Breaking News
Home / खबरे / ਦੇਖੋ ਕੁੜੀ ਬਾਹ ਨਾਲ ਕਰ ਗਈ ਸੀਨ ਵੇਖ ਪਰਿਵਾਰ ਦੇ ਸੁੱਕ ਗਏ ਸਾਹ

ਦੇਖੋ ਕੁੜੀ ਬਾਹ ਨਾਲ ਕਰ ਗਈ ਸੀਨ ਵੇਖ ਪਰਿਵਾਰ ਦੇ ਸੁੱਕ ਗਏ ਸਾਹ

ਨਵਾਂ ਸ਼ਹਿਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਜਿਸ ਨੂੰ ਸੁਣ ਕੇ ਅਤੇ ਵੇਚ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਥੇ ਇਕ ਨੌਜਵਾਨ ਨੂੰ ਧੀ ਦੇ ਵਲੋਂ ਇਕ ਅਜੇਹਾ ਕਦਮ ਚੁੱਕ ਲਿਆ ਗਿਆ ਜਿਸ ਦੇ ਨਾਲ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਹੈਰਾਨ ਪ੍ਰੇਸ਼ਾਨ ਨੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਤਵਿੰਦਰ ਕੌਰ ਦੇ ਵੱਲੋਂ ਖ਼ੁ ਦ ਕੁ ਸ਼ੀ ਨਹੀਂ ਕੀਤੀ ਜਾ ਸਕਦੀ

ਉਹ ਕਾਫ਼ੀ ਪੜ੍ਹੀ ਲਿਖੀ ਕੁੜੀ ਹੈ ਉਸਦੇ ਘਰਵਾਲੇ ਬਖਸ਼ੀਸ਼ ਉਸਦੀ ਸੱਸ ਅਤੇ ਉਸ ਦੀਆਂ ਦੋ ਨਨਾਣਾਂ ਦਾ ਇਸ ਦੇ ਪਿੱਛੇ ਹੱਥ ਲੱਗਦਾ ਹੈ ਕਿਉਂਕਿ ਉਹ ਅਕਸਰ ਹੀ ਸੁਰਿੰਦਰ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਉਸ ਨੂੰ ਦਾਜ ਦਹੇਜ ਲਿਆਉਣ ਦੀ ਵੀ ਗੱਲ ਕਹਿੰਦੇ ਸੀ ਜੇਕਰ ਉਹ ਘਰ ਵਿਚ ਕਿਸੇ ਵੀ ਚੀਜ਼ ਨੂੰ ਹੱਥ ਲਾਉਂਦੀ ਤਾਂ ਉਸ ਨੂੰ ਅਜਿਹਾ ਹੀ ਕਿਹਾ ਜਾਂਦਾ ਕਿ ਉਹ ਆਪਣੇ ਪੇਕਿਆਂ

ਤੋਂ ਇਹ ਚੀਜ਼ ਲੈ ਕੇ ਆਈ ਹੈ ਅਤੇ ਸੁਰਿੰਦਰ ਦਾ ਕਈ ਵਾਰ ਆਪਣੇ ਪਤੀ ਦੇ ਨਾਲ ਨਾਲ ਆਪਣੀ ਸੱਸ ਤੇ ਨਨਾਣਾਂ ਦੀ ਲੜਾਈ ਝਗੜਾ ਹੋਇਆ ਅਤੇ ਪਰਿਵਾਰਕ ਮੈਂਬਰ ਹਮੇਸ਼ਾਂ ਉਸ ਨੂੰ ਚੁੱਪ ਰਹਿਣ ਦੇ ਲਈ ਕਹਿੰਦੀ ਸੀ ਕਿ ਕੋਈ ਨਾ ਇਹ ਤੇਰਾ ਘਰ ਤੈਨੂੰ ਹੁਣ ਫਰੈਡ ਤਾਂ ਪਹਿਲਾਂ ਹੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਧੀ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਹੈ

ਕਿ ਉਹ ਖੁ ਦ ਕੁ ਸ਼ੀ ਕਰ ਲਵੇਗੀ ਇਸੇ ਹੀ ਤਰ੍ਹਾਂ ਦੇ ਨਾਲ ਨਵਾਂ ਸ਼ਹਿਰ ਦੇ ਅਧੀਨ ਆਉਂਦੇ ਇਸ ਪਿੰਡ ਦੇ ਵਿੱਚ ਭੈਣ ਦੇ ਵਲੋਂ ਹੀ ਆਪਣੀ ਸਕੀ ਭੈਣ ਦਾ ਵਿਆਹ ਬਖਸ਼ੀਸ਼ ਜੋ ਕਿ ਇਕ ਸਰਕਾਰੀ ਬੱਸ ਡਰਾਈਵਰ ਦੱਸਿਆ ਜਾ ਰਿਹਾ ਹੈ ਜਿਸ ਦਿਨ ਵਿਆਹ ਇਸ ਕਰਕੇ ਕੀਤਾ ਸੀ ਤਾਂ ਜੋ ਉਸਦੀ ਛੋਟੀ ਭੈਣ ਦੀ ਜ਼ਿੰਦਗੀ ਵਧੀਆ ਲੰਘ ਜਾਵੇ ਪਰ ਉਨ੍ਹਾਂ ਦੇ ਵੱਲੋਂ ਅਕਸਰ ਹੀ

ਦਾਜ ਦਹੇਜ ਦੀ ਗੱਲ ਕੀਤੀ ਜਾਂਦੀ ਸੀ ਉਹ ਆਪਣੀ ਭੈਣ ਅਤੇ ਆਪਣੇ ਮਾਂ ਪਿਉ ਦੀ ਗੱਲ ਦੱਸਦੀ ਪਰ ਹਮੇਸ਼ਾਂ ਉਸ ਨੂੰ ਸਮਝਾਇਆ ਜਾਂਦਾ ਪਰ ਪਰਿਵਾਰਕ ਮੈਂਬਰਾਂ ਤੇ ਵੱਲੋਂ ਦੱਸਿਆ ਗਿਆ ਕਿ ਸੱਤ ਸਾਲ ਪਹਿਲਾਂ ਉਹ ਸਰਕਾਰੀ ਮੁਲਾਜ਼ਮ ਦੇ ਨਾਲ ਵਿਆਹੀ ਗਈ ਸੀ ਤੇ ਹੁਣ ਤੱਕ ਉਨ੍ਹਾਂ ਦੀ ਧੀ ਰੋਏ ਇਸੇ ਤਰ੍ਹਾਂ ਹੀ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਦੇ ਵੱਲੋਂ ਕੁੜੀ ਦੇ ਪਿਉ ਦੇ ਬਿਆਨਾਂ ਦੇ ਆਧਾਰ ਤੇ ੳੁੱਤੇ ਨਣਾਨ ਸੱਸ ਅਤੇ ਘਰਵਾਲੇ ਤੇ ਪਰਚਾ ਦਰਜ ਕਰ ਲਿਆ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *