Breaking News
Home / खबरे / ਕਪੂਰਥਲਾ ਬੇਅਦਬੀ ਮਾਮਲੇ ਦੇ ਵਿਚ ਪੁਲਿਸ ਦਾ ਐਕਸ਼ਨ ਵੀਡੀਓ ਵਾਇਰਲ ਤੇ ਖੁਲਾਸੇ

ਕਪੂਰਥਲਾ ਬੇਅਦਬੀ ਮਾਮਲੇ ਦੇ ਵਿਚ ਪੁਲਿਸ ਦਾ ਐਕਸ਼ਨ ਵੀਡੀਓ ਵਾਇਰਲ ਤੇ ਖੁਲਾਸੇ

ਕਪੂਰਥਲਾ ਅਤੇ ਨਿਜ਼ਾਮਪੁਰ ਮੋੜਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੇ ਬਾਰੇ ਵਿਚ ਹੁਣ ਪੁਲੀਸ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਕਾਰਵਾਈ ਨਹੀਂ ਹੋਈ ਕਿ ਉਹ ਪਾਗਲ ਸੀ ਜਾਂ ਕਿਵੇਂ ਸੀ ਕਿਉਂਕਿ ਜਦੋਂ ਪੁਲੀਸ ਮੌਕੇ ਤੇ ਪਹੁੰਚੀ ਤਾਂ ਉਦੋਂ ਤੱਕ ਉਸ ਵਿਅਕਤੀ ਨੂੰ ਸੋਧਾ ਲਾ ਦਿੱਤਾ ਗਿਆ ਸੀ ਜੇਕਰ ਪੁਲਸ ਦੇ ਹਵਾਲੇ ਹੋ ਵਿਅਕਤੀ

ਆਉਂਦਾ ਤਾਂ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਅਤੇ ਉਸਦੀ ਪਾਗਲ ਜਾਂ ਸਹੀ ਮੈਂਟਲ ਹਾਲਤ ਹੋਣ ਦੇ ਬਾਰੇ ਵਿਚ ਗੱਲ ਸਾਹਮਣੇ ਆਉਂਦੀ ਇੰਨਾ ਹੀ ਨਹੀਂ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਇਹ ਵੀਡੀਓ ਸ਼ਨੀਵਾਰ ਨੂੰ ਸੱਤ ਵੱਜ ਕੇ ਕੁਝ ਮਿੰਟਾਂ ਦੀ ਬਣਾਈ ਗਈ ਹੈ ਜੋ ਕਿ ਫਿਟਨੈੱਸ ਜਿੰਮ ਦੇ ਬਾਹਰ ਜੋ ਅਸਿਸਟੈਂਟ ਕੁੜੀ ਰੱਖਦੇ ਹੁੰਦੀਆਂ ਉਸਦੇ ਵੱਲੋਂ ਨੇ ਵੀਡੀਓ ਬਣਾਈ ਗਈ ਹੈ ਜਿਸ ਨੂੰ ਪੁਲੀਸ ਥਾਣੇ ਵਿੱਚ ਬੁਲਾ ਕੇ ਸਾਰੀ ਪੁੱਛਗਿੱਛ ਕੀਤੀ ਗਈ ਹੈ

ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਮਿਲੀ ਸੀ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਹੀ ਇਸ ਵੀਡੀਓ ਦੇ ਬਾਰੇ ਚ ਖੁਲਾਸੇ ਕੀਤੇ ਗਏ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਵਿਅਕਤੀ ਦੇ ਬਲੱਡ ਗਰੁੱਪ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਹੀ ਇਸ ਵਿਅਕਤੀ ਬਾਰੇ ਪਤਾ ਲੱਗ ਸਕੇ ਅਤੇ ਐੱਫਆਰਆਈ ਦਰਜ ਹੋਣ ਤੋਂ ਪਹਿਲਾਂ ਹੀ ਇਸ ਦਾ ਪਤਾ ਲੱਗ ਜਾਵੇ ਪੁਲੀਸ ਦੇ ਵੱਲੋਂ ਹਰੇਕ ਪੱਖ ਆਧਾਰ ਦੀ ਉੱਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਰਹੀ ਸਭ ਕੁਝ ਕਾਰਵਾਈ ਕਰਨ ਦੇ ਬਾਅਦ ਹੀ ਸਾਹਮਣੇ ਆਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *