Breaking News
Home / खबरे / ਫਤਹਿਗੜ੍ਹ ਸਾਹਿਬ ਸ਼ਹੀਦੀ ਦਿਹਾੜੇ ਦੇ ਮੌਕੇ ਦੇਖੋ ਕਿਵੇਂ ਮੁੰਡੇ ਬਜ਼ੁਰਗ ਕੁੜੀਆਂ ਭੁੱਲੇ ਆਪਣਾ ਇਤਹਾਸ

ਫਤਹਿਗੜ੍ਹ ਸਾਹਿਬ ਸ਼ਹੀਦੀ ਦਿਹਾੜੇ ਦੇ ਮੌਕੇ ਦੇਖੋ ਕਿਵੇਂ ਮੁੰਡੇ ਬਜ਼ੁਰਗ ਕੁੜੀਆਂ ਭੁੱਲੇ ਆਪਣਾ ਇਤਹਾਸ

ਸਿੱਖਾਂ ਦੇ ਲਈ ਇਹ ਦਿਨ ਕਾਫੀ ਖਾਸ ਨਹੀਂ ਅਤੇ ਇਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਲਈ ਇਹ ਇਕ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸੀ ਜਦੋਂ ਉਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਖੁਦ ਆਪਣੇ ਸੁਆਸ ਤਿਆਗ ਦਿੱਤੇ ਪਰ ਕੌਮ ਦੀ ਅਣਖ ਨਹੀਂ ਲੱਗਣ ਦਿੱਤੀ ਥੱਲੇ ਉਨ੍ਹਾਂ ਦੇ ਵਲੋਂ ਕੌਮ ਦੀ ਅਣਖ ਬਚਾਉਣ ਦੇ ਲਈ ਆਨ ਸ਼ਾਨ ਬਾਣ ਕਾਇਮ ਰੱਖਣ ਦੇ ਲਈ

ਆਪਣਾ ਪਰਿਵਾਰ ਅਤੇ ਖੁਦ ਇਸ ਜਹਾਨ ਤੋਂ ਚਲੇ ਗਏ ਅਤੇ ਇਨ੍ਹਾਂ ਦਿਨਾਂ ਦੇ ਵਿੱਚ ਫਤਹਿਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਲਾਈ ਜਾਂਦੀ ਹੈ ਅਤੇ ਇਸ ਸਭਾ ਦੇ ਵਿੱਚ ਦੂਰ ਦਰਾਡਿਓਂ ਲੋਕ ਆਉਂਦੇ ਨੇ ਦੁਕਾਨਾਂ ਲਾਈਆਂ ਜਾਂਦੀਆਂ ਨੇ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਹੀ ਜਦੋਂ ਇਸ ਮੌਕੇ ਦੇ ਪਰ ਪੁੱਛਿਆ ਗਿਆ ਕਿ ਸਾਡੇ ਸਿੱਖ ਧਰਮ ਦੇ ਵਿਚ ਕਿੰਨੇ ਗੁਰੂ

ਕਿੰਨੇ ਪਿਆਰੇ ਨਗਰ ਕੀਰਤਨ ਵਿਚ ਸੱਜਦੇ ਹਨ ਤੇ ਇਹ ਸ਼ਹੀਦੀ ਦਿਨ ਕੀੜੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਮਨਾਏ ਜਾ ਰਹੇ ਨੇ ਤਾਂ ਲੋਕਾਂ ਦਾ ਜਵਾਬ ਸੀ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਸੇ ਨੂੰ ਵੀ ਇਨ੍ਹਾਂ ਸ਼ਹੀਦ ਸਾਹਿਬਜ਼ਾਦਿਆਂ ਦੇ ਨਾਮ ਤੱਕ ਆਪ ਨੂੰ ਸੀ ਜਿਨ੍ਹਾਂ ਨੇ ਆਪਣੀ ਨਿੱਕੜੀ ਉਮਰ ਦੇ ਵਿਚ ਸ਼ਹੀਦੀਆਂ ਪਾ ਲਈਆਂ ਪਰ ਸਾਡੇ ਵੱਲੋਂ ਉਹ ਇਤਿਹਾਸ ਵੀ ਯਾਦ ਨਹੀਂ ਰੱਖਿਆ ਜਾਂਦਾ ਜੋ ਇੱਕ ਬਹੁਤ ਹੀ ਸ਼ਰਮਨਾਕ ਵਾਲੀ ਗੱਲ ਹੈ ਸਾਨੂੰ ਆਪਣਾ ਸਿੱਖੀ ਇਤਿਹਾਸ ਨਹੀਂ ਭੁੱਲਣਾ ਚਾਹੀਦਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *