Breaking News
Home / खबरे / ਪੁੱਤ ਦੀ ਲਵ ਮੈਰਿਜ ਗ਼ਰੀਬ ਪਰਿਵਾਰ ਨੂੰ ਪਈ ਮਹਿੰਗੀ ਮਸਾਂ ਬਚਾਈ ਜਾਨ

ਪੁੱਤ ਦੀ ਲਵ ਮੈਰਿਜ ਗ਼ਰੀਬ ਪਰਿਵਾਰ ਨੂੰ ਪਈ ਮਹਿੰਗੀ ਮਸਾਂ ਬਚਾਈ ਜਾਨ

ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਆਮ ਘਰਾਂ ਦੇ ਵਿੱਚ ਅੱਜਕੱਲ੍ਹ ਲਵ ਮੈਰਿਜ ਹੁੰਦੀ ਰਹਿੰਦੀ ਹੈ ਪਰ ਕਈ ਵਾਰ ਲਵ ਮੈਰਿਜ ਕਰਵਾਉਣ ਦੇ ਨਾਲ ਸਾਨੂੰ ਉਸਦੀ ਖਮਿਆਜ਼ੇ ਕਾਫੀ ਬੁਰੇ ਭੁਗਤਨੇ ਪੈ ਜਾਂਦੇ ਹਨ ਅਜਿਹਾ ਹੀ ਮਾਮਲਾ ਇੱਥੇ ਸਾਹਮਣੇ ਆਇਆ ਹੈ ਜਿੱਥੇ ਕਿ ਪਰਿਵਾਰ ਵਿਚ ਪਤੀ ਵੱਲੋਂ ਇੱਕ ਜ਼ਿਮੀਂਦਾਰ ਪਰਿਵਾਰ ਦੀ ਕੁੜੀ ਦੇ ਨਾਲ ਵਿਆਹ

ਕਰਵਾ ਲਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਪਿੰਡ ਦੀ ਹੀ ਰਹਿਣ ਵਾਲੀ ਸੀ ਉਹ ਕੁੜੀ ਮੁੰਡਾ ਕੁੜੀ ਦੀ ਆਪਸ ਵਿੱਚ ਕਾਫ਼ੀ ਲੰਬੀ ਟਾਇਮ ਤੋਂ ਗੱਲਬਾਤ ਚੱਲ ਰਹੀ ਸੀ ਕੁੜੀ ਦੇ ਪਰਿਵਾਰ ਨੂੰ ਵੀ ਇਸ ਗੱਲ ਦੇ ਬਾਰੇ ਵਿਚ ਪਤਾ ਸੀ ਅਤੇ ਜਿਸ ਤੋਂ ਬਾਅਦ ਇਹ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁੜੀ ਦੇ ਭਰਾ ਦੇ ਵਲੋਂ ਮੁੰਡੇ ਦਾ ਸਾਰਾ ਘਰ ਢਾਹ ਦਿੱਤਾ ਗਿਆ ਹੈ ਮੌਕੇ ਤੇ ਤੁਸੀਂ ਵੀਡੀਓ ਵਿਚ ਵੀ

ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਟਾਂ ਹੀ ਇੱਟਾਂ ਦੇ ਨਾਲ ਸਾਰਾ ਕੁਸ਼ ਢਾਹਿਆ ਪਿਆਈ ਤੇ ਉਨ੍ਹਾਂ ਦਾ ਨਲਕਾ ਵੀ ਪੱਟ ਕੇ ਰੱਖ ਦਿੱਤਾ ਗਿਆ ਮੌਕੇ ਤੇ ਪਹੁੰਚੀ ਪੁਲੀਸ ਦੇ ਵੱਲੋਂ ਸਾਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲੀਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ

ਕਿ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਨਹੀਂ ਸੀ ਘਰ ਵਿਚ ਇਕੱਲੀ ਉਸ ਦੀ ਸੱਸ ਸੀ ਜਦੋਂ ਸੱਸ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਘਰ ਕਟਾਰੀਆ ਏ ਤੇ ਉਹ ਬਲਵਿੰਦਰ ਸਿੰਘ ਦਾ ਮੁੰਡਾ ਸੰਦੀਪ ਸਿੰਘ ਹੈ ਤਾਂ ਉਹ ਵੀ ਘਬਰਾ ਜਾਂਦੀ ਹੈ ਕਿਉਂਕਿ ਉਸੇ ਹੱਥ ਦੇ ਵਿੱਚ ਵੀ ਅਸਲਾ ਫੜਿਆ ਹੋਇਆ ਸੀ ਅਤੇ ਉਹ ਟਰੈਕਟਰ ਦੇ ਉਪਰ ਲਗਾਤਾਰ ਘਰ ਢਾਹੁਣ ਤੇ ਲੱਗਿਆ ਹੋਇਆ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *