Breaking News
Home / खबरे / ਕਪੂਰਥਲਾ ਬੇਅਦਬੀ ਮਾਮਲੇ ਦੇ ਵਿੱਚ ਜੁੜੀ ਹੋਈ ਆਈ ਵੱਡੀ ਅਪਡੇਟ ਮੁਲਜ਼ਮ ਨੂੰ ਆਪਣਾ ਭਰਾ ਦੱਸਣ ਵਾਲੀ ਮਹਿਲਾ ਨੇ ਲਾਈਵ ਹੋ ਕੇ ਦਿੱਤੇ ਸਬੂਤ

ਕਪੂਰਥਲਾ ਬੇਅਦਬੀ ਮਾਮਲੇ ਦੇ ਵਿੱਚ ਜੁੜੀ ਹੋਈ ਆਈ ਵੱਡੀ ਅਪਡੇਟ ਮੁਲਜ਼ਮ ਨੂੰ ਆਪਣਾ ਭਰਾ ਦੱਸਣ ਵਾਲੀ ਮਹਿਲਾ ਨੇ ਲਾਈਵ ਹੋ ਕੇ ਦਿੱਤੇ ਸਬੂਤ

ਬੀਤੇ ਦਿਨੀਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਕਪੂਰਥਲਾ ਦੇ ਨਿਜ਼ਾਮਪੁਰ ਮੋੜ ਤੋਂ ਸਾਹਮਣੇ ਆਈ ਸੀ ਅਤੇ ਇਸ ਮਾਮਲੇ ਦੇ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਸੋਧਾ ਲਾ ਦਿੱਤਾ ਗਿਆ ਸੀ ਸੋਧਾ ਲਾਉਣ ਤੋਂ ਬਾਅਦ ਚ ਜਦੋਂ ਇਸ ਵਿਅਕਤੀ ਦੀ ਤਸਵੀਰ ਵਾਇਰਲ ਹੋਈ ਸੀ ਤਾਂ ਪਟਨਾ ਦੀ ਰਹਿਣ ਵਾਲੀ ਇਕ ਔਰਤ ਦਾ ਫੋਨ ਆਇਆ ਸੀ ਜੋ ਕਿ ਇਸ ਵਿਅਕਤੀ ਨੂੰ ਆਪਣਾ

ਭਰਾ ਦਸ ਰਹੀ ਸੀ ਤੇ ਉਸਦਾ ਨਾਮ ਅੰਕਿਤ ਦੱਸਿਆ ਜਾ ਰਿਹਾ ਸੀ ਪਰ ਹੁਣ ਇਸ ਔਰਤ ਦਾ ਕਹਿਣਾ ਹੈ ਕਿ ਉਸ ਦਾ ਭਰਾ ਗੂੰਗਾ ਸੀ ਅਤੇ ਉਸਦਾ ਭਰਾ ਮਿਲ ਗਿਆ ਹੈ ਉਸ ਦਾ ਉਹ ਭਰਾ ਨਹੀਂ ਹੈ ਅਤੇ ਉਸ ਦੇ ਵੱਲੋਂ ਇਸ ਦਾ ਨਾਮ ਅੰਕਿਤ ਦੱਸਿਆ ਗਿਆ ਸੀ ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਆਪਣਾ ਭਰਾ ਮਿਲ ਗਿਆ ਕਿਉਂਕਿ ਉਸ ਦਾ ਭਰਾ ਬੋਲ ਨਹੀਂ ਸੀ ਸਕਦਾ

ਜਿਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹ ਵਿਅਕਤੀ ਬੋਲ ਸਕਦਾ ਸੀ ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਉਸ ਦਾ ਭਰਾ ਨਹੀਂ ਹੈ ਪਰ ਫ਼ੋਟੋ ਵੇਖ ਉਸ ਨੂੰ ਇੰਜ ਲੱਗਿਆ ਸੀ ਕਿ ਜਿਵੇਂ ਉਹ ਉਸ ਦਾ ਭਰਾ ਹੀ ਹੋਵੇ ਉਸ ਦਾ ਕਹਿਣਾ ਹੈ ਕਿ ਉਸ ਦਾ ਪੁਲੀਸ ਨਾਲ ਵੀ ਸੰਪਰਕ ਹੋ ਗਏ ਤੇ ਪੁਲੀਸ ਦੇ ਨਾਲ ਸੰਪਰਕ ਹੋਣ ਤੋਂ ਬਾਅਦ ਹੀ ਉਸ ਨੇ ਇਹ ਮੀਡੀਆ ਤਕ ਜਾਣਕਾਰੀ ਦਿੱਤੀ ਕਿ ਇਹ ਉਸ ਦਾ ਭਰਾ ਨਹੀਂ ਹੈ ਪਹਿਲਾਂ ਹਿਸਾਰ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਅਤੇ ਫੇਰ ਕਪੂਰਥਲਾ ਦੀ ਪੁਲੀਸ ਦੇ ਨਾਲ ਸੰਪਰਕ ਕਾਇਮ ਕੀਤਾ ਗਿਆ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *