Breaking News
Home / खबरे / ਲੁਧਿਆਣਾ ਬਲਾਸਟ ਚ ਆਈ ਵੱਡੀ ਅਪਡੇਟ ਥਾਣੇ ਚੋਂ ਮਿਲੀ ਐਕਟਿਵਾ ਸੀਸੀਟੀਵੀ ਨੇ ਕੀਤੇ ਨਵੇਂ ਖੁਲਾਸੇ

ਲੁਧਿਆਣਾ ਬਲਾਸਟ ਚ ਆਈ ਵੱਡੀ ਅਪਡੇਟ ਥਾਣੇ ਚੋਂ ਮਿਲੀ ਐਕਟਿਵਾ ਸੀਸੀਟੀਵੀ ਨੇ ਕੀਤੇ ਨਵੇਂ ਖੁਲਾਸੇ

ਬੀਤੇ ਦਿਨੀਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਦੇ ਕਾਰਨ ਜਿੱਥੇ ਇਸ ਦੇ ਵਿੱਚ ਸਾਬਕਾ ਪੁਲੀਸ ਮੁਲਾਜ਼ਮ ਗਗਨਦੀਪ ਸਿੰਘ ਦੋਸ਼ੀ ਪਾਇਆ ਗਿਆ ਸੀ ਜੋ ਕਿ ਇਕ ਮੁਨਸ਼ੀ ਦੇ ਤੌਰ ਤੇ ਉੱਤੇ ਖੰਨਾ ਦੇ ਵਿਚ ਕੰਮ ਕਰਦਾ ਸੀ ਪਰ ਬਾਅਦ ਵਿੱਚ ਉਸਨੂੰ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੇ ਦੋ ਸਾਲ ਦੇ ਬਾਅਦ ਜਦੋਂ ਉਹ ਜ਼ਮਾਨਤ ਤੇ ਰਿਹਾਅ

ਹੋ ਕੇ ਬਾਹਰ ਆਇਆ ਤਾਂ ਉਸਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਰਿਹਾਅ ਹੋਣ ਤੋਂ ਬਾਅਦ ਗਗਨਦੀਪ ਸਿੰਘ ਲਗਾਤਾਰ ਕੋਰਟ ਕੰਪਲੈਕਸ ਦੇ ਮੇਚ ਅਤੇ ਥਾਣੇ ਦਿਲ ਵਿੱਚ ਜਾਂਦਾ ਹੀ ਰਹਿੰਦਾ ਸੀ ਤੇ ਪੁਲੀਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਘਰ ਵੀ ਕੀਤੀ ਜਾ ਰਹੀ ਹੈ ਪੁਲੀਸ ਇਹ ਵੀ ਕਹਿਣਾ ਹੈ ਕਿ ਥਾਣਿਆਂ ਵਿੱਚ ਕੀ ਕਰਨ ਜਾਂਦਾ ਸੀ ਅਤੇ ਕਿਵੇਂ ਜਾਂਦਾ ਸੀ ਇਹ ਸਾਰੇ ਹੁਣ ਸੀਸੀਟੀਵੀ ਫੋਟੋਆਂ ਤੋਂ

ਜਾਣਕਾਰੀ ਸਾਹਮਣੇ ਆਵੇਗੀ ਗਗਨਦੀਪ ਸਿੰਘ ਦੀ ਸਾਥਣ ਮਹਿਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਏ ਜੋ ਕਿ ਨਾਇਬ ਰੀਡਰ ਦੇ ਤੌਰ ਤੇ ਵੀ ਖੰਨਾ ਵਿੱਚ ਕੰਮ ਕਰ ਰਹੀ ਹੈ ਤੇ ਉਹ ਵੀ ਪੁਲੀਸ ਮੁਲਾਜ਼ਮ ਹੀ ਹੈ ਪੁਲੀਸ ਵੱਲੋਂ ਉਸ ਨੂੰ ਵੀ ਗ੍ਰਿਫ਼ਤਾਰ ਰੱਖਿਆ ਹੈ ਪਰ ਇਸ ਵਿੱਚ ਹਾਲੇ ਤੱਕ ਉਸ ਦੇ ਬਾਰੇ ਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਇਸ ਕੰਪਲੈਕਸ ਵਿਚ ਗਗਨਦੀਪ ਦੀ ਜਾਨ ਚਲੇ ਜਾਣ ਦੇ ਬਾਅਦ ਪੰਜ ਵਿਅਕਤੀ ਕਾਫੀ ਗੰਭੀਰ ਜ਼ਖ਼ਮੀ ਵੀ ਸੀ ਪੁਲੀਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਪਹਿਲੂਆਂ ਨੂੰ ਸਾਹਮਣੇ ਰੱਖਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੇ ਵਿੱਚ ਅਪਡੇਟ ਦਿੱਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *