Breaking News
Home / खबरे / ਜੀਜ਼ਾਂ ਸਾਲੀ ਕਰਦੇ ਸੀ ਕਮਰੇ ਦੇ ਵਿੱਚ ਬੰਦ ਗ਼ਲਤ ਕੰਮ ਘਰਵਾਲੀ ਨੇ ਵੇਖਿਆ ਸਾਰਾ ਸੀਨ

ਜੀਜ਼ਾਂ ਸਾਲੀ ਕਰਦੇ ਸੀ ਕਮਰੇ ਦੇ ਵਿੱਚ ਬੰਦ ਗ਼ਲਤ ਕੰਮ ਘਰਵਾਲੀ ਨੇ ਵੇਖਿਆ ਸਾਰਾ ਸੀਨ

ਮਾਮਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਘਰਵਾਲੀ ਦੇ ਵਲੋਂ ਆਪਣੇ ਹੀ ਜੀਜੇ ਦੇ ਨਾਲ ਨਾਜਾਇਜ਼ ਸਬੰਧ ਬਣਾ ਲਏ ਜਾਂਦੇ ਨੇ ਹਰ ਵਾਰੀ ਦੀ ਗੱਲ ਨੂੰ ਵੀ ਇਸ ਗੱਲ ਦਾ ਜਦੋਂ ਪਤਾ ਲੱਗਾ ਜਦੋਂ ਹੀ ਉਸ ਦਾ ਵਿਰੋਧ ਕਰਦਾ ਹੈ ਤਾਂ ਘਰਵਾਲੀ ਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਕਰ ਦਿੱਤਾ ਜਾਂਦਾ ਹੈ ਪਤਨੀ ਦੇ ਉੱਪਰ ਦੋਸ਼ ਲਗਾਉਂਦਿਆਂ ਜੱਗਾ ਸਿੰਘ ਦਾ ਕਹਿਣਾ ਹੈ ਕਿ

ਜਦੋਂ ਉਹ ਇੱਕ ਦਿਨ ਬਾਹਰੋਂ ਆਉਂਦਾ ਹੈ ਤਾਂ ਉਸ ਦਾ ਬਿਸਤਰਾ ਬਾਹਰ ਵਿਛਾ ਦਿੱਤਾ ਜਾਂਦਾ ਇਹ ਵੀ ਕਿਹਾ ਜਾਂਦਾ ਹੈ ਉਸ ਦਾ ਸਾਢੂ ਆ ਰਿਹਾ ਹੈ ਤੇ ਉਸ ਦੇ ਲਈ ਅੰਦਰ ਬਿਸਤਰੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਉਸਦਾ ਕਹਿਣਾ ਹੈ ਕਿ ਉਹ ਆਪਣੇ ਜੀਜੇ ਅੰਦਰ ਵੀ ਸੌਂਦੀ ਰਹੀ ਤੇ ਜਦੋਂ ਉਸ ਦਾ ਇੱਕ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਪਤਨੀ ਦੇ ਵੱਲੋਂ ਆਪਣੇ ਜੀਜੇ ਨੂੰ ਕਹਿ ਕੇ ਉਸ ਦੀ ਬੁਰੀ ਤਰ੍ਹਾਂ

ਦੇ ਨਾਲ ਕੁੱ-ਟ-ਮਾ-ਰ ਕੀਤੀ ਗਈ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਅੱਜ ਦੋ ਮਹੀਨਿਆਂ ਤੋਂ ਬਾਅਦ ਆਪਣੇ ਘਰੇ ਆਇਆ ਹੈ ਦਿਲ ਦੀ ਮਾਂ ਦਾ ਕਹਿਣਾ ਹੈ ਕਿ ਜ਼ਮੀਨੀ ਪੂਰੀ ਤਰ੍ਹਾਂ ਨਾਲ ਕੁੱ-ਟਿ-ਆ ਹੋਇਆ ਹੈ ਕਿ ਉਹ ਬੈਠ ਵੀ ਨਹੀਂ ਸਕਦਾ ਅਤੇ ਨਾ ਹੀ ਉਸ ਤੋਂ ਬੈਠ ਕੇ ਕੁਝ ਖਾਧਾ ਪੀਤਾ ਜਾਂਦਾ ਏ ਤੇ ਮਾਂ ਦੇ ਵਲੋਂ ਹੀ ਆਪਣੇ ਪੁੱਤ ਨੂੰ ਖੁਆਇਆ ਪਿਆਇਆ ਜਾਂਦਾ ਹੈ ਇਸ ਨਾਜਾਇਜ਼ ਰਿਸ਼ਤੇ ਦੀ ਕਰਕੇ ਜੱਗਾ ਸਿੰਘ ਦੀ ਜ਼ਿੰਦਗੀ ਦੇ ਨਾਲ ਨਾਲ ਘਰੋ ਘਰ ਖ਼ਰਾਬ ਹੋ ਗਿਆ ਅਤੇ ਹੁਣ ਉਹ ਜੀਜਾ ਸਾਲੀ ਪਿੰਡ ਵਿਚ ਰਹਿੰਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *