Breaking News
Home / खबरे / ਗਗਨਦੀਪ ਦੇ ਗਵਾਂਢੀ ਅਲ ਸਾਹਮਣੇ ਕਰ ਦਿੱਤੇ ਵੱਡੇ ਖੁਲਾਸੇ

ਗਗਨਦੀਪ ਦੇ ਗਵਾਂਢੀ ਅਲ ਸਾਹਮਣੇ ਕਰ ਦਿੱਤੇ ਵੱਡੇ ਖੁਲਾਸੇ

ਲੁਧਿਆਣਾ ਬੰਬ ਬਲਾਸਟ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇਸ ਬਲਾਸਟ ਦੇ ਵਿਚ ਜਿੱਥੇ ਸਾਬਕਾ ਪੁਲਿਸ ਮੁਲਾਜ਼ਮ ਜੋ ਕਿ ਖੰਨਾ ਦੇ ਵਿਚ ਮੁਨਸ਼ੀ ਦੇ ਤੌਰ ਤੇ ਤਾਇਨਾਤ ਸੀ ਗਗਨਦੀਪ ਸਿੰਘ ਜੋ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਨੇ ਅਤੇ ਉਨ੍ਹਾਂ ਦੇ ਹੀ ਨਾਲ ਇਹ ਬੰਬ ਇੰਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਉਹ ਟਾਈਮਰ ਸੈੱਟ ਕਰ ਇਸ ਦਾ

ਅਚਾਨਕ ਇਹ ਬੰਬ ਫਟ ਜਾਂਦਾ ਹੈ ਅਤੇ ਉਹ ਇਸ ਦੇ ਵਿੱਚ ਆਪਣੀ ਜਾਨ ਗਵਾ ਬੈਠਦੇ ਹਨ ਇਸ ਦੇ ਨਾਲ ਹੋਰ ਛੇ ਲੋਕ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਸਮਰਾਲਾ ਦੇ ਗੁਰੂ ਤੇਗ ਬਹਾਦਰ ਕਲੋਨੀ ਦੇ ਵਿਚ ਜਿੱਥੇ ਉਨ੍ਹਾਂ ਦਾ ਪੁਰਾਣਾ ਘਰ ਸੀ ਉਥੇ ਘਰ ਦੇ ਵਿਚ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਬੈਂਕ ਦੇ ਵੱਲੋਂ ਵੀ ਨੋਟਿਸ ਲਾਏ ਹੋਏ ਨੇ ਤੇ ਬੈਂਕ ਦਾ

ਨੋਟਿਸ ਅੰਦਰ ਪੱਟ ਕੇ ਸੁੱਟਿਆ ਹੋਇਆ ਹੈ ਕੋਲੇ ਰਹਿੰਦੀ ਗੁਆਂਢੀਆਂ ਦੇ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਇਸਦੇ ਵੱਲੋਂ ਬਲੈਕ ਕੀਤੀ ਜਾਂਦੀ ਸੀ ਗਡਾਊਨ ਬਣਾਇਆ ਸੀ ਜਿਥੇ ਜੇਕਰ ਕੋਈ ਤਿੱਨ ਪੰਜ ਕਰਦਾ ਰਿਹਾ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਉਨ੍ਹਾਂ ਦਾ ਕਹਿਣਾ ਹੈ ਜੇਕਰ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੇ ਹੀ ਦਬਦਬਾ ਬਣਾਇਆ ਸੀ

ਤੇ ਉਨ੍ਹਾਂ ਨਾਲ ਗ਼ਲਤ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਗੁਰਦੇਵ ਸਿੰਘ ਜੋ ਕਿ ਸਾਬਕਾ ਬੈਂਕ ਮੁਲਾਜ਼ਮ ਸੀ ਉਨ੍ਹਾਂ ਦੇ ਨਾਲ ਵੀ ਇਹ ਸਭ ਕੁਝ ਹੋਇਆ ਤੇ ਗੁੰਡਿਆਂ ਤੋਂ ਉਨ੍ਹਾਂ ਦੇਵੀ ਨਾਲ ਵਧੀਕੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਹ ਚੁੱਪ ਕਰ ਗਈ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਗਗਨਦੀਪ ਨਾਲ ਹੱਥ ਮਿਲਾ ਲਿਆ ਗਿਆ ਸੀ ਸਭ ਦੇ ਵੱਲੋਂ ਦੱਸਿਆ ਜਾ ਰਿਹਾ ਹੈ

ਕਿ ਕਿਸ ਤਰ੍ਹਾਂ ਦੇ ਨਾਲ਼ ਆਸੇ ਪਾਸੇ ਮੁਹੱਲੇ ਦੇ ਵਿੱਚ ਇਨ੍ਹਾਂ ਵੱਲੋਂ ਵਰਤਾਰਾ ਕੀਤਾ ਜਾਂਦਾ ਸੀ ਤੇ ਸਾਰੇ ਘਰ ਦੇ ਮੈਂਬਰ ਇੱਕ ਪਾਸੇ ਸੀ ਤੇ ਜਿਸ ਕਰਕੇ ਗੁਆਂਢੀਆਂ ਦੀ ਗੱਲ ਕੋਈ ਵੀ ਨਹੀਂ ਸੀ ਸੁਣਦਾ ਇਸ ਪਰਿਵਾਰ ਦੇ ਵੱਲੋਂ ਇਸੇ ਤਰ੍ਹਾਂ ਹੀ ਪੈਸੇ ਬਣਾ ਕੇ ਫਿਰ ਵੱਡੀ ਕੋਠੀ ਦੇਖੋ ਕਿਸ ਤਰ੍ਹਾਂ ਦੇ ਨਾਲ ਸ਼ਹਿਰ ਜਾ ਕੇ ਬਣਾਈ ਗਈ ਅਤੇ ਲੋਕਾਂ ਦਾ ਪੈਸਾ ਖਾਧਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *