Breaking News
Home / खबरे / ਅੌਰਤਾ ਨੇ ਸ਼ਾਤਿਰ ਤਰੀਕੇ ਨਾਲ ਕੀਤੀ ਦੁਕਾਨ ਚ ਚੋਰੀ

ਅੌਰਤਾ ਨੇ ਸ਼ਾਤਿਰ ਤਰੀਕੇ ਨਾਲ ਕੀਤੀ ਦੁਕਾਨ ਚ ਚੋਰੀ

ਮਾਮਲਾ ਖੰਨੇ ਤੋਂ ਸਾਹਮਣੇ ਆਇਆ ਜਿੱਥੇ ਕਿ ਔਰਤਾਂ ਦੇ ਵੱਲੋਂ ਇਕ ਦੁਕਾਨ ਦੇ ਵਿੱਚ ਬਜ਼ੁਰਗ ਦੇ ਨਾਲ ਅਜਿਹੀ ਗੱਲ ਕੀਤੀ ਗਈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਸਲ ਵਿੱਚ ਔਰਤਾਂ ਜਦੋਂ ਅਜਿਹੇ ਕੰਮ ਕਰਦੀਆਂ ਨੇ ਤਾਂ ਔਰਤਾਂ ਸਭ ਦੇ ਮੱਥੇ ਤੇ ਕਲੰਕ ਲਾ ਦਿੰਦੀਆਂ ਨੇ ਪਰ ਜੇਕਰ ਦੇਖਿਆ ਜਾਵੇ ਤਾਂ ਇੱਥੇ ਬਜ਼ੁਰਗ ਔਰਤ ਦੇ ਨਾਲ ਹੀ ਉਨ੍ਹਾਂ ਔਰਤਾਂ ਦੀ ਵੱਲੋਂ

ਕਾਫੀ ਗਲਤ ਕੀਤਾ ਜਿਥੇ ਚੋਰ ਔਰਤਾਂ ਗਰੁੱਪ ਬਣਾ ਕੇ ਦੁਕਾਨ ਤੇ ਆਉਂਦੀਆਂ ਨੇ ਤੇ ਬਾਬੇ ਚੁੱਪ ਚੀਜ਼ ਮੰਗਦੀਆਂ ਨੇ ਉਹ ਚੀਜ਼ ਕੱਢ ਕੇ ਦਿੰਦਾ ਇਹ ਤਾਂ ਉੱਥੇ ਪਿੱਛੇ ਪਏ ਸ਼ਹਿਰ ਇੰਝ ਲੱਗ ਰਿਹੈ ਜਿਵੇਂ ਪੱਛਮ ਦੇ ਗੋਲੇ ਚੱਕ ਰਹੀਆਂ ਹੋਣ ਜੋ ਕਿ ਕਾਫ਼ੀ ਜ਼ਿਆਦਾ ਘਟੀਆ ਕਰਤੂਤ ਕਰ ਰਹੀਆਂ ਨੇ ਔਰਤਾਂ ਦੇ ਪਹਿਰਾਵੇ ਤੋਂ ਉਹ ਵਧੀਆ ਘਰ ਤੋਂ ਲੱਗਦੀਆਂ ਨੇ

ਪਰ ਚੋਣਾਂ ਦੀ ਕਰਤੂਤ ਕੀਤੀ ਉਹ ਕਾਫੀ ਜ਼ਿਆਦਾ ਮੰਦਭਾਗੀ ਅਤੇ ਗੰਦੀ ਕਰਤੂਤ ਹੈ ਔਰਤਾਂ ਦੇ ਵੱਲੋਂ ਦੁਕਾਨ ਵਿੱਚ ਚੋਰੀ ਕੀਤੀ ਗਈ ਅਤੇ ਸਾਰੇ ਵੀਡਿਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕੈਦ ਹੋਈਆਂ ਉਨ੍ਹਾਂ ਔਰਤਾਂ ਤੇ ਸਭ ਵੱਲੋਂ ਲਾਹਨਤਾਂ ਪਾਈਆਂ ਜਾ ਰਹੀਆਂ ਨੇ ਕਿ ਜਿਸ ਬਜ਼ੁਰਗ ਬੰਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਨੌਜਵਾਨ ਔਰਤਾਂ ਦੀ ਵੱਲੋਂ ਸ਼ਰੇਆਮ ਬੇਸ਼ਰਮੀ ਦੀ ਹੱਦ ਪਾਰ ਕਰ ਕੇ ਚੋਰੀ ਕੀਤੀ ਜਾਈਏ ਪੰਜਾਬ ਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਹਿਲਾਵਾਂ ਸੋਨੇ ਦੀ ਦੁਕਾਨ ਤੇ ਜਾ ਕੇ ਵੀ ਚੋਰੀ ਕਰਦੀਆਂ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *