Breaking News
Home / खबरे / ਭਿਆਨਕ ਹਾਦਸਾ ਡਰਾੲੀਵਰ ਨੂੰ ਸੰਗਲਾਂ ਦੇ ਨਾਲ ਕੱਢਿਆ ਗਿਆ ਬਾਹਰ

ਭਿਆਨਕ ਹਾਦਸਾ ਡਰਾੲੀਵਰ ਨੂੰ ਸੰਗਲਾਂ ਦੇ ਨਾਲ ਕੱਢਿਆ ਗਿਆ ਬਾਹਰ

ਸੜਕ ਦੇ ਦੌਰਾਨ ਸਾਨੂੰ ਆਵਾਜਾਈ ਦੇ ਨਿਯਮਾਂ ਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਨ੍ਹਾਂ ਆਵਾਜਾਈ ਨਿਯਮਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਤਾਂ ਸੀ ਕਾਫ਼ੀ ਵੱਡੀ ਦੁਬਿਧਾ ਵਿੱਚ ਫਸ ਜਾਂਦੀ ਹੈ ਅਜਿਹਾ ਹੀ ਮਾਮਲਾ ਲੁਧਿਆਣਾ ਮਾਲੇਰਕੋਟਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਮਲੇਰਕੋਟਲਾ ਰੋੜ੍ਹ ਤੇ ਖੜ੍ਹੀ ਵੱਡੀ ਟਰਾਲੀ ਦੀ ਟੱਕਰ ਟੈਂਪੂ ਨਾਲ ਹੋ ਜਾਂਦੀ ਅਤੇ ਇਹ

ਹਾਦਸਾ ਕਾਫ਼ੀ ਜ਼ਿਆਦਾ ਭਿਆਨਕ ਹੁੰਦਾ ਹੈ ਅਤੇ ਇਸ ਤੋਂ ਬਾਅਦ ਡਰਾਈਵਰ ਗੱਡੀ ਦੇ ਵਿਚ ਫਸਿਆ ਹੀ ਰਹਿ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਡਰਾਈਵਰ ਗੱਡੀ ਵਿਚ ਫਸਿਆ ਰਹਿ ਜਾਂਦਾ ਹੈ ਅਤੇ ਉਸ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਚਲਾਇਆ ਜਾਂਦਾ ਹੈ ਅਤੇ ਇਸ ਰੈਸਕਿਊ ਆਪਰੇਸ਼ਨ ਚਲਾਉਣ ਤੋਂ ਮਗਰੋਂ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ

ਅਤੇ ਉੱਥੇ ਹੀ ਐਂਬੂਲੈਂਸ ਵੀ ਬਾਹਰ ਖੜ੍ਹੀ ਅਤੇ ਐਂਬੂਲੈਂਸ ਵਿੱਚ ਪਾ ਕੇ ਡਰਾਈਵਰ ਨੂੰ ਦੁਹਰਾ ਸਕਦਾ ਜਾਂਦਾ ਹੈ ਵੀ ਬਿਲਕੁਲ ਠੀਕ ਹੈ ਅਤੇ ਉਸ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਟਰੈਕਟਰ ਦੇ ਨਾਲ ਸੰਗਲ ਪਾ ਕੇ ਦੇਖੋ ਕਿਸ ਤਰ੍ਹਾਂ ਦੇ ਨਾਲ ਵੱਡੇ ਟਰੱਕ ਦਾ ਅਗਲਾ ਹਿੱਸਾ ਪਹਿਲਾਂ ਖਿੱਚਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਹਰ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ

ਦੇਖ ਸਕਦੇ ਹੋ ਤੁਸੀਂ ਇਸ ਘਟਨਾ ਦੀਆਂ ਤਸਵੀਰਾਂ ਨੂੰ ਦੂਜੇ ਪਾਸੇ ਲੱਗੇ ਹੋਏ ਜਾਪਦੇ ਦੌਰਾਨ ਕਿਸ ਤਰ੍ਹਾਂ ਦੇ ਰਾਸਤਾ ਅਪਣਾ ਰਹੇ ਹਨ ਟਰੱਕ ਦੇਖੋ ਕਿਸ ਤਰ੍ਹਾਂ ਦੇ ਨਾਲ ਪਟੜੀਆਂ ਦੇ ਉੱਪਰ ਦੀ ਅਤੇ ਡਿਵਾਈਡਰ ਨੂੰ ਕਰਾਸ ਕਰਕੇ ਲੰਘ ਰਹੇ ਨੇ ਜੋ ਕਿ ਕਿਸੇ ਵੀ ਘਟਨਾ ਨੂੰ ਸੱਦਾ ਦੇ ਸਕਦੇ ਹਨ ਜੇਕਰ ਇਸ ਦੇ ਅੱਗੇ ਕੋਈ ਮੋਟਰਸਾਈਕਲ ਸਕੂਟਰ ਆ ਜਾਂਦਾ ਹੈ ਤਾਂ ਕਿਸੇ ਦੀ ਵੀ ਜਾਨ ਨਹੀਂ ਬਚਾ ਪਾਵੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *