Breaking News
Home / खबरे / ਘਰ ਦੇ ਵਿਚ ਛਾਪਾਮਾਰੀ ਦੌਰਾਨ ਨਿਕਲੇ ਅਣਗਿਣਤ ਨੋਟ ਲੱਗ ਗਏ ਪੂਰੇ ਦੋ ਦਿਨ

ਘਰ ਦੇ ਵਿਚ ਛਾਪਾਮਾਰੀ ਦੌਰਾਨ ਨਿਕਲੇ ਅਣਗਿਣਤ ਨੋਟ ਲੱਗ ਗਏ ਪੂਰੇ ਦੋ ਦਿਨ

ਕਾਨਪੁਰ ਵਿੱਚ ਬੀਤੇ ਦਿਨੀਂ ਆਈਟੀ ਦੇ ਵਲੋਂ ਛਾਪੇਮਾਰੀ ਕੀਤੀ ਗਈ ਸੀ ਉਸ ਮਾਮਲੇ ਨੂੰ ਲੈ ਕੇ ਹੁਣ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਪਿਉਸ ਦੇ ਘਰੋਂ ਇੱਕ ਸੌ ਪੰਜਾਹ ਕਰੋੜ ਰੁਪਏ ਤੋਂ ਚੌਦਾਂ ਤੇ ਨਕਦੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਖਿੜਨ ਲਈ ਆਈਟੀ ਅਧਿਕਾਰੀਆਂ ਦੇ ਵੀ ਪਸੀਨੇ ਛੁੱਟ ਗਏ ਕੈਸ਼ ਦੀ ਗਿਣਤੀ ਵੱਧ ਹੋਣ ਮਗਰੋਂ ਆਈਟੀ ਅਧਿਕਾਰੀਆਂ

ਨੂੰ ਚਿੰਤਾ ਹੋ ਗਈ ਹੈ ਕਿ ਆਖਿਰ ਇੰਨੇ ਵੱਡੇ ਕੈਸ਼ ਨੂੰ ਕਿਵੇਂ ਸੁਰੱਖਿਅਤ ਤਰੀਕੇ ਨਾਲ ਲਿਜਾਇਆ ਜਾਵੇ ਤੇ ਓਧਰ ਹੀ ਜੀਐੱਸਟੀ ਇੰਟੈਲੀਜੈਂਸ ਅਧਿਕਾਰੀਆਂ ਨੂੰ ਇੰਨੇ ਵੱਡੇ ਕੈਸ਼ ਲਿਜਾਣ ਦੇ ਵਾਸਤੇ ਘੰਟੀ ਮਰਦ ਗਾਇਕ ਸ਼ੱਕ ਨਾ ਕਿਹਾ ਹੋਰ ਕੀ ਹੈ ਮਾਮਲੇ ਨਾਲ ਜੁੜੀ ਅਪਡੇਟ ਵੀਰਵਾਰ ਨੂੰ ਜੀਐੱਸਟੀ ਇੰਟੈਲੀਜੈਂਸ ਵਿਭਾਗ ਵਿਭਾਗ ਦੀ ਟੀਮ ਨੇ ਉਸਦੇ ਇਤਰ

ਕਾਰੋਬਾਰੀ ਪਿਊਸ਼ ਜੈਨ ਦੇ ਘਰ ਤੇ ਛਾਪਾ ਮਾਰਿਆ ਸੀ ਤੇ ਇਸ ਦੌਰਾਨ ਘਰ ਦੀਆਂ ਅਲਮਾਰੀਆਂ ਦੇ ਵਿਚੋਂ ਇਨ੍ਹਾਂ ਚੌਦਾਂ ਕੈਸ਼ ਮਿਲਿਆ ਉਹ ਸੁਘੜ ਤੇ ਕਰਦੇ ਅਧਿਕਾਰੀ ਥੱਕ ਗਏ ਅਤੇ ਮਸ਼ੀਨਾਂ ਦੀ ਵੀ ਪਾਸੋਂ ਕਈ ਕੈਸ਼ ਦੀ ਭਾਰੀ ਮਾਤਰਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਕੈਸ਼ ਕੱਢਣ ਦੇ ਲਈ ਚਾਰ ਮਸ਼ੀਨਾਂ ਲਿਆਂਦੀਆਂ ਗਈਆਂ ਸੀ ਜੋ ਘੱਟ ਪੈ ਗੲੀਅਾਂ ਅਤੇ ਹੋਰ ਮਸ਼ੀਨਾਂ ਮੰਗਵਾਉਣੀਆਂ ਪਈਆਂ ਜਿਨ੍ਹਾਂ ਦੀ ਕੁੱਲ ਗਿਣਤੀ ਅੱਠ ਮੰਗਾਉਣੀਆ ਪਈਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *