Home / खबरे / ਹੁਣੇ ਇੱਕ ਪੁਲਿਸ ਵਾਲੇ ਦੀ ਕਰਤੂਤ ਆਈ ਸਾਹਮਣੇ, ਜਿਸ ਨੇ ਕੀਤਾ ਸਭ ਨੂੰ ਹੈਰਾਨ

ਹੁਣੇ ਇੱਕ ਪੁਲਿਸ ਵਾਲੇ ਦੀ ਕਰਤੂਤ ਆਈ ਸਾਹਮਣੇ, ਜਿਸ ਨੇ ਕੀਤਾ ਸਭ ਨੂੰ ਹੈਰਾਨ

ਚੱਲ ਰਿਹਾ ਹੈ ਸਮੇਂ ਦੇ ਵਿਚ ਨਿੱਤ ਨਵੀਂਆਂ ਨਵੀਂਆਂ ਘਟਨਾਵਾਂ ਵਾਪਰਦੀਆਂ ਹਨ ਤੇ ਅਜਿਹੀ ਹੀ ਘਟਨਾ ਵਾਪਰੀ ਜੋ ਸੋਸ਼ਲ ਮੀਡੀਆ ਉੱਪਰ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਕ ਪੁਲੀਸ ਅਫ਼ਸਰ ਦੀ ਜਿੱਥੇ ਇਕ ਮਹਿਲਾ ਪੁਲਸ ਕਰਮੀ ਆਟੋ ਤੋਂ ਉਤਰ ਕੇ ਤੁਰ ਪੈਂਦੀ ਹੈ ਪਰ ਉਹ ਆਟੋ ਦਾ ਕਿਰਾਇਆ ਨਹੀਂ ਦਿੰਦੀ। ਇਸ ਤੋਂ ਬਾਅਦ ਉਥੇ ਖੜ੍ਹੇ ਇਕ ਵਿਅਕਤੀ ਨੇ ਸਭ ਕੁਝ ਦੇਖ ਲਿਆ ਉਸ ਨੇ ਦੇਖ ਲਿਆ ਕਿ ਗ਼ਰੀਬ ਵਾਟ ਵਾਲੇ ਨਾਲ ਧੱ ਕਾ ਹੋ ਰਿਹਾ ਹੈ ਇਸ ਲਈ ਉਸ ਨੇ ਅਵਾਜ਼ ਉਠਾਉਣੀ ਚਾਹੀ ਉਸ ਵਿਅਕਤੀ ਨੇ ਆਪਣਾ ਫੋਨ ਕੱਢ ਕੇ ਇੱਕ ਵੀਡੀਓ ਬਣਾ ਲਈ।

ਉਸ ਨੇ ਉਸਾਰੀ ਨੂੰ ਪੁੱਛਿਆ ਕਿ ਤੂੰ ਇਸ ਦਾ ਗਰੀਬ ਆਟੋ ਵਾਲੇ ਦਾ ਕਿਰਾਇਆ ਕਿਉਂ ਨਹੀਂ ਦਿੱਤਾ। ਉਸ ਨੇ ਕਿਹਾ ਕਿ ਜੇਕਰ ਤੁੰ ਪੁਲਿਸ ਵਿਚ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੂੰ ਕਿਰਾਇਆ ਨਹੀਂ ਦੇਣਾ। ਇਸ ਤੋਂ ਬਾਅਦ ਉਸ ਵਿਅਕਤੀ ਨੇ ਉਸ ਔਰਤ ਦੀ ਚੰਗੀ ਲਾ ਹ ਪਾ ਹ ਕੀਤੀ ਉਸ ਨੇ ਕਿਹਾ ਕਿ ਜੇਕਰ ਤੂੰ ਉਸ ਵਿੱਚ ਇਸ ਦਾ ਮਤਲਬ ਇਹ ਨਹੀਂ ਕਿ ਇਨਸਾਨੀਅਤ ਖ਼ ਤ ਮ ਕਰ ਦੇਵੇ ਉਹ ਗ਼ਰੀਬ ਇਨਸਾਨ ਹੈ ਅਤੇ ਉਹ ਆਪਣੇ ਰੁਪਏ ਦਾ ਪੈਟਰੋਲ ਪਵਾਉਂਦਾ ਹੈ। ਉਸ ਨੂੰ ਪੈਟਰੋਲ ਮੁਫ਼ਤ ਦੇ ਵਿਚ ਨਹੀਂ ਮਿਲਦਾ ਤੁਸੀਂ ਆਪ ਐਨੀਆਂ ਤਨਖਾਹਾਂ ਲੈਂਦੇ ਹਾਂ ਪਰ ਇੱਕ ਗ਼ਰੀਬ ਆਟੋ ਵਾਲੇ ਦੇ ਦੱਸ ਰੁਪਏ ਦੱਬ ਕੇ ਇਨਸਾਨੀਅਤ ਨੂੰ ਸ਼ਰ ਮ ਸਾਰ ਕਰ ਦੇਣਾ ਗ਼ ਲਤ ਗੱਲ ਹੈ। ਦੂਸਰੇ ਪਾਸੇ ਉਹ ਪੁਲੀਸ ਮਹਿਲਾ ਕਹਿੰਦੀ ਰਹੀ ਕਿ ਵੀਡਿਓ ਨਾ ਬਣਾਵੇ ਪਰ ਉਸ ਵਿਅਕਤੀ ਨੇ ਉਸ ਦੀ ਗੱਲ ਨਾ ਮੰਨੀ ਆਖਰ ਉਸ ਹਾਲਤ ਨੂੰ ਮਜ ਬੂਰ ਹੋ ਕੇ ਆਟੋ ਵਾਲੇ ਨੂੰ ਪੈਸੇ ਦੇਣੇ ਪਏ ਆਟੋ ਵਾਲੇ ਨੇ ਦੱਸਿਆ ਕਿ ਅਕਸਰ ਬੋਸ ਮੁਲਾਜ਼ਮ ਅਜਿਹਾ ਹੀ ਕਰਦੇ ਹਨ ਕੋਈ ਮੁਲਾਜ਼ਮ ਹੀ ਉਸ ਨੂੰ ਪੈਸੇ ਦੇ ਕੇ ਜਾਂਦਾ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *