Breaking News
Home / खबरे / ਤੜਕ ਸਵੇਰ ਸੜਕ ਤੇ ਵਾਪਰਿਆ ਅਜਿਹਾ ਹਾਦਸਾ,ਦੇਖ ਕੇ ਉੱਡ ਜਾਣਗੇ ਹੋਸ਼!

ਤੜਕ ਸਵੇਰ ਸੜਕ ਤੇ ਵਾਪਰਿਆ ਅਜਿਹਾ ਹਾਦਸਾ,ਦੇਖ ਕੇ ਉੱਡ ਜਾਣਗੇ ਹੋਸ਼!

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੌਸਮ ਕਾਫ਼ੀ ਜ਼ਿਆਦਾ ਠੰਡਾ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਧੁੰਦ ਵੀ ਕਾਫੀ ਜ਼ਿਆਦਾ ਪੈ ਰਹੀ ਹੈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਜਦੋਂ ਕੋਈ ਵਾਹਨ ਚਾਲਕ ਬਹੁਤ ਤੇਜ਼ੀ ਨਾਲ ਵਾਹਨ ਨੂੰ ਚਲਾਉਂਦਾ ਹੈ ਤਾਂ ਉਸ ਸਮੇਂ ਸੜਕ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਕਈ ਪ੍ਰਕਾਰ ਦਾ ਨੁਕਸਾਨ ਵੀ ਹੋ ਜਾਂਦਾ ਹੈ ਕਈ ਥਾਂਵਾਂ ਤੇ

ਸਿਰਫ਼ ਮਾਲੀ ਨੁਕਸਾਨ ਹੁੰਦਾ ਹੈ ਪਰ ਕਈ ਵਾਰ ਕਿਸਮਤ ਬਹੁਤ ਜ਼ਿਆਦਾ ਮਾੜੀ ਹੁੰਦੀ ਹੈ ਜਿਸ ਕਾਰਨ ਜਾਨੀ ਨੁਕਸਾਨ ਵੀ ਹੁੰਦਾ ਹੈ ਇਸੇ ਪ੍ਰਕਾਰ ਦਾ ਇੱਕ ਮਾਮਲਾ ਭਿੱਖੀਵਿੰਡ ਤੋਂ ਸਾਹਮਣੇ ਆ ਰਿਹਾ ਹੈ ਜਾਣਕਾਰੀ ਮੁਤਾਬਕ ਇਥੇ ਇੱਕ ਕਾਰ ਐਕਸੀਡੈਂਟ ਹੋਇਆ ਹੈ ਜਿਸ ਕਾਰ ਐਕਸੀਡੈਂਟ ਦੌਰਾਨ ਤਿੰਨ ਜਣੇ ਆਪਣੀ ਜਾਨ ਗਵਾ ਬੈਠੇ ਹਨ। ਜਿਨ੍ਹਾਂ ਦੇ ਵਿੱਚੋਂ ਦੋ ਔਰਤਾਂ ਅਤੇ ਇਕ ਵਿਅਕਤੀ ਦੱਸਿਆ

ਜਾ ਰਿਹਾ ਹੈ ਤਿੰਨੋਂ ਹੀ ਬੈਂਕ ਦੇ ਵਿੱਚ ਮੁਲਾਜ਼ਮ ਲੱਗੇ ਹੋਏ ਸੀ ਇਨ੍ਹਾਂ ਦੇ ਵਿੱਚੋਂ ਜੋ ਆਦਮੀ ਸੀ ਉਹ ਬੈਂਕ ਦਾ ਮੈਨੇਜਰ ਸੀ ਅਤੇ ਬਾਕੀ ਦੋ ਔਰਤਾਂ ਸੀ ਉਹ ਬੈਂਕ ਦੇ ਵਿੱਚ ਹੀ ਕੰਮ ਕਰਦੀਆਂ ਸੀ ਭਾਵ ਬੈਂਕ ਦਾ ਹੀ ਸਟਾਫ ਸੀ ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਇਹ ਆਪਣੀ ਕਾਰ ਦੇ ਵਿਚ ਬੈਠ ਕੇ ਡਿਊਟੀ ਤੇ ਜਾ ਰਹੇ ਸੀ।ਰਸਤੇ ਦੇ ਵਿੱਚ ਇਨ੍ਹਾਂ ਦਾ ਇਹ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਤਿੰਨੋਂ ਮੌਕੇ ਤੇ

ਹੀ ਦਮ ਤੋੜ ਗਏ ਇਹ ਐਕਸੀਡੈਂਟ ਕਾਫ਼ੀ ਜ਼ਿਆਦਾ ਭਿਆਨਕ ਸੀ ਜਿਸ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇਕ ਦਰੱਖਤ ਦੇ ਵਿਚ ਟਕਰਾ ਕੇ ਗੱਡੀ ਬਿਲਕੁਲ ਚਕਨਾਚੂਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਇਸ ਦਾ ਇੰਜਣ ਵੀ ਖੁੱਲ੍ਹ ਕੇ ਗੱਡੀ ਤੋਂ ਕਾਫ਼ੀ ਜ਼ਿਆਦਾ ਦੂਰ ਜਾ ਕੇ ਡਿੱਗਦਾ ਹੈ ਚਸ਼ਮਦੀਦਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ

ਇਹ ਹਾਦਸਾ ਕਿਸ ਪ੍ਰਕਾਰ ਨਾਲ ਹੋਇਆ ਹੈ।ਇਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਥੋੜ੍ਹਾ ਰਸਤਾ ਵੀ ਖਰਾਬ ਹੈ ਜਿਸ ਕਾਰਨ ਅਕਸਰ ਹੀ ਇੱਥੇ ਹਾਦਸੇ ਹੋ ਜਾਂਦੇ ਹਨ ਅਤੇ ਵਾਹਨ ਚਾਲਕ ਦੇ ਵੱਲੋਂ ਆਪਣੇ ਵਾਹਨ ਦੀ ਗਤੀ ਵੀ ਤੇਜ਼ ਰੱਖੀ ਗਈ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਹੈ ਫਿਲਹਾਲ ਜਿਸ ਬੈਂਕ ਦੇ ਵਿੱਚ ਕੰਮ ਕਰਦੇ ਸੀ ਉਸ ਬੈਂਕ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਜਿਸ ਤੋਂ ਅੱਗੇ ਇਨ੍ਹਾਂ ਦੇ

ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਪੁਲੀਸ ਮੁਲਾਜ਼ਮਾਂ ਦੇ ਵੱਲੋਂ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਹੋਵੇਗੀ ਅਜਿਹੀਆਂ ਘਟਨਾਵਾਂ ਨੂੰ

ਵੇਖਣ ਤੋਂ ਬਾਅਦ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਵਾਹਨ ਦੀ ਗਤੀ ਨੂੰ ਹੌਲਾ ਰੱਖਣ ਤਾਂ ਜੋ ਮੌਕਾ ਆਉਣ ਤੇ ਇਸ ਗਤੀ ਨੂੰ ਘਟਾਇਆ ਜਾ ਸਕੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵਾਹਨ ਦੀ ਗਤੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤਾਂ ਕਈ ਵਾਰ ਹਾਦਸੇ ਹੋ ਜਾਂਦੇ ਹਨ ਅਤੇ ਲੋਕ ਇਸੇ ਪ੍ਰਕਾਰ ਨਾਲ ਆਪਣੀ ਜਾਨ ਗਵਾ ਬੈਠਦੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *