Breaking News
Home / खबरे / ਲੁਧਿਆਣਾ ਬੰਬ ਧਮਾਕੇ ਦੇ ਵਿਚ ਹੋਈ ਹੋਸ਼ ਉਡਾਉ ਖੁਲਾਸੇ

ਲੁਧਿਆਣਾ ਬੰਬ ਧਮਾਕੇ ਦੇ ਵਿਚ ਹੋਈ ਹੋਸ਼ ਉਡਾਉ ਖੁਲਾਸੇ

ਲੁਧਿਆਣਾ ਬੰਬ ਧਮਾਕੇ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਪੰਜਾਬ ਦੇ ਵਿੱਚ ਮੁਨਸ਼ੀ ਦੀ ਡਿਊਟੀ ਨਿਭਾ ਰਹੇ ਗਗਨਦੀਪ ਸਿੰਘ ਜੋ ਕਿ ਦੋ ਸਾਲ ਪਹਿਲਾਂ ਹੀ ਆਪਣੀ ਨੌਕਰੀ ਤੋਂ ਬਰਖਾਸਤ ਕੀਤੇ ਗਏ ਨੇ ਉਨ੍ਹਾਂ ਦੇ ਵੱਲ ਵੀ ਸਭ ਕੁਝ ਕੀਤਾ ਗਿਆ ਅਤੇ ਇਹ ਸਭ ਉਨ੍ਹਾਂ ਵੱਲੋਂ ਆਪਣੀ ਤੇ ਚੱਲ ਰਹੇ ਕੇਸ ਨੂੰ ਮਿਟਾਉਣ ਦੇ ਲਈ ਸਭ ਕੁਝ ਕੀਤਾ ਦੱਸਿਆ ਜਾ ਰਿਹਾ ਹੈ ਅਤੇ ਹੁਣ ਇਸ

ਮਾਮਲੇ ਦੇ ਵਿੱਚ ਰਣਜੀਤ ਜੀਤਾ ਗ੍ਰਿਫ਼ਤਾਰ ਕਰਨ ਦੀ ਖ਼ਬਰ ਵੀ ਸਾਹਮਣੇ ਆਈ ਹੈ ਪੁਲੀਸ ਦਾ ਕੀ ਕਹਿਣਾ ਹੈ ਕਿ ਮ੍ਰਿਤਕ ਗਗਨਦੀਪ ਸਿੰਘ ਦੇ ਉਸ ਦੇ ਨਾਲ ਕਾਫੀ ਚੰਗੇ ਸਬੰਧ ਸੀ ਅਤੇ ਜਦੋਂ ਇਹ ਪੰਪ ਭਲਾ ਇਹ ਪਲਾਟ ਕਰਦਾ ਸੀ ਉਹ ਵੀ ਉਸੇ ਚਿੱਠੀ ਦੇ ਨਾਲ ਗੱਲ ਕੀਤੀ ਹੋਈ ਸੀ ਤੇ ਦੋਨਾਂ ਦਾ ਆਪਸ ਦੇ ਵਿੱਚ ਇਹ ਪਲੈਨ ਬਣਿਆ ਹੋਇਆ ਸੀ ਗਗਨਦੀਪ ਸਿੰਘ ਨੂੰ

ਅਤਿਵਾਦੀਆਂ ਦੇ ਨਾਲ ਮਿਲਾਉਣ ਵਾਲਾ ਵੀ ਚੀਤਾ ਹੀ ਸੀ ਉਸਦੇ ਵਲੋਂ ਹੀ ਗਗਨਦੀਪ ਸਿੰਘ ਨੂੰ ਇਸ ਪਾਸੇ ਵੱਲ ਪਾਇਆ ਗਿਆ ਚੀਤਾ ਨੂੰ ਵੀ ਦੋ ਹਜਾਰ ਉਨੀ ਦੇ ਵਿਚ ਪੰਜਾਬ ਅਤੇ ਹਰਿਆਣਾ ਦੀ ਪੁਲਸ ਤੇ ਸਹਾਇਤਾ ਦੇ ਨਾਲ ਕਾਬੂ ਕੀਤਾ ਗਿਆ ਸੀ ਜਿਥੇ ਉਸ ਨੇ ਤੇ ਘਰ ਤੋਂ ਬਰਾਮਦ ਕੀਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਨੇ ਹੁਣੇ ਵੀ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਜੋ ਉਨ੍ਹਾਂ ਦੇ ਵੱਲੋਂ ਇਹ ਮਟੀਰੀਅਲ ਵਰਤਿਆ ਗਿਆ ਇਹ ਉਨ੍ਹਾਂ ਦੇ ਕੋਲੋਂ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਦੇ ਨਾਲ ਉਨ੍ਹਾਂ ਨੇ ਇਹ ਸਭ ਕੁਝ ਆਪਣੇ ਹੱਥ ਵੱਸ ਵਿੱਚ ਕੀਤਾ ਪੁਲਸ ਲਗਾਤਾਰ ਇਸ ਮਾਮਲੇ ਦੇ ਵਿੱਚ ਮਾਮਲਾ ਸੁਲਝਣ ਦੀ ਵੀ ਨਜ਼ਰ ਆ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *