Breaking News
Home / खबरे / ਲੁਧਿਆਣਾ ਬਲਾਸਟ ਦੇ ਵਿਚ ਮੁਲਜ਼ਮ ਦੇ ਭਰਾ ਨੇ ਉਗਲਿਆ ਸੱਚ

ਲੁਧਿਆਣਾ ਬਲਾਸਟ ਦੇ ਵਿਚ ਮੁਲਜ਼ਮ ਦੇ ਭਰਾ ਨੇ ਉਗਲਿਆ ਸੱਚ

ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਹੋਏ ਬੰਬ ਬਲਾਸਟ ਦੇ ਦੌਰਾਨ ਇਕ ਵਿਅਕਤੀ ਜਿਸਦਾ ਨਾਲ ਗਗਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਇਹ ਦੋਸ਼ੀ ਕੋਈ ਹੋਰ ਨਹੀਂ ਬਲਕਿ ਪੁਲੀਸ ਮੁਲਾਜ਼ਮ ਦੀ ਤਾਰ ਤੇ ਤਾਇਨਾਤ ਸੀ ਇਹ ਮੁਨਸ਼ੀ ਜੋ ਕਿ ਖੰਨਾ ਦੇ ਵਿੱਚ ਦੋ ਹਜਾਰ ਉਨੀ ਦੇ ਵਿਚ ਇਕ ਡਰੱਗ ਮਾਮਲੇ ਦੇ ਵਿੱਚ ਇਹ ਬਰਖਾਸਤ ਕੀਤਾ ਗਿਆ ਸੀ ਐੱਸ ਟੀ ਉਤਸਵ ਮਗਰੋਂ

ਇਹ ਦੋ ਸਾਲਾਂ ਦੀ ਜੇਲ੍ਹ ਵੀ ਕੱਟ ਕੇ ਆਇਆ ਸੀ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਇਸ ਮਹੀਨੇ ਸਤੰਬਰ ਦੇ ਵਿਚ ਰਿਹਾਅ ਕੀਤਾ ਗਿਆ ਸੀ ਰਿਹਾਅ ਕਰਨ ਤੋਂ ਬਾਅਦ ਉਸਦੀ ਵੱਲੋਂ ਇਕ ਵਧੀਆ ਪਲੈਨ ਬਣਾਇਆ ਗਿਆ ਅਤੇ ਉਹ ਆਪਣੀ ਇਸ ਕੇਸ ਨੂੰ ਖ਼ਤਮ ਕਰਨ ਦੇ ਲਈ ਅਦਾਲਤ ਕੰਪਲੈਕਸ ਦੇ ਰਿਕਾਰਡ ਰੂਮ ਨੂੰ ਪੜ੍ਹਾਉਣਾ ਚਾਹੁੰਦੀ ਸੀ ਜਦੋਂ ਉਹ ਬਾਥਰੂਮ ਦੇ ਵਿੱਚ

ਜਾ ਕੇ ਇਹ ਟਾਈਮਰ ਸੈੱਟ ਕਰਨਾ ਚਾਹੁੰਦਾ ਸੀ ਤਾਂ ਉਸ ਵੇਲੇ ਇਹ ਬੰਬ ਫਟ ਗਿਆ ਅਤੇ ਉਸ ਦੀ ਇਹ ਬਣੀ ਬਣਾਈ ਖੇਡ ਉਦੋਂ ਵਿਗੜ ਗਈ ਤੇ ਉਸਦੇ ਨਾਲ ਦੇ ਸਾਥੀ ਸਨ ਜਦੋਂ ਬੰਬ ਫਟ ਗਿਆ ਤਾਂ ਉਹ ਨਾਲ ਦੀ ਨਾਲ ਫ਼ਰਾਰ ਹੋ ਗਈ ਇਹ ਸਭ ਗੁਣਸੂਤਰਾਂ ਦੇ ਮਾਮਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਵੱਲੋਂ ਇਹ ਸਾਰੀ ਸਮੱਗਰੀ ਦਿੱਲੀ ਵਿਚ ਰਹਿੰਦੇ ਇਕ ਨੀਗਰੋ ਤੋਂ ਲਿਆਂਦੀ ਗਈ ਸੀ ਸਿਮ ਤੋਂ ਹੀ ਪੁਲੀਸ ਦੀ ਟੀਮ ਉਨ੍ਹਾਂ ਮੁਲਜ਼ਮਾਂ ਤੱਕ ਪਹੁੰਚੀ ਹੈ ਜਿਨ੍ਹਾਂ ਤੋਂ ਇਹ ਸਾਰੀ ਜਾਣਕਾਰੀ ਬ੍ਰਾਮਦ ਕੀਤੀ ਗਈ ਹੈ ਗਗਨਦੀਪ ਸਿੰਘ ਗੱਗੀ ਹੀ ਉੱਪਰ ਇਹ ਕੇਸ ਚੱਲਿਆ ਸੀ ਉਸ ਖੇਤ ਨੂੰ ਵੰਗਾਰਨ ਦੇ ਲਈ ਉਨ੍ਹਾਂ ਵੱਲੋਂ ਇਹ ਤਰਕੀਬ ਅਪਣਾਈ ਜਾ ਰਹੀ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *