰ ਪਾ ਪਾਠੀ ਸਹਿਬਾਨ ਦਾ ਦੱਸਣਾ ਹੈ ਕਿ ਗਿੱਲ ਮੱਥਾ ਟੇਕਣ ਦੇ ਲਈ ਆਉਂਦਾ ਸੀ ਉਨ੍ਹਾਂ ਨਹੀਂ ਪਤਾ ਸੀ ਕਿ ਇਹ ਕੁਝ ਅਜਿਹਾ ਕਰੇਗਾ ਪਰ ਜੋਸ਼ ਨੇ ਕੀਤਾ ਉਹ ਇਹ ਵੇਖ ਕੇ ਲਗਾਤਾਰ ਹੈਰਾਨ ਹੋ ਰਹੇ ਨੇ ਪਾਰਟੀ ਦਾ ਕਹਿਣਾ ਹੈ ਕਿ ਉਹ ਬਾਹਰ ਲੋਕਾਂ ਨੂੰ ਇਕੱਠੇ ਕਰ ਰਿਹਾ ਸੀ ਤੇ ਉਸ ਦੇ ਵੱਲੋਂ ਲਗਾਤਾਰ ਸਭ ਨੂੰ ਇਕੱਠੇ ਕਰਕੇ ਲਿਆਂਦਾ ਜਾ ਰਿਹਾ ਸੀ

ਤੇ ਇਸ ਬੰਦੇ ਦੇ ਵੱਲੋਂ ਬਿਲਕੁਲ ਵੀ ਸਮਝਿਆ ਨਹੀਂ ਗਿਆ ਜਦੋਂ ਸਭ ਇਕੱਠੇ ਹੋਏ ਤਾਂ ਮਸਾਂ ਇਸ ਤੇ ਕਾਬੂ ਪਾਇਆ ਗਿਆ ਗ੍ਰੰਥੀ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਸਭ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਅਜਿਹੇ ਲੋਕਾਂ ਦੀਆਂ ਲਗਾਤਾਰ ਅਜਿਹੀਆਂ ਰਣਨੀਤੀਆਂ ਵਧ ਰਹੀਆਂ ਹਨ ਜਿਸ ਨਾਲ ਸਿੱਖ ਸੰਗਤਾਂ ਨੂੰ ਕਾਫੀ ਜ਼ਿਆਦਾ ਠੇਸ ਪਹੁੰਚ ਰਹੀ ਹੈ ਇਹ

ਪਿੰਡ ਤੂਰਾਂ ਦੇ ਵਿੱਚ ਹੀ ਰਹਿਣ ਵਾਲਾ ਵਿਅਕਤੀ ਜੋ ਕਿ ਦਰਜ਼ੀਪੁਣੇ ਦਾ ਕੰਮ ਕਰਦਾ ਹੈ ਅਤੇ ਇਹ ਕੋਈ ਵੀ ਮੰਤਰੀ ਜਾਂ ਚੜ੍ਹਨੀਆਂ ਪੁਲੀਸ ਨੂੰ ਇਹ ਵਿਅਕਤੀ ਸੌਂਪ ਦਿੱਤਾ ਗਿਆ ਹੈ ਹੁਣ ਇਹ ਵੇਖਣਾ ਹੋਵੇਗਾ ਕਿ ਪੁਲਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿ ਪੁਲੀਸ ਵੱਲੋਂ ਇਸ ਵਿਅਕਤੀ ਨੂੰ ਸਜ਼ਾ ਦੇ ਕੇ ਕਿ ਸੰਗਤ ਦੇ ਨਾਲ ਇਨਸਾਫ ਕੀਤਾ ਜਾਵੇਗਾ ਜਾਂ ਫਿਰ ਪਹਿਲਾਂ ਵਾਲੇ ਮਾਮਲਿਆਂ ਦੇ ਵਾਂਗੂੰ ਹੀ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *