Breaking News
Home / खबरे / ਇਸ ਕਲੋਨੀ ਦਾ ਨਾਮ ਰੱਖਿਆ ਗਿਆ ਸੱਪ ਕਲੋਨੀ ਦੇਖੋ ਪੰਜਾਬ ਦੀ ਪਹਿਲੀ ਅਜਿਹੀ ਕਾਲੋਨੀ

ਇਸ ਕਲੋਨੀ ਦਾ ਨਾਮ ਰੱਖਿਆ ਗਿਆ ਸੱਪ ਕਲੋਨੀ ਦੇਖੋ ਪੰਜਾਬ ਦੀ ਪਹਿਲੀ ਅਜਿਹੀ ਕਾਲੋਨੀ

ਪੰਜਾਬ ਦੇ ਵਿੱਚ ਅਜਿਹੀ ਪਹਿਲੀ ਕਲੋਨੀ ਦੇਖੀ ਜਿਸ ਦਾ ਨਾਂ ਸੱਪ ਕਲੋਨੀ ਰੱਖਿਆ ਗਿਆ ਆਪਣਾ ਆਪਾ ਦੀ ਸਬ ਤਹਿਸੀਲ ਪੈਪਸੂ ਕਲੋਨੀ ਦੇ ਵਿਚ ਜਿੱਥੇ ਉਸ ਦਾ ਨਾਮ ਰਾਮ ਸਿੰਘ ਕਾਲੋਨੀ ਹੈ ਉੱਥੇ ਹੀ ਉਸ ਦਾ ਨਾਮ ਹੁਣ ਸੱਪ ਕਲੋਨੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਸ ਕਲੋਨੀ ਦੇ ਵਿਚ ਤੁਸੀਂ ਵੇਖ ਸਕਦੇ ਹੋ ਘਰ ਪਏ ਹੋਏ ਨੇ ਪਰ ਜਗ੍ਹਾ ਦੀ ਸਾਫ ਸਫਾਈ ਨਹੀਂ ਜਿਸ ਕਰਕੇ

ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੱਤ ਸੱਤ ਫੁੱਟ ਦੇ ਸੱਪ ਆਮ ਵਿਖਾਈ ਦਿੰਦੇ ਨੇ ਜਿਸ ਕਰਕੇ ਇਸ ਦਾ ਨਾਮ ਹੁਣ ਸੱਪ ਕਲੋਨੀ ਰੱਖ ਦਿੱਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਸਰਕਾਰ ਦੇ ਵੱਲੋਂ ਝੂਠ ਬੋਲਿਆ ਗਿਆ ਗੋਲੇ ਰੁੜ੍ਹ ਰੁੜ੍ਹ ਗਏ ਅਤੇ ਉਥੇ ਹੀ ਹੁਣ ਚੰਨੀ ਸਰਕਾਰ ਜੋ ਕਹਿੰਦਾ ਇਹ ਘਰ ਘਰ ਹੈ ਸਭ ਮਸਲੇ ਦਾ ਹੱਲ ਉਸ

ਦੇ ਵੱਲੋਂ ਵੀ ਹੁਣ ਗੋਲੇ ਰੋੜ੍ਹੇ ਜਾ ਰਹੇ ਨੇ ਜਿਨ੍ਹਾਂ ਦਾ ਬਿੱਲ ਮਾਫ ਕੀਤਾ ਇਹ ਉਨ੍ਹਾਂ ਦਾ ਬਿੱਲ ਮਾਫ ਪਤਾ ਨੀ ਹੋਇਆ ਕਨਾਲ ਪਰ ਉਨ੍ਹਾਂ ਲੋਕਾਂ ਦਾ ਨਹੀਂ ਹੋਇਆ ਜੋ ਇਸ ਕਲੋਨੀ ਵਿੱਚ ਰਹਿ ਰਹੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਹ ਕਲੋਨੀ ਪਾਸ ਨਹੀਂ ਕੀਤੀ ਗਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਕਾਨੂੰਨ ਪਾਸ ਨਹੀਂ ਕੀਤੀ ਗਈ ਇੱਥੇ ਘਰ

ਪਾਉਣ ਨੂੰ ਇਜਾਜ਼ਤ ਫਿਰ ਕਿਸ ਨੇ ਦਿੱਤੀ ਸੀ ਸਰਕਾਰ ਲਗਾਤਾਰ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆਉਂਦੀ ਹੈ ਅਤੇ ਜੇਕਰ ਗੱਲ ਰੁਜ਼ਗਾਰ ਦੀ ਆ ਜਾਵੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਨਹੀਂ ਦਿੱਤਾ ਜਾ ਰਿਹਾ ਰੁਜ਼ਗਾਰ ਦੇ ਨਾਂ ਤੇ ਲਗਾਤਾਰ ਧੱਕੇ ਮਿਲ ਰਜਨੀਤ ਧੱਕੇ ਖਾ ਕੇ ਲੋਕ ਆਪਣੇ ਘਰੋਂ ਘਰੀ ਜਾ ਰਹੇ ਨੇ ਸਿਫ਼ਾਰਸ਼ਾਂ ਦੇ ਨਾਲ ਇੱਥੇ ਕੰਮ ਕੀਤੇ ਜਾਂਦੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *