Breaking News
Home / खबरे / ਪੇਪਰਾਂ ਵਿੱਚ ਨਕਲ ਮਾਰਨ ਦਾ ਨਵਾਂ ਜੁਗਾੜ ਮੌਕੇ ਤੇ ਗਿਆ ਫੜਿਆ ਦੇਖੋ ਫਿਰ ਵੀਡੀਓ ਹੋਈ ਵਾਇਰਲ

ਪੇਪਰਾਂ ਵਿੱਚ ਨਕਲ ਮਾਰਨ ਦਾ ਨਵਾਂ ਜੁਗਾੜ ਮੌਕੇ ਤੇ ਗਿਆ ਫੜਿਆ ਦੇਖੋ ਫਿਰ ਵੀਡੀਓ ਹੋਈ ਵਾਇਰਲ

ਉੱਤਰ ਪ੍ਰਦੇਸ਼ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੇਕ ਪੇਪਰ ਜੋ ਕਿ ਸਬ ਇੰਸਪੈਕਟਰਾਂ ਦੀ ਭਰਤੀ ਦੇ ਲਈ ਸੀ ਸਰਕਾਰੀ ਮਹਿਕਮੇ ਦੇ ਪੇਪਰ ਦੇ ਵਿੱਚ ਨਕਲ ਮਾਰਨ ਵਾੜੇ ਦੇ ਵੱਲੋਂ ਵੀ ਕਾਫੀ ਸ਼ਾਤਰ ਬਣ ਕੇ ਜਾਇਆ ਗਿਆ ਜਿੱਥੇ ਪੇਪਰਾਂ ਦੇ ਵਿੱਚ ਪਰਚੀਆਂ ਗਾਈਡਾਂ ਦੇਵ ਤੋਂ ਦੇਖ ਕੇ ਨੰਬਰ ਲੈਣ ਦੀ ਗੱਲ ਕੀਤੀ ਜਾਂਦੀ ਹੈ ਉਸੇ ਹੀ ਤਰ੍ਹਾਂ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ

ਨਕਲ ਮਾਰਨ ਦੇ ਤਰੀਕੇ ਵੀ ਬਦਲ ਰਹੇ ਨੇ ਮਿਹਨਤ ਨਾ ਕਰਕੇ ਬਿਨਾਂ ਪੜ੍ਹਾਈ ਤੋਂ ਅੱਗੇ ਵਧਣ ਦੀ ਸੋਚ ਰੱਖਣ ਵਾਲੇ ਨੌਜਵਾਨ ਦੇ ਵੱਲੋਂ ਇਕ ਅਜਿਹਾ ਕਦਮ ਚੁੱਕਿਆ ਗਿਆ ਜਿਸਦੇ ਵਿਚ ਉਸ ਨੇ ਆਧੁਨਿਕ ਤਕਨੀਕ ਦੇ ਨਾਲ ਨਕਲ ਮਾਰਨ ਦੀ ਕੋਸ਼ਿਸ਼ ਕੀਤੀ ਉਸ ਵੱਲੋਂ ਆਪਣੇ ਸਿਰ ਦੇ ਉੱਤੇ ਇੱਕ ਹੋਰ ਬਾਲਾਂ ਦਾ ਵੈੱਬ ਚੜ੍ਹਾਇਆ ਗਿਆ ਜਿਸ ਬੈੱਗ ਦੇ ਵਿਚ ਉਸਦੇ ਬਿੱਗ ਚ ਚਿੱਪ ਲਾਈ ਗਈ ਸੀ

ਤੇ ਕੰਨਾਂ ਦੇ ਵਿੱਚ ਹੈੱਡਫੋਨ ਲਗਾਏ ਗਏ ਸੀ ਇਹ ਹੈੱਡਫੋਨ ਨੂੰ ਖ਼ੁਦ ਵੀ ਨਹੀਂ ਸੀ ਕੱਢ ਸਕਦਾ ਦੂਜੇ ਵਿਅਕਤੀ ਦੇ ਦੁਆਰਾ ਹੀ ਇਸ ਨੂੰ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਸਦੇ ਨੇ ਮੰਨਿਆ ਕਿ ਉਸ ਦੇ ਦੂਸਰੇ ਕੰਧ ਵਿੱਚ ਵੀ ਹੈੱਡ ਫੋਨ ਲਗਾਇਆ ਹੋਇਆ ਹੈ ਪੁਲੀਸ ਅਧਿਕਾਰੀਆਂ ਦੇ ਵੱਲੋਂ ਇਹ ਨਕਲ ਮਾਰਨ ਦਾ ਤਰੀਕਾ ਦੇਖ ਕੇ ਕਾਫੀ ਜ਼ਿਆਦਾ ਹੈਰਾਨੀ ਪ੍ਰਗਟ ਕੀਤੀ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਜਵਾਨ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਸਦੀ ਸਿਰ ਦੀ ਚੈਕਿੰਗ ਨਹੀਂ ਹੋਵੇਗੀ ਪਰ ਉਹ ਗ਼ਲਤ ਸੋਚ ਰਿਹਾ ਸੀ ਅਤੇ ਇਸ ਚੈਕਿੰਗ ਦੇ ਦੌਰਾਨ ਉਹ ਕਾਫ਼ੀ ਬੁਰਾ ਫਸ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *