ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਕੁਝ ਮੁੰਡੇ ਕੁੜੀਆਂ ਪਿਆਰ ਦੇ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ ਕਈ ਵਾਰ ਜੇਕਰ ਉਨ੍ਹਾਂ ਨੂੰ ਧੋਖਾ ਮਿਲਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਹਨ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਨੌਜਵਾਨ ਮੁੰਡੇ ਨੇ ਕੁਝ ਦਿਨ ਪਹਿਲਾਂ ਖੁਦ+ਕੁਸ਼ੀ ਕਰ ਲਈ ਸੀ ਉਸ ਸਮੇਂ ਪਰਿਵਾਰਕ ਮੈਂਬਰਾਂ ਨੂੰ ਇਹ
ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੇ ਮੁੰਡੇ ਨੇ ਜਾਨ ਕਿਉਂ ਦਿੱਤੀ ਹੈ ਪਰ ਮੌਤ ਤੋਂ ਅਠਾਰਾਂ ਦਿਨ ਬਾਅਦ ਜਦੋਂ ਮੁੰਡੇ ਦੀ ਮਾਂ ਦੇ ਵੱਲੋਂ ਉਸ ਦਾ ਫ਼ੋਨ ਚੈੱਕ ਕੀਤਾ ਜਾਂਦਾ ਹੈ ਤਾਂ ਉਸਦੇ ਵਿਚ ਜੋ ਵ੍ਹੱਟਸਐਪ ਚਾਟ ਸੀ ਜਾਂ ਫਿਰ ਇਸ ਦੇ ਵਿੱਚ ਕੁਝ ਆਡੀਓ ਮੈਸੇਜ ਸੀ ਉਨ੍ਹਾਂ ਨੂੰ ਸੁਣ ਕੇ ਉਸ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲਦੀ ਹੈ ਇਸ ਫੋਨ ਦੇ ਵਿੱਚ ਕੁੜੀ ਦੀਆਂ ਕੁਝ ਫੋਟੋਆਂ ਵੀ ਮਿਲੀਆਂ ਹਨ ਇਸ ਤੋਂ ਇਲਾਵਾ ਕੁਝ ਪੱਤਰ ਵੀ ਮਿਲੇ ਹਨ ਜਿਨ੍ਹਾਂ ਦੇ ਵਿੱਚ ਕੁੜੀ ਦੇ ਵੱਲੋਂ ਪਹਿਲਾਂ ਤਾਂ ਇਸ ਲੜਕੇ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਹਨ ਅਤੇ ਬਾਅਦ ਵਿਚ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਵੱਲੋਂ ਇਸ ਨੂੰ ਧ ਮਕੀਆਂ ਦਿੱਤੀਆਂ ਜਾ ਰਹੀਆਂ ਸਨ ਸੋ ਹੁਣ
ਇਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਕੁੜੀ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਦੀ ਵਜ੍ਹਾ ਕਾਰਨ ਹੀ ਇਨ੍ਹਾਂ ਦੇ ਲੜਕੇ ਨੇ ਆਪਣੀ ਜਾਨ ਦਿੱਤੀ ਹੈ ਪਰ ਪੁਲਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੋ ਵੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਸਮੇਂ ਵਿੱਚ ਇਸ ਪ੍ਰਕਾਰ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਜਿਸ ਦੀ ਵਜ੍ਹਾ ਕਾਰਨ ਇਸ ਪ੍ਰਕਾਰ ਦੇ ਨਾਲ ਕੁਝ ਨੌਜਵਾਨ ਆਪਣੀ ਜਾਨ ਗਵਾ ਬੈਠਦੇ ਹਨ ਸੋ ਇੱਥੇ ਨੌਜਵਾਨਾਂ ਨੂੰ ਵੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਉਹ ਇਸ ਪ੍ਰਕਾਰ ਦੀਆਂ ਗਲਤੀਆਂ ਨਾ ਕਰਨ ਜਿਸ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਤ ਬਾਹ ਹੋ ਜਾਵੇ ਕਦੇ ਉਨ੍ਹਾਂ ਨੂੰ ਮੌਤ ਦਾ ਰਸਤਾ ਅਪਣਾਉਣਾ ਪਵੇ