Breaking News
Home / खबरे / ਆਧਾਰ ਕਾਰਡ ਵਾਲਿਆਂ ਲਈ ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ

ਆਧਾਰ ਕਾਰਡ ਵਾਲਿਆਂ ਲਈ ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ

ਸਰਕਾਰ ਲੋਕਾਂ ਦੀਆਂ ਸਹੂਲਤਾਂ ਦੇ ਲਈ ਬਹੁਤ ਸਾਰੀਆਂ ਸਕੀਮਾਂ ਲੈ ਕੇ ਹੁੰਦੀ ਹੈ ਇਹ ਸਹੂਲਤਾਂ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦੇ ਲਈ ਸਰਕਾਰ ਲੋਕਾਂ ਨੂੰ ਪ੍ਰਦਾਨ ਕਰਦੀ ਹੈ ਅਸੀਂ ਸਭ ਜਾਣਦੇ ਹੀ ਹਾਂ ਕਿ ਦੋ ਹਜਾਰ ਬਾਈ ਦੀਆਂ ਵੋਟਾਂ ਨੇੜੇ ਆ ਰਹੀਆਂ ਹਨ ਚੋਣ ਕਮਿਸ਼ਨ ਵੋਟਰਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਇਸ ਨਾਲ ਸਬੰਧਤ ਇੱਕ ਖ਼ਬਰ ਆ ਰਹੀ ਹੈ

ਇਹ ਖ਼ਬਰ ਸੋਸਲ ਮੀਡੀਆ ਤੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਓ ਤੁਹਾਨੂੰ ਦੱਸਦਿਆਂ ਇਸ ਵੀਡੀਓ ਦੀ ਪੂਰੀ ਜਾਣਕਾਰੀ ਵਾਰੇ ਲੋਕ ਸਭਾ ਵਿਚ ਭਾਰੀ ਹੰਗਾਮੇ ਦਰਮਿਆਨ ਚੋਣ ਕਾਨੂੰਨ ਬਿੱਲ ਦੋ ਹਜਾਰ ਇੱਕੀ ਪਾਸ ਹੋ ਗਿਆ ਹੈ ਇਸ ਬਿੱਲ ਵਿੱਚ ਵੋਟਰ ਸੂਚੀ ਤੇ ਡੇਟਾ ਨੂੰ ਅਧਾਰ ਕਾਰਡ ਨਾਲ ਲਿੰਕ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਲੋਕ ਪ੍ਰਤੀਨਿਧਤਾ

ਐਕਟ ਉਨੀ ਸੌ ਇਕਵੰਜਾ ਵਿੱਚ ਪਤਨੀ ਸ਼ਬਦ ਨੂੰ ਪਤੀ/ ਪਤਨੀ ਸ਼ਬਦ ਨਾਲ ਬਦਲਣ ਦਾ ਪ੍ਰਸਤਾਵ ਵੀ ਸ਼ਾਮਲ ਕੀਤਾ ਗਿਆ ਹੈ ਇਸ ਬਿੱਲ ਰਾਹੀਂ ਵੋਟਰ ਸੂਚੀ ਵਿੱਚ ਨਕਲ ਅਤੇ ਜਾਅਲੀ ਵੋਟਿੰਗ ਨੂੰ ਰੋਕਣ ਦੇ ਲਈ ਵੋਟਰ ਕਾਰਡ ਅਤੇ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ ਚੋਣ ਕਾਨੂੰਨ ਸੋਧ ਬਿੱਲ ਦੋ ਹਜਾਰ ਇੱਕੀ ਦੇ ਅਨੁਸਾਰ ਚੋਣਕਾਰ

ਰਜਿਸਟ੍ਰੇਸ਼ਨ ਅਧਿਕਾਰੀ ਪਛਾਣ ਸਥਾਪਤ ਕਰਨ ਦੇ ਲਈ ਆਧਾਰ ਕਾਰਡ ਦੀ ਮੰਗ ਕਰ ਸਕਦਾ ਹੈ ਜੇਕਰ ਕੋਈ ਵਿਅਕਤੀ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ ਪਰ ਇਹ ਲਾਜ਼ਮੀ ਨਹੀਂ ਹੋਵੇਗਾ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਮਾਮਲੇ ਚ ਨਿੱਜਤਾ ਦੇ ਅਧਿਕਾਰ ਤੇ ਸੁਪਰੀਮ ਕੋਰਟ ਦੇ

ਫੈਸਲੇ ਨੂੰ ਧਿਆਨ ਚ ਰੱਖਿਆ ਜਾਵੇਗਾ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਫ਼ੈਸਲੇ ਹਨ ਚੋਣ ਕਮਿਸ਼ਨ ਲੋਕਾਂ ਦੇ ਲਈ ਲੈ ਕੇ ਆ ਰਿਹਾ ਹੈ ਚੋਣ ਕਮਿਸ਼ਨ ਮੰਨਦਾ ਹੈ ਕਿ ਇਹ ਫ਼ੈਸਲਾ ਲੋਕਾਂ ਦੇ ਲਈ ਚੰਗੇ ਹੋਣਗੇ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੌਖਾ ਬਣਾ ਸਕਣਗੇ ਹੁਣ ਇਹ ਵੀਡੀਓ ਅਤੇ ਜਾਣਕਾਰੀ ਸੋਸ਼ਲ ਮੀਡੀਆ ਤੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ

ਲੋਕ ਇਸ ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਲੋਕ ਇਸ ਵੀਡੀਓ ਨੂੰ ਅੱਗੇ ਤੋਂ ਸੇਅਰ ਵੀ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀਆਂ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਲੋਕ ਇਨ੍ਹਾਂ ਨੂੰ ਅੱਗੇ ਤੋਂ ਅੱਗੇ ਸ਼ੇਰ ਵੀ ਕਰਦੇ ਹਨ ਤਾਂ ਕਿ ਕਿਸੇ ਤਕ ਇਹ ਜਾਣਕਾਰੀ

ਪਹੁੰਚ ਸਕੇ ਸਰਕਾਰ ਹੁਣ ਲੋਕਾਂ ਦੇ ਲਈ ਬਹੁਤ ਸਾਰੇ ਵੱਡੇ ਵੱਡੇ ਐਲਾਨ ਵੀ ਕਰ ਰਹੀ ਹੈ ਹਰ ਰੋਜ਼ ਸਰਕਾਰਾਂ ਵੱਲੋਂ ਇਕ ਵੱਡਾ ਐਲਾਨ ਦੇਖਣ ਨੂੰ ਮਿਲਦਾ ਹੈ ਅਸੀਂ ਤੁਹਾਡੇ ਲਈ ਅਜਿਹੀਆਂ ਵੀਡਿਓਜ਼ ਅਤੇ ਜਾਣਕਾਰੀ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

About admin2

Leave a Reply

Your email address will not be published. Required fields are marked *