Breaking News
Home / खबरे / ਕੈਨੇਡਾ ਆਉਣ ਵਾਲੇ ਚਾਹਵਾਨਾਂ ਦੇ ਸੁਪਨੇ ਚਕਨਾਚੂਰ ਹੋਈ ਚਿਤਾਵਨੀ ਜਾਰੀ

ਕੈਨੇਡਾ ਆਉਣ ਵਾਲੇ ਚਾਹਵਾਨਾਂ ਦੇ ਸੁਪਨੇ ਚਕਨਾਚੂਰ ਹੋਈ ਚਿਤਾਵਨੀ ਜਾਰੀ

ਕੈਨੇਡਾ ਦੇ ਵਿਚ ਨਵੀਂ ਐਡਵਾਇਜ਼ਰੀ ਰੂਲ ਜਾਰੀ ਕੀਤੇ ਗਏ ਸਨ ਜੋ ਨਵੇਂ ਰੁਲੇ ਜਾਰੀ ਕੀਤੇ ਗਏ ਸੀ ਉਹ ਕੈਨੇਡੀਅਨ ਨਾਗਰਿਕਾਂ ਨੂੰ ਜਲਦ ਆਪਣੇ ਦੇਸ਼ ਵਿਚ ਬੁਲਾਉਣ ਦੇ ਲਈ ਕੀਤੇ ਗਏ ਸੀ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਧਰ ਹੀ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਓਮਨੀ ਕ੍ਰੌਨ ਕੋਰੂਨਾ ਦੇ ਕੇਸ ਹਰ ਪਾਸੇ ਵਧ ਰਹੇ ਨੇ

ਇਸ ਦੇ ਮੱਦੇਨਜ਼ਰ ਹੁਣ ਹੋ ਸਕਦਾ ਹੈ ਕਿ ਕ੍ਰਿਸਮਸ ਤੋਂ ਬਾਅਦ ਹਵਾਈ ਯਾਤਰਾ ਤੇ ਰੋਕ ਲਗਾ ਦਿੱਤੀ ਜਾਵੇ ਕਿਉਂਕਿ ਸਾਰੇ ਦੇਸ਼ਾਂ ਦੇ ਵਿਚ ਇਹ ਮਰੀਜ਼ ਕਾਫ਼ੀ ਜ਼ਿਆਦਾ ਵਧ ਰਹੇ ਨੇ ਤੇ ਜੇਕਰ ਗੱਲ ਕਰ ਲਈ ਜਾਵੇ ਤਾਂ ਦੂਜੇ ਦਿਨ ਨੂੰ ਇਹ ਕੇਸ ਦੁੱਗਣੇ ਵੀ ਹੋ ਜਾਂਦੇ ਨੇ ਕਈਆਂ ਦਾ ਸਿਹਤ ਸਿਸਟਮ ਕੈਨੇਡਾ ਦੇ ਨਾਲ ਦਾ ਨਹੀਂ ਹੈ ਤੇ ਜਿਸ ਕਰਕੇ ਉੱਥੇ ਕੇਸ ਬਹੁਤ ਜਲਦੀ ਵਾਧਰੇ ਨੇ

ਜੇਕਰ ਇਨ੍ਹਾਂ ਤੇ ਰੋਕ ਨਾ ਲਾਈ ਗਈ ਤਾਂ ਕੈਨੇਡਾ ਦੇ ਵਿੱਚ ਵੀ ਕੇਸ ਵਧ ਸਕਦੇ ਹਨ ਕੋਰੋਨਾ ਕਾਲ ਦੇ ਵਿਚ ਵੀ ਕੈਨੇਡਾ ਦੇ ਵੱਲੋਂ ਫਲਾਈਟਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ ਜੋ ਕਿ ਪੂਰੇ ਇਕ ਸਾਲ ਤੋਂ ਬਾਹਰ ਹੀ ਚੁੱਕੀ ਗਈ ਸੀ ਜਿਸ ਤੋਂ ਬਾਅਦ ਅਗਸਤ ਵਿੱਚ ਆ ਕੇ ਛੱਡੀਆਂ ਫਲਾਈਟਾਂ ਨੂੰ ਖੋਲ੍ਹਿਆ ਗਿਆ ਅਤੇ ਹੁਣ ਮੁੜ ਤੋਂ ਇਹ ਰੋਕ ਲੱਗ ਸਕਦੀ ਹੈ ਅਟਾਰੀ ਉਹਦੇ ਵਿਚ ਐਤਵਾਰ ਨੂੰ

ਇਹ ਕੇਸ ਚਾਰ ਹਜ਼ਾਰ ਵੇਖਣ ਨੂੰ ਮਿਲੀ ਜਿੱਥੇ ਕਿ ਸ਼ਨੀਵਾਰ ਨੂੰ ਇਹ ਕੇਸ ਤੇਤੀ ਸੌ ਦਰਜ ਕੀਤੀ ਗਈ ਸੀ ਲਗਾਤਾਰ ਓਮਨੀ ਕ੍ਰੌਨ ਵੇਰੀਐਂਟ ਵਿੱਚ ਵਾਧਾ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਡੈਲਟਾ ਵੇਰੀਐਂਟ ਨਾਲੋਂ ਘੱਟ ਖ਼ਤਰਨਾਕ ਹੈ ਇਹ ਵੇਰੀਐਂਟ ਪਰ ਫਿਰ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਜਲਦ ਹੀ ਹੁਣ ਹੋਰ ਨਵੇਂ ਸਖ਼ਤ ਹੁਕਮ ਲਾਗੂ ਕਰ ਸਕਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *