Breaking News
Home / खबरे / ਵਕੀਲ ਕੁੜੀ ਨੇ ਪਤੀ ਨੂੰ ਛੱਡ ਆਸ਼ਕ ਨਾ ਕਰਵਾਇਆ ਗਿਆ ਪਤੀ ਨੇ ਵੇਖੀ ਫਿਰ ਰੰਗ ਰਲੀਆਂ ਮਨਾਉਂਦੀ

ਵਕੀਲ ਕੁੜੀ ਨੇ ਪਤੀ ਨੂੰ ਛੱਡ ਆਸ਼ਕ ਨਾ ਕਰਵਾਇਆ ਗਿਆ ਪਤੀ ਨੇ ਵੇਖੀ ਫਿਰ ਰੰਗ ਰਲੀਆਂ ਮਨਾਉਂਦੀ

ਅੱਜਕੱਲ੍ਹ ਇਸ ਕਲਯੁੱਗੀ ਦੁਨੀਆ ਦੇ ਵਿਚ ਵਿਆਹ ਤੋਂ ਬਾਅਦ ਜੀਵਨ ਸਾਥਣ ਜਾਂ ਸਾਥੀ ਦੇ ਕਰਕੇ ਕਈ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਹੁੰਦੀਆਂ ਨੇ ਇੰਨੀ ਨਿੱਕੀ ਉਮਰੇ ਜਹਾਨੋਂ ਤੁਰ ਜਾਣ ਵਾਲੇ ਮੁੰਡੇ ਅਤੇ ਕੁੜੀਆਂ ਆਪਣੇ ਜੀਵਨ ਸਾਥੀ ਤੋਂ ਅਕਸਰ ਹੀ ਨਾਰਾਜ਼ ਰਹਿੰਦੇ ਹਨ ਜੇਕਰ ਵੇਖਿਆ ਜਾਵੇ ਤਾਂ ਇਸੇ ਤਰ੍ਹਾਂ ਹੀ ਲਵਪ੍ਰੀਤ ਲਾਡੀ

ਜਿਸਦੀ ਕੁੱਲ ਬੇਅੰਤ ਕੌਰ ਦੀ ਕਰਕੇ ਉਸ ਨੇ ਆਪਣੀ ਜਾਨ ਦੇ ਦਿੱਤੀ ਹੈ ਇਸੇ ਤਰ੍ਹਾਂ ਹੀ ਲੁਧਿਆਣਾ ਦੇ ਬੀਰ ਤੇ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਘਰਵਾਲੀ ਵਕੀਲ ਸੀ ਅਤੇ ਉਸਨੇ ਆਪਣੇ ਘਰਵਾਲੇ ਨੂੰ ਤਲਾਕ ਦਿੱਤੇ ਬਿਨਾਂ ਹੀ ਆਪਣਾ ਦੂਜਾ ਵਿਆਹ ਕਰਵਾ ਲਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਨਿੱਕੀ ਜਿਹੀ ਬੱਚੀ ਵੀ ਹੈ ਪਰ ਉਸ ਨੂੰ ਇਸ ਗੱਲ ਦਾ ਕੋਈ ਵੀ ਫਰਕ ਨਹੀਂ

ਪੈਦਾ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਵੱਲੋਂ ਇੱਥੇ ਆ ਕੇ ਵਕੀਲੀ ਦਾ ਕੋਰਸ ਕੀਤਾ ਗਿਆ ਤੇ ਫੇਰ ਉਸ ਦੇ ਵਲੋਂ ਜਲੰਧਰ ਜਾਣ ਦੀ ਗੱਲ ਕਹੀ ਕਿ ਉਨ੍ਹਾਂ ਨੇ ਜਲੰਧਰ ਵੀ ਉਸ ਨੂੰ ਭੇਜਿਆ ਅਤੇ ਪਹਿਲਾਂ ਜਿਹੜਾ ਉਸ ਨੇ ਘਰ ਬਣਾਉਣਾ ਸ਼ੁਰੂ ਕੀਤਾ ਸੀ ਉਹ ਵੀ ਪਸੰਦ ਨਹੀਂ ਆਉਣ ਕਰਕੇ ਉਹ ਜਲੰਧਰ ਹੀ ਸੀ ਫਿਰ ਜਦੋਂ ਘਰ ਪੂਰਾ ਹੋ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਜਲੰਧਰ ਤੋਂ

ਵਾਪਸ ਘਰ ਲਿਆਉਣਾ ਚਾਹੇਗੀ ਜਿਸ ਤੋਂ ਬਾਅਦ ਉਹ ਵਾਪਸ ਘਰੇ ਆ ਗਈ ਘਰ ਦੇ ਵਿੱਚ ਵਾਪਸ ਆਉਣ ਤੋਂ ਮਗਰੋਂ ਲੜਾਈ ਝਗੜੇ ਫਿਰ ਉਸੇ ਹੀ ਤਰ੍ਹਾਂ ਚਲਦੀ ਰਹੀ ਅਤੇ ਪਰਿਵਾਰਕ ਮੈਂਬਰਾਂ ਨੂੰ ਫਿਰ ਉਸ ਨੇ ਕਿਹਾ ਕਿ ਉਹ ਜੱਜ ਦੀ ਪੜ੍ਹਾਈ ਕਰਨ ਦੇ ਲਈ ਲੁਧਿਆਣੇ ਜਾਣਾ ਚਾਹੁੰਦੀ ਹੈ ਉਸ ਨੇ ਫਿਰ ਲੜਕੀ ਨੂੰ ਲੁਧਿਆਣੇ ਭੇਜ ਦਿੱਤਾ ਅਤੇ ਉਸ ਦੀ ਛੋਟੀ ਬੱਚੀ ਨੂੰ ਉਹ ਆਪਣੇ ਕੋਲ ਲੈ ਆਏ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਸੰਬਰ ਦੋ ਹਜਾਰ ਵੀਹ ਦੇ ਵਿਚ ਵਿਆਹ ਕਰਵਾਏ ਜਾਣ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਜਦੋਂ ਮੁੰਡੇ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਸਦੇ ਵੱਲੋਂ ਆਪਣਾ ਜੀਵਨ ਤਿਆਗ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਹੁਣ ਕਾਫ਼ੀ ਵੱਡਾ ਘਾਟਾ ਪਿਆ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ

ਇਨਸਾਫ ਦੀ ਗੁਹਾਰ ਲਗਾਈ ਜਾਣ ਦੀ ਗੱਲ ਕਹੀ ਜਾ ਰਹੀ ਹੈਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *