Breaking News
Home / खबरे / ਬੰ ਦੂ ਕ ਦੀ ਨੋਕ ਤੇ ਲੁੱਟ ਕੇ ਲੈ ਗਏ ਸਾਰੀ ਬੈਂਕ ,ਕਰਮਚਾਰੀ ਕੀਤੇ ਬੈਂਕ ‘ਚ ਬੰਦ

ਬੰ ਦੂ ਕ ਦੀ ਨੋਕ ਤੇ ਲੁੱਟ ਕੇ ਲੈ ਗਏ ਸਾਰੀ ਬੈਂਕ ,ਕਰਮਚਾਰੀ ਕੀਤੇ ਬੈਂਕ ‘ਚ ਬੰਦ

ਜੇਕਰ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਨਜ਼ਰ ਆ ਰਹੇ ਹਨ ,ਕਿਉਂਕਿ ਪੰਜਾਬ ਦੀ ਵਿੱਚ ਪਹਿਲਾਂ ਤਾਂ ਬੇਅਦਬੀਆਂ ਦੇ ਮਾਮਲੇ ਇੰਨੇ ਜ਼ਿਆਦਾ ਵਧਦੇ ਜਾ ਰਹੇ ਹਨ ਜਿਸ ਦੀ ਵਜ੍ਹਾ ਕਰਕੇ ਹਰ ਇੱਕ ਦੀਆਂ ਧਾਰਮਿਕ ਭਾਵਨਾਵਾਂ ਦੇ ਉੱਤੇ ਠੇਸ ਪਹੁੰਚ ਰਹੀ ਹੈ,ਇਸ ਦੇ ਨਾਲ ਹੀ ਹੁਣ ਚੋਰੀਆਂ ਠੱਗੀਆਂ ਇੰਨੀਆਂ ਜ਼ਿਆਦਾ ਵਧ ਚੁੱਕੀਆਂ ਹਨ

ਜਿਸ ਦਾ ਕੋਈ ਹਿਸਾਬ ਨਹੀਂ ,ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਜਲੰਧਰ ਦੀ ਗ੍ਰੀਨ ਮਾਡਲ ਟਾਊਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਵੇਰੇ ਚੜ੍ਹਦੇ ਸਾਰ ਹੀ ਇਕ ਬੈਂਕ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ ਗਿਆ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਵਜ੍ਹਾ ਕਰਕੇ ਲੋਕਾਂ ਦੇ ਵਿਚ ਇਕ ਬਹੁਤ ਵੱਡੀ ਦਹਿਸ਼ਤ ਹੈ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ

ਪੁਲੀਸ ਵਾਲਿਆਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਇਨ੍ਹਾਂ ਵਾਰਦਾਤਾਂ ਨੇ ਇਹ ਤਾਜ਼ਾ ਮਾਮਲਾ ਜਲੰਧਰ ਦੇ ਮਾਡਲ ਟਾਊਨ ਦੇ ਸਾਹਮਣੇ ਆ ਰਿਹਾ ਹੈ ਜਿਸ ਨੂੰ ਗ੍ਰੀਨ ਮਾਡਲ ਟਾਊਨ ਵੀ ਕਿਹਾ ਜਾਂਦਾ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਦਿਨ ਦਿਹਾਡ਼ੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਬੈਂਕ ਕਰਮੀਆਂ ਨੂੰ ਅੰਦਰ ਬੰਦ ਕਰਕੇ ਮੌਕੇ ਤੇ ਸਾਰੇ ਹੀ ਫ਼ਰਾਰ ਹੋ ਗਏ ਇਸੇ ਦੌਰਾਨ ਮੌਕੇ ਤੇ ਪੁਲੀਸ ਕਰਮਚਾਰੀਆਂ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਪਡ਼ਤਾਲ ਕਰ ਰਹੀ ਹੈ ਕਿ ਆਖਿਰਕਾਰ ਇਸ ਵਾਰਦਾਤ ਨੂੰ ਅੰਜਾਮ ਕਿਸ ਨੇ ਦਿੱਤਾ ਹੈ ਕੌਣ ਸਨ ਜੋ ਸਵੇਰੇ ਸਵੇਰੇ ਬੈਂਕ ਨੂੰ ਆ ਕੇ ਲੁੱਟ ਕੇ ਲੈ ਗਏ

ਲੁਟੇਰਿਆਂ ਦੇ ਵੱਲੋਂ ਪੀ ਐੱਨ ਬੀ ਬੈਂਕ ਨੂੰ ਲੁੱਟ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਚਾਰ ਲੁਟੇਰੇ ਪੰਦਰਾਂ ਲੱਖ ਰੁਪਿਆ ਲੈ ਕੇ ਉਥੋਂ ਫਰਾਰ ਹੋ ਜਾਂਦੇ ਹਨ ਜਿਸ ਵੇਲੇ ਬੈਂਕ ਦੇ ਵਿਚ ਇਹ ਪੂਰੀ ਘਟਨਾ ਹੋਈ ਉਸ ਵੇਲੇ ਕੋਈ ਵੀ ਬੈਂਕ ਦੇ ਵਿਚ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨੀ ਵੱਡੀ ਬੈਂਕ ਜਿਸ ਵਿੱਚ ਦੋ ਬੈਂਕਾਂ ਹੋਰ ਮਰਜ਼ ਹੋਣ ਜਿਨ੍ਹਾਂ ਦੇ

ਉੱਤੇ ਏਨੀ ਵੱਡੀ ਜ਼ਿੰਮੇਵਾਰੀ ਹੋਵੇ ਅਤੇ ਬੈਂਕ ਦੇ ਵਿੱਚ ਕੋਈ ਸੁਰੱਖਿਆ ਕਰਮਚਾਰੀ ਪਹਿਲਾਂ ਨਾ ਪਹੁੰਚੇ ਤਾਂ ਇਹ ਬੈਂਕ ਵਾਲਿਆਂ ਦੀ ਵੀ ਬਹੁਤ ਵੱਡੀ ਲਾਪ੍ਰਵਾਹੀ ਕਹੀ ਜਾ ਸਕਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ

About khabar