Breaking News
Home / खबरे / ਦੇਖੋ ਕਿਵੇਂ ਅਸਮਾਨ ਵਿੱਚ ਉੱਡਦੀ ਪਤੰਗ ਦੇ ਨਾਲ ਹੀ ਉੱਡ ਗਿਆ ਮੁੰਡਾ!

ਦੇਖੋ ਕਿਵੇਂ ਅਸਮਾਨ ਵਿੱਚ ਉੱਡਦੀ ਪਤੰਗ ਦੇ ਨਾਲ ਹੀ ਉੱਡ ਗਿਆ ਮੁੰਡਾ!

ਅੱਜਕੱਲ੍ਹ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡਿਓਜ਼ ਵੇਖਣ ਨੂੰ ਮਿਲਦੀਆਂ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ ਕੁਝ ਲੋਕ ਇਨ੍ਹਾਂ ਵੀਡੀਓਜ਼ ਨੂੰ ਵੇਖਣ ਤੋਂ ਬਾਅਦ ਆਪਣਾ ਮਨੋਰੰਜਨ ਕਰਦੇ ਹਨ ਅਤੇ ਕਈ ਵਾਰ ਕੁਝ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕੀ ਇਹ ਅਸਲੀਅਤ ਹੈ ਜਾਂ ਫਿਰ

ਐਡਿਟਿੰਗ ਕਰਕੇ ਬਣਾਇਆ ਗਿਆ ਹੈ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਪਤੰਗ ਦੀ ਡੋਰ ਦੇ ਨਾਲ ਸਮਾਜ ਦੇ ਵਿੱਚ ਉਡਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਵੀਡੀਓ ਇਹ ਕਹਿ ਕੇ ਵਾਇਰਲ ਕੀਤੀ ਜਾ ਰਹੀ ਹੈ ਕਿ ਪਤੰਗ ਦੀ ਡੋਰ ਦੇ ਨਾਲ ਹੀ ਨੌਜਵਾਨ ਮੁੰਡਾ ਅਸਮਾਨ ਵਿੱਚ ਉੱਡ ਗਿਆ ਅਤੇ

ਤੀਹ ਮਿੰਟਾਂ ਤੱਕ ਇਹ ਇਸੇ ਪ੍ਰਕਾਰ ਨਾਲ ਅਸਮਾਨ ਵਿੱਚ ਰਿਹਾ।ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਬਹੁਤੇ ਲੋਕ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੈਰਾਨ ਹੋ ਰਹੇ ਹਨ ਅਤੇ ਇਸ ਨੂੰ ਸੱਚ ਮੰਨ ਰਹੇ ਹਨ ਪਰ ਅਸਲੀਅਤ ਦੇਖੀ ਜਾਵੇ ਅਤੇ ਆਪਣਾ ਦਿਮਾਗ ਵਰਤਿਆ ਜਾਵੇ ਤਾਂ ਕਿਸੇ ਵੀ ਢੰਗ ਦੇ ਨਾਲ ਕੋਈ

ਵਿਅਕਤੀ ਪਤੰਗ ਦੀ ਡੋਰ ਦੇ ਨਾਲ ਅਸਮਾਨ ਦੇ ਵਿੱਚ ਨਹੀਂ ਉੱਡ ਸਕਦਾ। ਇਸ ਤੋਂ ਇਲਾਵਾ ਵੀਡਿਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਸ ਲੜਕੇ ਦੇ ਹੱਥ ਵਿੱਚ ਕੋਈ ਡੋਰ ਨਹੀਂ ਬਲਕਿ ਕੋਈ ਰੱਸੀ ਦਿਖਾਈ ਦੇ ਰਹੀ ਹੈ ਡੋਰ ਨੂੰ ਇਸ ਤਰੀਕੇ ਨਾਲ ਕੈਮਰੇ ਵਿਚ ਕੈਦ ਕਰਨਾ ਕਾਫ਼ੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਵੀਡੀਓ ਵੀ ਕਾਫੀ ਜ਼ਿਆਦਾ ਦੂਰ ਤੋਂ ਬਣਾਈ ਗਈ ਹੈ

ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਇਹ ਵੀਡੀਓ ਐਡਿਟਿੰਗ ਕਰਕੇ ਬਣਾਈ ਗਈ ਹੈ ਅਤੇ ਜ਼ਿਆਦਾ ਵਿਊ ਲੈਣ ਦੀ ਖਾਤਰ ਇਹ ਸਭ ਕੁਝ ਅਫਵਾਹ ਫੈਲਾਈ ਗਈ ਹੈ।ਭਾਵੇਂ ਕੁਝ ਵੀ ਹੋਵੇ ਪਰ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੇਖਿਆ ਗਿਆ ਹੈ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਅੱਜਕੱਲ੍ਹ ਦੇ ਸਮੇਂ ਵਿੱਚ ਕੁਝ ਲੜਕਿਆਂ ਦੇ ਵੱਲੋਂ ਇਸੇ

ਪ੍ਰਕਾਰ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਮਸ਼ਹੂਰ ਹੋ ਜਾਣ ਕਈ ਵਾਰ ਲੋਕਾਂ ਦੇ ਅਜਿਹੇ ਪੁੱਠੇ ਸਿੱਧੇ ਕੰਮ ਮਸ਼ਹੂਰ ਹੋ ਵੀ ਜਾਂਦੇ ਹਨ ਅਤੇ ਬਹੁਤੇ ਲੋਕ ਇਨ੍ਹਾਂ ਨੂੰ ਵੇਖਣ ਤੋਂ ਬਾਅਦ ਮਨੋਰੰਜਨ ਕਰਦੇ ਹਨ ਜਾਂ ਫਿਰ ਆਪਣਾ ਵਿਚਾਰ ਦਿੰਦੇ ਹਨ ਤੁਹਾਡਾ ਇਸ ਵੀਡਿਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *