Breaking News
Home / खबरे / ਅੱਧੀ ਰਾਤ ਕਣਕ ਦੀਆਂ ਬੋਰੀਆਂ ਪਿੱਛੇ ਦੇਖੋ ਕਿਵੇਂ ਕੀਤਾ ਗਿਆ ਇਹ ਕੰਮ ਵੀਡੀਓ ਹੋਈ ਵਾਇਰਲ

ਅੱਧੀ ਰਾਤ ਕਣਕ ਦੀਆਂ ਬੋਰੀਆਂ ਪਿੱਛੇ ਦੇਖੋ ਕਿਵੇਂ ਕੀਤਾ ਗਿਆ ਇਹ ਕੰਮ ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਕਣਕ ਦੀਆਂ ਬੋਰੀਆਂ ਦੇ ਪਿੱਛੇ ਜੋ ਕੀਤਾ ਜਾਂਦਾ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਸਦੇ ਵਿਚ ਦੋਸ਼ੀ ਡਿੱਪੂ ਹੋਲਡਰ ਹੈ ਜਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਕਣਕ ਲੈ ਕੇ ਉਸ ਵੱਲੋਂ ਕੁਝ ਲੋਕਾਂ ਨੂੰ ਹੀ ਕਣਕ ਦਿੱਤੀ ਜਾਂਦੀ ਹੈ ਜੋ ਪੂਰੀ ਨਹੀਂ ਦਿੱਤੀ ਜਾਂਦੀ ਜਿੱਥੇ ਲੋਕਾਂ ਦਾ ਇਲਜ਼ਾਮ ਲਗਾਉਣਾ ਹੈ

ਕਿ ਲੋਕਾਂ ਨੂੰ ਵੀਹ ਜਾਂ ਪੱਚੀ ਕਿੱਲੋ ਕਣਕ ਮਹੀਨੇ ਦੇ ਹਿਸਾਬ ਨਾਲ ਸ਼ਾਇਦ ਦਿੱਤੀ ਜਾਂਦੀ ਸੀ ਚਲੋ ਜੇ ਵੀਹ ਕਿੱਲੋ ਵੀ ਕਣਕ ਕਹਿ ਲਵੋ ਤਾਂ ਉਹ ਵੀ ਘੱਟ ਦਿੱਤੀ ਜਾਂਦੀ ਤੇ ਵੀਹ ਕਿਲੋ ਵੀ ਪੂਰੀ ਨਹੀਂ ਸੀ ਕੀਤੀ ਜਾਂਦੀ ਤੇ ਇਸ ਵੱਲੋਂ ਇਹ ਕਣ ਕਰਾ ਕੇ ਖੁਦ ਵੇਚੀ ਜਾਂਦੀ ਸੀ ਤੇ ਪੈਸੇ ਕਮਾਏ ਜਾਂਦੇ ਸੀ ਜਿੱਥੇ ਗ਼ਰੀਬਾਂ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਕਿਸੇ ਵੀ ਰਾਸ਼ਟਰ ਨੂੰ ਹੀ ਮੁਹੱਈਆ ਨਹੀਂ

ਕਰਵਾਉਂਦਾ ਸੀ ਪਿੰਡ ਵਾਸੀਆਂ ਦਾ ਇਲਜ਼ਾਮ ਲੁਬਾਣੇ ਕੇਸ ਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਭਾਰੀ ਹਮੇਸ਼ਾ ਆਪਣੇ ਤੇ ਲੱਗੇ ਕੇਸਾਂਨੂੰ ਰਫ਼ਾ ਦਫਾ ਕਰਨ ਦਾ ਬੀਤੇ ਦਿਨੀਂ ਪਿੰਡ ਦੇ ਮੁੰਡਿਆਂ ਦੇ ਦੁਬਾਰਾ ਗਿਆਰਾਂ ਕੁ ਵਜੇ ਪਲੈਨ ਬਣਾਇਆ ਗਿਆ ਅਤੇ ਉਨ੍ਹਾਂ ਨੇ ਸਰਪੰਚ ਨੂੰ ਫੋਨ ਕੀਤਾ ਅਤੇ ਫਿਰ ਇਸ ਵਿਅਕਤੀ ਦੇ ਉੱਪਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਆਟਾ ਚੱਕੀ ਤੇ ਬੈਠੇ ਮੁੰਡਿਆਂ

ਨੂੰ ਜਦੋਂ ਪਤਾ ਲੱਗਿਆ ਕਿ ਟਰੱਕ ਡਿੱਪੂ ਹੋਲਡਰ ਵੱਲੋਂ ਕਣਕ ਭਰ ਕੇ ਲਿਜਾਇਆ ਜਾ ਰਿਹਾ ਹੈ ਦੋਨਾਂ ਨੇ ਟਰੱਕ ਦੇ ਅੱਗੇ ਇਕ ਲੱਕੜ ਸੁੱਟ ਦਿੱਤੀ ਅਤੇ ਲੱਕੜ ਦੇ ਕੋਲ ਜਾ ਕੇ ਟਰੱਕ ਵਾਲਾ ਟਰੱਕ ਨੂੰ ਭਜਾਉਣ ਲੱਗਾ ਜਦੋਂ ਕਿਸਮਤ ਮਾਡ਼ੀ ਕਰਕੇ ਉਹ ਟਰੱਕ ਵਾਲਾ ਉਥੇ ਹੀ ਫਸ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਦੁਬਾਰਾ ਘੇਰਾ ਪਾ ਕੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਉਹ

ਕਣਕ ਵਿਖਾਈ ਗਈ ਪੁਲੀਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿਚ ਡਿੱਪੂ ਹੋਲਡਰ ਦਾ ਕੀ ਕਹਿਣਾ ਹੈ ਕਿ ਉਹਦੇ ਵੱਲੋਂ ਕੁਝ ਵੀ ਗਲਤ ਨਹੀਂ ਸੀ ਕੀਤਾ ਜਾ ਰਿਹਾ ਹੈ ਕਣਕ ਦੀਆਂ ਬੋਰੀਆਂ ਜੋ ਰੱਖੀਆਂ ਗਈਆਂ ਨੇ ਇਸ ਦੇ ਵਿੱਚ ਉਸਦੀ ਆਦਿ ਕਣਕ ਸੀ ਕਿਉਂਕਿ ਉਸ ਦੇ ਕੋਲ ਆਪਣੀ ਖੁਦੀ ਜਮੀਂਹ ਨੇ ਤੇ ਹੁਣ ਲੋਕਾਂ ਦੇ ਵੱਲੋਂ ਇਹ ਭਵਿੱਖ ਖ਼ਰੀਦੀ ਜਾਣੀ ਸੀ ਜਿਸ ਲਈ ਉਹ ਲੈ ਕੇ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਸ ਦਾ ਟਰੱਕ ਤੇ ਉਸਦੀ ਕਣਕ ਉਸ ਨੂੰ ਵਾਪਸ ਕਰ ਦਿੱਤੀ ਜਾਵੇ ਪਰ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *