Breaking News
Home / खबरे / ਕੈਨੇਡਾ ਚ ਭਾਰੀ ਠੰਢ ਦਾ ਭਿਆਨਕ ਕਹਿਰ ਜਾਰੀ

ਕੈਨੇਡਾ ਚ ਭਾਰੀ ਠੰਢ ਦਾ ਭਿਆਨਕ ਕਹਿਰ ਜਾਰੀ

ਕੈਨੇਡਾ ਦੇ ਵਿੱਚ ਸਾਰੇ ਰਿਕਾਰਡ ਤੋੜੇ ਜਾ ਰਹੇ ਨਿਤੇਸ਼ ਠੰਡ ਦੇ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਵੈਨਕੂਵਰ ਦੇ ਵਿਚ ਜੇਕਰ ਗੱਲ ਕਰ ਲਈ ਜਾਵੇ ਤਾਂ ਜਿੱਥੇ ਮਾਈਨਸ ਗਿਆਰਾਂ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਅਤੇ ਸਰੀਰ ਵਿੱਚ ਮਾਈਨਸ ਦੱਸ ਡਿਗਰੀ ਪਾਰਾ ਰਿਕਾਰਡ ਕੀਤਾ ਗਿਆ ਹੈ ਅਤੇ ਪ੍ਰਿੰਸ ਜੌਰਜ ਦੀ ਜੇਕਰ

ਗੱਲ ਕਰ ਲਈ ਜਾਵੇ ਤਾਂ ਪ੍ਰਿੰਸ ਜੌਰਜ ਦੇ ਵਿੱਚ ਮਾਈਨਸ ਚਾਲੀ ਤਕ ਤਾਪਮਾਨ ਪਹੁੰਚ ਗਿਆ ਹੈ ਅਤੇ ਪਿਛਲੇ ਕਾਫੀ ਲੰਬੇ ਸਮੇਂ ਦਾ ਇਹ ਰਿਕਾਰਡ ਟੁੱਟਿਆ ਹੈ ਉੱਨੀ ਸੌ ਤੇਤੀ ਦੇ ਵਿੱਚ ਪਾਰਾ ਇਨ੍ਹਾਂ ਥੱਲੇ ਡਿੱਗਿਆ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਦਸੰਬਰ ਮਹੀਨੇ ਦੀ ਇਹ ਠੰਢ ਸਹਾਰੇ ਕੰਮ ਜਮਾਉਣ ਵਾਲੀ ਹੈ ਇਸ ਠੰਡ ਦੇ ਕਹਿਰ ਦੇ ਵਿਚ ਹੁਣ ਤੱਕ ਪਾਰਾ ਮਾਈਨਸ ਚਾਲੀ ਪੁਆਇੰਟ ਸੱਤ ਡਿਗਰੀ ਸੈਲਸੀਅਸ ਪੁਆਇੰਟ ਦਰਜ ਕੀਤਾ ਗਿਆ ਤੇ ਪ੍ਰਿੰਸ ਜੌਰਜ ਦੇ ਵਿਚ ਇਹ ਪਾਰਾ ਏਨਾ ਦਰਜ ਕੀਤਾ ਗਿਆ ਸਰਕਾਰ ਦੇ ਵੱਲੋਂ ਗ਼ੈਰ ਜ਼ਰੂਰੀ ਕੰਮਾਂ

ਦੇ ਲਈ ਘਰੋਂ ਬਾਹਰ ਨਾ ਨਿਕਲਣ ਦੀ ਗੱਲ ਵੀ ਆਖੀ ਜਾ ਰਹੀ ਹੈ ਦਸੰਬਰ ਦੇ ਵਿਚ ਇਹ ਪਾਰਾ ਕਾਫੀ ਜ਼ਿਆਦਾ ਨੀਚੇ ਗਿਐ ਪਹਿਲਾਂ ਅਜਿਹਾ ਕਦੇ ਵੀ ਨਹੀਂ ਵੇਖਿਆ ਗਿਆ ਕੈਨੇਡਾ ਦੇ ਵਿਚ ਹੁਣ ਲਗਾਤਾਰ ਸੀਤ ਲਹਿਰਾਂ ਦਾ ਬਹਾਵ ਜਾਰੀ ਹੈ ਅਤੇ ਇੱਥੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿਚ ਸ ਨੂੰ ਵੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਘਰ ਦੇ ਵਿਚ ਜ਼ਰੂਰੀ ਵਸਤਾਂ ਰੱਖਣ ਦੀ ਹਦਾਇਤ ਵੀ ਲਗਾਤਾਰ ਦਿੱਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *