Breaking News
Home / खबरे / ਅੱਧੀ ਰਾਤ ਨੂੰ ਮੱਝਾਂ ਚੋਰੀ ਕਰਨ ਵਾਲੇ ਗਰੋਹ ਦੀਆਂ ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ

ਅੱਧੀ ਰਾਤ ਨੂੰ ਮੱਝਾਂ ਚੋਰੀ ਕਰਨ ਵਾਲੇ ਗਰੋਹ ਦੀਆਂ ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ

ਪਟਿਆਲਾ ਦੇ ਨਾਭਾ ਕਸਬੇ ਦੇ ਅਧੀਨ ਪੈਂਦੇ ਪਿੰਡ ਦੁਲੱਦੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਅੱਧੀ ਰਾਤ ਨੂੰ ਮੱਝਾਂ ਚੋਰੀ ਕਰਨ ਵਾਲੇ ਗਰੋਹ ਨੂੰ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਗਿਆ ਇਸ ਪਿੰਡ ਵਿੱਚ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਵਿੱਚ ਪਹਿਲਾਂ ਵੀ ਅਜਿਹੇ ਹੀ ਗਰੋਹ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿਚ ਮੱਝਾਂ ਨੂੰ ਖੋਲ੍ਹ ਕੇ ਲਿਜਾਇਆ ਗਿਆ

ਤੇ ਹੁਣ ਤਕ ਮੱਝਾਂ ਦਾ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਘਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਤੋਂ ਬੜਾ ਕੁਝ ਹੀ ਮੀਟਰ ਦੀ ਦੂਰੀ ਤੇ ਹੈ ਸਿਰਫ ਇਕ ਵਿਚਾਲੇ ਵਿਹੜਾ ਜਿਹਾ ਆਉਂਦਾ ਹੈ ਜਿਸ ਤੋਂ ਬਾਅਦ ਹੀ ਉਨ੍ਹਾਂ ਦਾ ਮੱਝਾਂ ਦਾ ਇਹ ਬੜਾ ਆਉਂਦਾ ਹੈ ਪਰ ਓਨਾ ਨਹੀਂ ਸੀ ਪਤਾ ਕਿ ਇਹ ਅੰਜਾਮ ਹੋਣ ਵਾਲਾ ਇਹ ਰਾਤ ਨੂੰ ਉਨ੍ਹਾਂ ਨੂੰ ਗੇਟ ਦੀ ਆਵਾਜ਼ ਹੁੰਦੀ ਅਤੇ

ਮੱਝਾਂ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਦੋ ਗੁੱਟ ਦੇ ਨੇਤਾ ਮੱਝਾਂ ਉਥੇ ਕਿੱਲਿਆਂ ਉਪਰ ਨਹੀਂ ਹੁੰਦੀਆਂ ਦੂਜੇ ਪਾਸੇ ਪਿੰਡ ਦੇ ਬਾਹਰ ਕੰਮ ਕਰਦੇ ਨੌਜਵਾਨ ਜਦੋਂ ਫੈਕਟਰੀ ਤੋਂ ਵਾਪਸ ਆਉਂਦੇ ਨੇ ਤਾਂ ਉਨ੍ਹਾਂ ਦੇ ਵੱਲੋਂ ਜਦੋਂ ਮੋਟਰਸਾਈਕਲ ਲੈ ਜਾਇਆ ਜਾਂਦਾ ਤਾਂ ਮੱਝਾਂ ਚੋਰੀ ਕਰਨ ਵਾਲੇ ਚੁਕੰਨੇ ਹੋ ਜਾਂਦੇ ਨੇ ਉਨ੍ਹਾਂ ਦਾ ਇੰਜ ਲਗਦਾ ਏ ਕਿ ਜਿਵੇਂ ਕੋਈ ਘਰ ਦੇ ਮੈਂਬਰ ਜਾਂ ਫਿਰ ਪਿੰਡ ਵਾਲੇ ਜਾਗ ਗਏ ਹੋਣ ਜਿਸ ਤੋਂ ਉਹ ਭੱਜ ਰਹਿੰਦੇ ਨੇ ਤੇ

ਮੱਝਾਂ ਉੱਥੇ ਛੱਡ ਜਾਂਦੇ ਨੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਘਰਾਂ ਨੂੰ ਜਿੰਦਰੇ ਲਗਾ ਦਿੱਤੇ ਗਏ ਸੀ ਤਾਂ ਜੋ ਘਰਾਂ ਤੋਂ ਕੋਈ ਬਾਹਰ ਨਾ ਆ ਸਕੇ ਅਤੇ ਜਿਸ ਤੋਂ ਬਾਅਦ ਕਾਫ਼ੀ ਸਮੇਂ ਬਾਅਦ ਘਰਾਂ ਦੇ ਬਾਹਰ ਨਿਕਲਿਆ ਗਿਆ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *